Category Archives: NEWS

ਕੁਝ ਆਗੂਆਂ ਦੀ ਮਕਾਰੀ ਕਰਕੇ ਪੰਥ ਹਰੀਕੇ ਵਿਚ ਡੁੱਬ ਗਿਆ- GURINDERPAL SINGH DHANOLA

ਇੱਕ ਕਰੇਲਾ, ਦੂਜਾ ਨੀਮ ਚੜ੍ਹਿਆ -: ਇੰਦਰਜੀਤ ਸਿੰਘ, ਕਾਨਪੁਰ

ਇਹ ਕਾਲੀ ਕਿਤਾਬ ਪਹਿਲਾਂ ਹੀ ਸਿੱਖੀ ਵਿੱਚ ਬਹੁਤ ਸਾਰੇ ਪੁਆੜੇ ਪਾ ਚੁਕੀ ਸੀ। ਇਨ੍ਹਾਂ ਪੁਆੜਿਆਂ ‘ਤੇ ਪਰਦਾ ਪਾਉਣ ਲਈ ਇਸ ਵਿੱਚ ਵੀ ਕਈ ਹੋਰ, ਹੇਰਾਫੇਰੀਆਂ ਸਿੱਖਾਂ ਨੇ ਆਪ ਹੀ ਕੀਤੀਆਂ, ਸਿਰਫ ਪਰਦੇ ਪਾਉਣ ਲਈ। ਇਕ ਝੂਠ ਨੂੰ ਸਹੀ ਸਾਬਿਤ ਕਰਨ ਲਈ ਕਈ ਹੋਰ ਝੂਠ ਖੜੇ ਕਰ ਦਿਤੇ ਗਏ। ਮੇਰੇ ਸਾਮ੍ਹਣੇ “ਸ੍ਰੀ ਦਸਮ ਗ੍ਰੰਥ ਸਾਹਿਬ ਜੀ” ਨਾਮ ਦੀ ਇਹ “ਕਾਲੀ ਕਿਤਾਬ” …Read more »

ਮਾਘੀ ਦੇ ਜੋੜ ਮੇਲੇ ਦੌਰਾਨ ‘ਆਪ’ ਨੇ ਬਦਲੇ ਪੰਜਾਬ ਦੇ ਸਿਆਸੀ ਸਮੀਕਰਨ; 2017 ਦੀਆਂ ਚੋਣਾਂ ਮੌਕੇ ਦਿੱਲੀ ਦਾ ਇਤਿਹਾਸ ਦੁਹਰਾਏ ਜਾਣ ਦੀ ਬਣੀ ਸੰਭਾਵਨਾ -: ਕਿਰਪਾਲ ਸਿੰਘ ਬਠਿੰਡਾ ਮੋਬ: 98554-80797

ਮਾਘੀ ਮੌਕੇ ਸ਼੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿਚ ਜੋੜਮੇਲੇ ਦੌਰਾਨ ਸਜੀਆਂ ਰਾਜਸੀ ਕਾਨਫਰੰਸਾਂ ਦੌਰਾਨ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਭਰਿਆ ਇਸ ਨੇ ਦੋਵੇਂ ਮੁੱਖ ਪਾਰਟੀਆਂ ਬਾਦਲ ਦਲ ਅਤੇ ਕਾਂਗਰਸ ਨੂੰ ਕੜਾਕੇ ਦੀ ਠੰਡ ਵਿੱਚ ਵੀ ਪਸੀਨੋ ਪਸੀਨੀ ਕਰ ਦਿੱਤਾ। ਖਾਸ ਕਰਕੇ ਦੋਵੇਂ ਬਾਦਲਾਂ ਦੇ ਮੱਥੇ ’ਤੇ ਪਈਆਂ ਤਿਊੜੀਆਂ ਅਤੇ ਉਤਰੇ …Read more »

ਦੁਨੀਆਂ ਦੇ ਔਸਤ ਨਸ਼ਈਆਂ ਨਾਲੋਂ ਇਕੱਲੇ ਪੰਜਾਬ ਵਿੱਚ ਚਾਰ ਗੁਣਾਂ ਨਸ਼ਈ: ਨਿਮਰਤ ਕੌਰ

ਕਾਨਪੁਰ ਦੇ ਜਾਗਰੂਕ ਵੀਰਾਂ ਦੇ ਅੜਿਕੇ ਚੜ੍ਹੇ ਦਰਬਾਰ ਸਾਹਿਬ ਦੇੇ ਹਜੂਰੀ ਰਾਗੀ ਇੰਦਰਜੀਤ ਸਿੰਘ ਅਤੇ ਸਰਬਜੀਤ ਸਿੰਘ ਸਿੰਘ ਲਾਡੀ ।

ਕਾਨਪੁਰ, ਮਿਤੀ 16 ਜਨਵਰੀ, 2016 (ਇੰਦਰਜੀਤ ਸਿੰਘ, ਕਾਨਪੁਰ) । ਹਰ ਵਰ੍ਹੇ ਗੁਰੂ ਸਿੰਘ ਸਭਾ ਲਾਟੂਸ਼ ਰੋਡ , ਕਾਨਪੁਰ , ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਿਕ੍ਰਮੀ ਜੰਤਰੀ ਅਨੁਸਾਰ ਮਨਾਉਦੀ ਹੈ। ਕੁਝ ਵਰ੍ਹੇ ਪਹਿਲਾਂ ਅਵਤਾਰ ਸਿੰਘ ਮੱਕੜ ਕਾਨਪੁਰ ਦੀ ਗੁਰਸਿੰਘ ਸਿੰਘ ਸਭਾ ਨੂੰ 25 ਲੱਖ ਰੁਪਿਆ ਦੇਣ ਦਾ ਐਲਾਨ ਇੱਸੇ ਕਰਕੇ ਕਰ ਗਿਆ , ਇਸ ਵਾਰ 14, 15. ਅਤੇ …Read more »

ਪਠਾਨਕੋਟ ਹਮਲਾ; ਸਮੱਗਲਰ ਸਮਝ ਕੇ ਐਸ.ਪੀ. ਸਲਵਿੰਦਰ ਨੇ ਕੀਤੀ ਸੀ ਅੱਤਵਾਦੀਆਂ ਦੀ ਮਦਦ

ਪਠਾਨਕੋਟ ਦੇ ਏਅਰ ਫੋਰਸ ਸਟੇਸ਼ਨ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਚਰਚਾ ‘ਚ ਆਏ ਪੰਜਾਬ ਪੁਲਿਸ ਦੇ ਐਸ.ਪੀ ਸਲਵਿੰਦਰ ਸਿੰਘ ਨੇ ਅੱਜ ਜਾਂਚ ਏਜੰਸੀਆਂ ਮੂਹਰੇ ਆਪਣਾ ਜ਼ੁਰਮ ਕਬੂਲ ਕੀਤਾ ਹੈ। ਉਸ ਵੱਲੋਂ ਦਿੱਤੇ ਬਿਆਨ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੱਡਾ ਸੁਆਲ ਖੜਾ ਕਰ ਦਿੱਤਾ ਹੈ। ਸਲਵਿੰਦਰ ਸਿੰਘ ਦਾ ਬਿਆਨ ਹੈ ਕਿ ਉਸ ਨੇ ਉਨ੍ਹਾਂ ਵਿਅਕਤੀਆਂ (ਅੱਤਵਾਦੀਆਂ) ਦੀ ਮੱਦਦ ਡਰੱਗ …Read more »

ਸ਼੍ਰੋਮਣੀ ਕਮੇਟੀ ਨੇ ਇੱਕ ਵਾਰ ਫਿਰ ਦਿੱਤਾ ਪੰਥ ਵਿਰੋਧੀ ਫੈਸਲਾ, ਪੰਜਾਂ ਪਿਆਰਿਆਂ ਨੂੰ ਕੀਤਾ ਬਰਖ਼ਾਸਤ

ਅੰਮ੍ਰਿਤਸਰ( 1 ਜਨਵਰੀ, 2015): ਲੰਮੇ ਸਮੇਂ ਤੋਂ ਸਿਆਸੀ ਹਿਤਾਂ ਲਈ ਸਿੱਖ ਸਿਧਾਂਤਾਂ ਨੂੰ ਢਾਹ ਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰਦੀ ਆ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰ ਫਿਰ ਸਿੱਖ ਸਰੋਕਾਰਾਂ ਨੂੰ ਅੱਖੋਂ ਪਰੋਖੇ ਕਰਦਿਆਂ, ਸਿੱਖ ਕੌਮ ਦੀ ਰੁਹ ਮੰਨੇ ਜਾਂਦੇ ਪੰਚ ਪ੍ਰਧਾਨੀ ਦੇ ਸਿਧਾਂਤ ਨੂੰ ਦਰਕਿਨਾਰ ਕਰਕੇ ਆਪਣੇ ਰਾਜਸੀ ਮਾਲਕਾਂ ਦੀਆਂ ਸਿਆਸੀ ਇਛਾਵਾਂ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ …Read more »

ਕੈਟ ਗੁਰਮੀਤ ਪਿੰਕੀ ਵੱਲੋਂ ਸੁਮੇਧ ਸੈਣੀ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਤੇ ਚਰਚਾ ਦੀ ਖੁੱਲ੍ਹੀ ਚੁਣੌਤੀ

ਪੰਜਾਬ ਪੁਲਿਸ ਵੱਲੋਂ ਕੀਤੇ ਝੂਠੇ ਮੁਕਾਬਲਿਆਂ ਦਾ ਖ਼ੁਲਾਸਾ ਕਰਨ ਵਾਲੇ ਸਾਬਕਾ ਪੁਲਿਸ ਇੰਸਪੈਕਟਰ ਗੁਰਮੀਤ ਪਿੰਕੀ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਮੈਨੂੰ ਸਰਕਾਰ ਤੇ ਸਾਬਕਾ ਪੁਲਿਸ ਮੁਖੀ ਡੀ.ਜੀ.ਪੀ ਸੁਮੇਧ ਸੈਣੀ ਤੋਂ ਖ਼ਤਰਾ ਹੈ”, ਓਥੇ ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਕਿਸੇ ਵੀ ਵੇਲੇ ਝੂਠੇ ਕੇਸ ਚ ਫਸਾ ਕੇ ਜੇਲ੍ਹ ‘ਚ ਡੱਕਣ ਦੀ ਤਿਆਰੀ ਕੀਤੀ …Read more »

“ਬਚਿਤ੍ਰ ਨਾਟਕ ਗ੍ਰੰਥ” ਜਾਂ “ਕਵਿ ਸ਼ਯਾਮ / ਕਵਿ ਰਾਮ ਗ੍ਰੰਥ” ਜਾਂ “ਅਖੌਤੀ ਦਸਮ ਗ੍ਰੰਥ” ਜਾਂ “ਮਹਾਕਾਲ – ਕਾਲਕਾ ਗ੍ਰੰਥ” -: ਸ. ਦਲਬੀਰ ਸਿੰਘ M.Sc.

ਸਿੱਖ ਜਗਤ ਵਿੱਚ ਜਿਸ ਗ੍ਰੰਥ ਨੂੰ ਦਸਮ ਗ੍ਰੰਥ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਹ ਗ੍ਰੰਥ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਨਹੀਂ ਹੈ। ਇਸ ਗ੍ਰੰਥ ਵਿੱਚ ਇਸ਼ਟ ਦਾ ਸਰੂਪ ‘ੴ ਸਤਿਨਾਮੁ’ ਨਹੀਂ ਬਲਕਿ ਸ਼ਿਵ-ਪਾਰਵਤੀ ਦਾ ਜੁੜਵਾਂ ਭਿਆਨਕ ਸਰੂਪ ਮਹਾਕਾਲ-ਕਾਲਕਾ ਹੈ। ਲਿਖਾਰੀ-ਕਵੀ ਵਾਮ-ਮਾਰਗੀ (ਨਕਲੀ?) ਕਵੀ ਸ਼ਯਾਮ, ਕਵੀ ਰਾਮ. . ਸਨ ਜੋ ਕਿ ਮਹਾਕਾਲ-ਕਾਲਕਾ ਦੇ ਉਪਾਸਕ ਸਨ। ਇਸ …Read more »

ਪਿ੍ਥਮੇ ਅਕਾਲ ਪੁਰਖ ਨੂੰ ਸਿਮਰ ਕੇ ਅਰਦਾਸ ਕਰਨੀ ਮਨ੍ਹਾਂ ਹੈ, ਛੇਕੇ ਜਾਉਗੇ ! ਅਜਿਹਾ ਕਹਿਣ ਵਾਲੇ ਤੇ ਹੁਕਮਨਾਮਿਆਂ ਵਾਲੇ ਜਥੇਦਾਰਾਂ ਨੇ ਕਦੇ ਬਾਬੇ ਨਾਨਕ ਦਾ ‘ਹੁਕਮਨਾਮਾ’ ਵੀ ਪੜਿ੍ਹਆ ਹੈ ? – ਸੰਪਾਦਕੀ ਰੋਜ਼ਾਨਾ ਸਪੋਕਸਮੈਨ 16 Dec 2015

ਪੰਜ ਸਦੀਆਂ ਪਹਿਲਾਂ ਤਕ, ਜਦ ਈਸਾਈ ਧਰਮ ਵਿਚ ਪੋਪ ਦੀ ਸ਼ਕਲ ਵਿਚ, ਪੁਜਾਰੀਵਾਦ ਛਾਇਆ ਹੋਇਆ ਸੀ, ਕਈ ਦੇਸ਼ਾਂ ਦੇ ਬਾਦਸ਼ਾਹ ਵੀ ਪੋਪ ਅੱਗੇ ਸਿਰ ਝੁਕਾਉਾਦੇ ਸਨ ਤੇ ਉਸ ਦੇ ਹੁਕਮ ਪ੍ਰਵਾਨ ਕਰਦੇ ਸਨ, ਉਸ ਵੇਲੇ ਦੇ ਚੁਟਕਲੇ ਅੱਜ ਵੀ ਮਸ਼ਹੂਰ ਹਨ ਕਿ ਕਿਵੇਂ ਪੁਜਾਰੀ ਲੋਕ, ਅਪਣੀਆਂ ਬੇਪਨਾਹ ਤਾਕਤਾਂ ਦੀ ਦੁਰਵਰਤੋਂ ਕਰਦੇ ਸਨ ਤੇ ਕਿੰਨੇ ਤਰਕ-ਹੀਣ ਹੁਕਮ ਜਾਰੀ ਕਰਦੇ ਰਹਿੰਦੇ ਸਨ। …Read more »

Tag Cloud

DHARAM

Meta