Category Archives: NEWS

ਜਿਥੇ ਬਾਕੀਆਂ ਨੂੰ ਇੰਨੇ ਸਾਲ ਆਜਮਾ ਕੇ ਦੇਖਿਆ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੀ ਅਜਮਾ ਲਈਏ : ਸ਼੍ਰੋਮਣੀ ਸਿਖ ਸਮਾਜ

ਵੋਟਰ ਦੋਸਤੋ ! ਚੌਣਾਂ ਦਾ ਸਮਾਂ ਚਲ ਰਿਹਾ ਹੈ, ਸਾਰੀਆਂ ਪਾਰਟੀਆਂ ਆਪਣਾ ਪਿਛਲਾ ਕਰੂਪ ਚਿਹਰਾ ਲੁਕਾ ਕੇ ’ਤੇ ਨਵਾਂ ਮੁਖੌਟਾ ਪਾ ਕੇ ਤੁਹਾਡੀ ਵੋਟ ਲੈਣ ਲਈ ਲਿਲਕੜੀਆਂ ਕੱਢਣਗੀਆਂ ਪਰ ਧਿਆਨ ਰਖਿਓ ਤੁਸੀਂ ਇਕ ਦਿਨ ਦੇ ਬਾਦਸ਼ਾਹ ਹੋ ਜੇ ਏਸ ਦਿਨ ਤੁਸੀਂ ਅਪਣੀ ਵੋਟ ਦਾ ਇਸਤੇਮਾਲ ਸੋਚ ਸਮਝ ਕੇ ਨਾ ਕੀਤਾ ਤਾਂ ਆਉਣ ਵਾਲੇ ਪੰਜ ਸਾਲ ਤੁਹਾਨੂੰ ਅਪਨੇ ਆਪ ਨੂੰ ਕੋਸਣਾ …Read more »

ਉੱਘੇ ਸਿੱਖ ਦੌੜਾਕ ਬਾਪੂ ਫੌਜਾ ਸਿੰਘ ਨੇ ਫਿਲਮ “ਏਹੁ ਜਨਮ ਤੁਮਾਰੇ ਲੇਖੇ” ਦੀ ਕੀਤੀ ਸ਼ਲਾਘਾ

ਲੰਡਨ(1 ਫਰਵਰੀ, 2015):  ਦਰਦਮੰਦਾਂ, ਬਿਮਾਰ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਲਾਉਣ ਵਾਲੇ, ਵਾਤਾਵਰਣ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਵਾਲੇ ਅਤੇ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ ਜੀਵਣ ‘ਤੇ ਅਧਾਰਿਤ ਬਣੀ ਪੰਜਾਬੀ ਫਿਲਮ “’ਇਹੁ ਜਨਮੁ ਤੁਮ੍ਹਾਰੇ ਲੇਖੇ’ ਫ਼ਿਲਮ ਨੂੰ ਬਰਤਾਨੀਆ ਵਿਚ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਫਿਲਮ “ਏਹੁ ਜਨਮ ਤੁਮਾਰੇ ਲੇਖੇ” ਵੇਖਣ …Read more »

ਮਰੇ ਹੋਏ ਸਾਧਾਂ ਦੀਆਂ ਲਾਸ਼ਾਂ ਨੂੰ ਪਾਣੀ ਵਿਚ ਰੋੜ੍ਹਨਾ, ਪ੍ਰਕਿਰਤੀ ਨਾਲ ਖਿਲਵਾੜ ਹੈ -: ਦਲਜੀਤ ਸਿੰਘ ਇੰਡਿਆਨਾ

ਸਿੱਖ ਧਰਮ ਵਿੱਚ ਮੁਰਦੇ ਦਾ ਸੰਸਕਾਰ ਕਰਨ ਦੀ ਪਰੰਪਰਾ ਹੈ, ਇਸ ਪਿਛੇ ਇਕ ਇਹ ਵੀ ਕਾਰਨ ਹੈ ਜਦੋਂ ਪ੍ਰਾਨੀ ਸਰੀਰ ਤਿਆਗ ਦੇਵੇ, ਤਾਂ ਉਸ ਦਾ ਸੰਸਕਾਰ ਕਰ ਦੇਣਾ ਚਾਹਿਦਾ ਹੈ, ਤਾਂ ਕਿ ਮੁਰਦੇ ਸਰੀਰ ਦੀ ਬੁਦਬੂ ਜਾਂ ਹੋਰ ਕਿਸੇ ਕਾਰਨ ਵਾਤਾਵਰਨ ਵੀ ਗੰਦਾ ਨਾ ਹੋਵੇ ਤੇ ਮਿਰਤਕ ਸਰੀਰ ਦੀ ਕੋਈ ਹੋਂਦ ਨਾ ਰਹੇ ਅਤੇ ਇਸ ਨੂੰ ਕੋਈ ਪੂਜਣ ਨਾ ਲੱਗ …Read more »

ਸਿੱਖ ਕਤਲੇਆਮ ਦਿੱਲੀ ਦੇ ਇਤਿਹਾਸ ਦੀ ਸੱਭ ਤੋਂ ਮਾੜੀ ਘਟਨਾ : ਕੇਜਰੀਵਾਲ

ਨਵੀਂ ਦਿੱਲੀ, 31 ਜਨਵਰੀ : ਕੇਜਰੀਵਾਲ ਨੇ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ‘ਚ ਆਈ ਤਾਂ ਹਰ ਹਾਲ ‘ਚ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਇਆ ਜਾਵੇਗਾ ਅਤੇ ਜਨ ਲੋਕਪਾਲ ਤੇ ਸਵਰਾਜ ਦਾ ਕਾਨੂੰਨ ਪਾਸ ਕਰਨ ਦੇ ਨਾਲ ਹੀ 1984 ਕਤਲੇਆਮ ਲਈ ਸਿੱਖਾਂ ਨੂੰ ਇਨਸਾਫ ਦਿਵਾਇਆ ਜਾਵੇਗਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਮੁਖੀ …Read more »

ALL ARTICLES AND NEWS

Tag Cloud

DHARAM

Recent Post

Meta