Category Archives: TATT GURMAT PARIVAR

ਦਸ਼ਮੇਸ਼ ਜੀ ਨੂੰ ਤਾਂ ਸਵਾਲ ਖੜਾ ਕਰਕੇ ਟੋਕਿਆ ਜਾ ਸਕਦਾ ਹੈ ਪਰ ਸਾਡੀ ਪਸੰਦੀਦਾ ਸ਼ਖਸੀਅਤ ਨੂੰ ਨਹੀਂ ਪਹਲਿਆਂ ਧੜਿਆਂ ਵਾਂਗੂ ਟੀਮ ਰੇਡਿਉ ਵਿਰਸਾ ਨੇ ਵੀ ਅੰਨ੍ਹੀ ਸ਼ਖਸੀਅਤ ਪ੍ਰਸਤੀ ਹੇਠ ਅਪਨਾਈ ਦੋਗਲੀ, ਬੇਈਮਾਨ ਅਤੇ ਦੰਭੀ ਪਹੁੰਚ-ਤੱਤ ਗੁਰਮਤਿ ਪਰਿਵਾਰ 18 ਫਰਵਰੀ 2018 tatgurmat@gmail.com

  ਤੱਤ ਗੁਰਮਤਿ ਪਰਿਵਾਰ ਆਪਣੀ ਕਾਇਮੀ ਦੇ ਸਮੇਂ ਤੋਂ ਹੀ ਇਹ ਨਿਸ਼ਕਾਮ ਹੋਕਾ ਦਿੰਦਾ ਆ ਰਿਹਾ ਹੈ ਕਿ ਸਾਨੂੰ ਸੱਚ/ਸਹੀ ਨਾਲੋਂ ਸ਼ਖਸੀਅਤ ਨੂੰ ਵਧੇਰੇ ਮਾਨਤਾ ਨਹੀਂ ਦੇਣੀ ਚਾਹੀਦੀ। ਕਿਸੇ ਸ਼ਖਸੀਅਤ ਪ੍ਰਤੀ ਗੈਰ-ਸਿਧਾਂਤਕ ਲਗਾਵ ਲੋਕਾਂ ਨੂੰ ਸੱਚ ਤੋਂ ਭਟਕਾ ਕੇ, ਇਕ ਧੜੇ ਦੇ ਰੂਪ ਵਿਚ ਸਥਾਪਿਤ ਕਰ ਦਿੰਦਾ ਹੈ। ਕੋਈ ਵਿਰਲਾ ਹੀ ਸੱਜਣ ਅੰਨ੍ਹੀ-ਸ਼ਖਸੀਅਤਪ੍ਰਸਤੀ ਦੇ ਮਾਰੂ ਵਾਰ ਤੋਂ ਬੱਚ ਸਕਦਾ ਹੈ। …Read more »

“ਅਭੁਲੁ ਗੁਰੂ ਕਰਤਾਰੁ”“—ਤੱਤ ਗੁਰਮਤਿ ਪਰਿਵਾਰ

“ਅਭੁਲੁ ਗੁਰੂ ਕਰਤਾਰੁ”“ ਅਭੁਲੁ ਗੁਰੂ ਕਰਤਾਰੁ”ਟੀਮ ਰੇਡਿਉ ਵਿਰਸਾ  ਬਨਾਮ ਜਾਗਰੂਕ ਕਹਾਂਉਦੀਆਂ ਧਿਰਾਂਕੁਝ ਦਿਨਾਂ ਤੋਂ ਸਿੱਖ ਸਮਾਜ ਵਿਚ ਹਰਨੇਕ ਸਿੰਘ ਨਿਉਜ਼ੀਲੈਂਡ ਅਤੇ ਟੀਮ ਵਲੋਂ ਚਲਾਇਆ ਜਾ ਰਿਹਾ ‘ਰੇਡਿਉ ਵਿਰਸਾ’ ਚਰਚਾ ਵਿਚ ਹੈ। ਵਾਈਰਲ ਹੋ ਰਹੀਆਂ ਖਬਰਾਂ ਅਨੁਸਾਰ ਇਨ੍ਹਾਂ ਨੇ ਆਪਣੇ ਕਿਸੇ ਪ੍ਰੋਗਰਾਮ ਵਿਚ ‘ਨਾਨਕ ਸਰੂਪਾਂ’ ਦੇ ਜੀਵਨ ਦੌਰਾਣ ਕੁਝ ਗਲਤੀਆਂ ਹੋਣ ਦਾ ਜ਼ਿਕਰ ਕੀਤਾ ਅਤੇ ਆਪਣੇ ਅਗਲੇ ਪ੍ਰੋਗਰਾਮਾਂ ਵਿਚ ਆਪਣੀ ਇਸ …Read more »

ਗੁਰਦੁਆਰਾ ਚੌਣਾਂ ਬਨਾਮ ਗੁਰਦੁਆਰਾ ਸੁਧਾਰ ਕੀ ਬਾਬਾ ਨਾਨਕ ਨੂੰ ਇਹੋ ਜਿਹਾ ਗੁਰਦੁਆਰਾ ਸਿਸਟਮ ਪ੍ਰਵਾਨ ਸੀ ?ਨਿਸ਼ਕਾਮ ਨਿਮਰਤਾ ਸਹਿਤ ਤੱਤ ਗੁਰਮਤਿ ਪਰਿਵਾਰ tatgurmat@gmail.com

  ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੌਣਾਂ ਫਿਰ ਸਿਰ ਤੇ ਹਨ। ਸੋ ਗੁਰਦੁਆਰਾ ਸੁਧਾਰ ਲਹਿਰ ਦਾ ਸ਼ੋਸਾ ਅਤੇ ਸ਼ੋਰ ਫਿਰ ਡੋਰਾਂ ਤੇ ਹੈ। ਵੱਖਰੇ-ਵੱਖਰੇ ਧੜਿਅਾਂ ਦੇ ਵੱਖਰੇ ਵੱਖਰੇ ਬਿਆਨ, ਦਾਅਵੇ ਅਤੇ ਸੁਝਾਅ ਆ ਰਹੇ ਹਨ। ਪਰ ਅਸੀਂ ਅੱਜ ਉਨ੍ਹਾਂ ਕੁਝ ਮੂਲ ਸਵਾਲਾਂ ਨਾਲ ਵਿਚਾਰ ਕਰਾਂਗੇ ਜਿਹਨਾਂ ਨੂੰ ਲਗਭਗ ਸਾਰਾ ਸਿੱਖ ਸਮਾਜ ਬਹੁਤ ਪਹਿਲਾਂ ਹੀ ਵਿਸਾਰ ਚੁੱਕਾ ਹੈ। ਇਨ੍ਹਾਂ ਦੋ ਸਵਾਲਾਂ …Read more »

ਭਾਈ ਢੱਡਰੀਆਂ ਵਾਲੇ ਦਾ ਨਿਤਨੇਮ ਅਤੇ ਪ੍ਰੋ. ਦਰਸ਼ਨ ਸਿੰਘ ਬਾਰੇ ਬਿਆਨ ਹਰ ਵਾਰ ਮੱਛਲੀ ਪੱਥਰ ਚੱਟ ਕੇ ਹੀ ਕਿਉਂ ਸਮਝਦੀ ਹੈ ?–ਤੱਤ ਗੁਰਮਤਿ ਪਰਿਵਾਰ 01 ਫਰਵਰੀ 2017 (ਈਸਵੀ)

ਸਿੱਖ ਸਮਾਜ ਦੇ ਜਾਗਰੂਕ ਸਮਝੇ ਜਾਂਦੇ ਤਬਕੇ ਵਿਚ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੂੰ ਮੌਜੂਦਾ ਦੌਰ ਵਿਚ ਬਹੁਤ ਆਸ਼ਾਵਾਦੀ ਤਰੀਕੇ ਨਾਲ ਵੇਖਿਆ ਜਾ ਰਿਹਾ ਹੈ। ਉਹ ਪੰਥ ਦੇ ਪਰੰਪਰਾਵਾਦੀ, ਰੂੜੀਵਾਦੀ ਅਤੇ ਸੰਪਰਦਾਈ ਤਬਕੇ ਵਿਚੋਂ ਪੁਨਰਜਾਗਰਨ ਵੱਲ ਪਲਾਇਨ ਕਰਨ ਵਾਲੇ ਚੰਦ ਕੁ ਪ੍ਰਚਾਰਕਾਂ ਵਿਚੋਂ ਤਾਜ਼ਾਤਰੀਨ ਹਨ। ਉਨ੍ਹਾਂ ਅਤੇ ਪ੍ਰੋ. ਦਰਸ਼ਨ ਸਿੰਘ ਜੀ ਵਿਚ ਕੁਝ ਸਮਾਨਤਾਵਾਂ ਹਨ। ਦੋਵੇਂ ਹੀ ਕਿਸੇ ਸਮੇਂ …Read more »

ALL ARTICLES AND NEWS

Tag Cloud

DHARAM

Meta