Category Archives: SARABJIT SINGH SACRAMENTO

ਪ੍ਰਿਥਮੇ ਕਿਸ ਨੂੰ ਸਿਮਰੀਏ ? -: ਸਰਵਜੀਤ ਸਿੰਘ ਸੈਕਰਾਮੈਂਟੋ

ਪੰਥ ਪ੍ਰਵਾਣਤ ਰਹਿਤ ਮਰਯਾਦਾ ਨੂੰ ਖ਼ੁਦ ਨਾ ਮੰਨਣ ਵਾਲੇ ਸੰਤ ਸਮਾਜ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਦੇ ਇਕ ਬਿਆਨ ਤੋਂ ਅਰੰਭ ਹੋਈ ਚਰਚਾ ਅਜੇ ਕਿਸੇ ਤਣ-ਪੱਤਣ ਲਗਦੀ ਵਿਖਾਈ ਨਹੀਂ ਦਿੰਦੀ। ਸੌਦਾ ਸਾਧ ਨੂੰ ਬਿਨਾ ਮੰਗੇ ਮਾਫ਼ੀ ਦੇਣ ਅਤੇ ਸੰਗਤਾਂ ਦੇ ਵਿਰੋਧ ਕਾਰਨ ਵਾਪਸ ਲੈਣ ਵਾਲੇ, ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ, ਜੋ ਪਿਛਲੇ ਕਾਫੀ ਸਮੇਂ ਤੋਂ …Read more »

ਕੈਲੰਡਰ ਵੀ ਕੌਮੀ ਪਹਿਚਾਣ ਦਾ ਅੰਗ ਹੁੰਦਾ ਹੈ–Sarabjit Singh Sacramento

ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਵੱਲੋਂ ਨਾਨਕ ਸ਼ਾਹੀ ਕੈਲੰਡਰ ਬਾਰੇ ਅਰੰਭ ਕੀਤੀ ਗਈ ਵਿਚਾਰ ਚਰਚਾ ਦੀ ਲੜੀ ਵਿੱਚ ਬੈਲਜੀਅਮ ਵਾਸੀ ਬੀਬੀ ਅਮਰਜੀਤ ਕੌਰ ਦਾ ਲੇਖ “ਕੈਲੰਡਰ ਕਿਸੇ ਕੌਮ ਦੀ ਪਹਿਚਾਣ ਨਹੀਂ ਹੋਇਆ ਕਰਦੇ” ਪੜ੍ਹਨ ਨੂੰ ਮਿਲਿਆ। ਬੀਬੀ ਅਮਰਜੀਤ ਕੌਰ ਨੇ ਆਪਣੇ ਲੇਖ ਦੇ ਅਖੀਰ `ਚ ਲਿਖਦੇ ਹਨ, “ਵਧੇਰੇ ਜਾਣਕਾਰੀ ਲਈ ਪੜ੍ਹੋ ਕਿਤਾਬਚਾ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜ਼ਿਸ਼”। ਇਹ ਲੇਖ ਵੀ ਉਸੇ …Read more »

ਕੈਲੰਡਰ ਵਿਵਾਦ ਪਿਛੇ ਲੁਕਿਆ ਸੱਚ -: ਸਰਵਜੀਤ ਸਿੰਘ ਸੈਕਰਾਮੇਂਟੋ

17 ਨਵੰਬਰ 2014 ਤੋਂ ਅਖ਼ਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਿਆ ਕੈਲੰਡਰ ਦਾ ਮੁੱਦਾ ਅਜੇ ਕਿਸੇ ਤਣ-ਪੱਤਣ ਲਗਦਾ ਵਿਖਾਈ ਨਹੀਂ ਦਿੰਦਾ। ਆਮ ਸੰਗਤਾਂ ਇਸ ਗੁੰਝਲਦਾਰ ਵਿਸ਼ੇ ਪ੍ਰਤੀ ਪੁਰੀ ਤਰ੍ਹਾਂ ਬੇਪਰਵਾਹ ਹਨ। ਸੰਗਤਾਂ ਦੀ ਇਸੇ ਬੇਪਰਵਾਹੀ ਦਾ ਫਾਇਦਾ ਕੁਝ ਸ਼ਾਤਰ ਲੋਕਾਂ ਵੱਲੋਂ ਉਠਾਇਆ ਜਾ ਰਿਹਾ ਹੈ। ਇਹ ਵਿਸ਼ਾ ਆਮ ਜਨ ਸਧਾਰਨ ਦਾ ਵਿਸ਼ਾ ਨਹੀਂ ਹੈ। ਇਸੇ ਲਈ ਸੰਗਤਾਂ ਦੀ ਅਗਿਆਨਤਾ ਅਤੇ ਬੇਧਿਆਨੀ …Read more »

Tag Cloud

DHARAM

Meta