Category Archives: NEWS

14-15 ਫਰਵਰੀ ਨੂੰ ਕਾਨਪੁਰ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਤੇ ਭਾਈ ਪਰਮਜੀਤ ਸਿੰਘ ਉੱਤਰਾਖੰਡ, ਗੁਰਮਤਿ ਸਮਾਗਮ ‘ਚ ਹਾਜ਼ਰੀ ਭਰਨਗੇ

ਕੈਲੰਡਰ ਵਿਵਾਦ !!ਇਸਦੀ ਵਿਰੋਧਤਾ ਦੇ ਕੁਝ ਕਾਰਣ !!( ਡਾ ਗੁਰਮੀਤ ਸਿੰਘ ਬਰਸਾਲ)

ਸਮੇ ਨੂੰ ਮਿਣਨ ਲਈ  ਸਮੇ ਸਮੇ ਕੈਲੰਡਰ ਬਣਦੇ ਆਏ ਹਨ ਅਤੇ ਸਮੇ ਅਨੁਸਾਰ ਇਹਨਾ ਵਿੱਚ ਸੋਧਾਂ ਵੀ ਹੁੰਦੀਆਂ ਰਹੀਆਂ ਹਨ। ਕਿਸੇ ਵੇਲੇ ਦੱਸ ਮਹੀਨਿਆਂ ਦੇ ਕੈਲੰਡਰ ਵੀ ਬਣੇ ਸਨ ਅਤੇ ਬਾਅਦ ਵਿੱਚ ਬਾਰਾਂ ਮਹੀਨਿਆਂ ਦੇ ਬਨਣ ਲੱਗੇ। ਕਿਸੇ ਵੇਲੇ ਚੰਦ ਦੀ ਗਤੀ ਅਨੁਸਾਰ ਕੈਲੰਡਰ ਬਣਦੇ ਸਨ ਪਰ ਚੰਦ ਦਾ ਧਰਤੀ ਦੁਆਲੇ ਗੇੜਾ ੩੫੪ ਦਿਨਾ ਵਿੱਚ ਪੂਰਾ ਹੋਣ ਕਾਰਣ  ਇਹ ਰੁੱਤੀ …Read more »

‘ਕੇਜਰੀਵਾਲ ਦੀ ਸੁਨਾਮੀ’ ਅੱਗੇ ‘ਮੋਦੀ ਲਹਿਰ’ ਠੁੱਸ

 ਨਵੀਂ ਦਿੱਲੀ, 10 ਫ਼ਰਵਰੀ:  ਕੌਮੀ ਰਾਜਧਾਨੀ ‘ਚ ‘ਮੋਦੀ ਰੱਥ’ ਦਾ ਰਾਹ ਰੋਕਦਿਆਂ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਅਤੇ ਹੂੰਝਾ-ਫੇਰੂ ਜਿੱਤ ਹਾਸਲ ਕੀਤੀ ਹੈ। 9 ਮਹੀਨੇ ਪਹਿਲਾਂ ‘ਮੋਦੀ ਲਹਿਰ’ ‘ਤੇ ਸਵਾਰ ਹੋ ਕੇ ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੀ ਭਾਜਪਾ, ਆਮ ਆਦਮੀ ਪਾਰਟੀ ਦੀ ਸੁਨਾਮੀ ਅੱਗੇ ਟਿਕ ਨਾ ਸਕੀ। ਦਿੱਲੀ ‘ਤੇ …Read more »

ਤਖ਼ਤਾਂ ਦੇ ਜਥੇਦਾਰਾਂ ਦੇ ਅਧਿਕਾਰ ਤੈਅ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ 5 ਮੈਂਬਰੀ ਕਮੇਟੀ ਪੰਥਕ ਵਿਦਵਾਨਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਰੱਦ, ਗੁਰਦਵਾਰਾ ਐਕਟ ‘ਚ “ਜਥੇਦਾਰ” ਦਾ ਅਹੁਦਾ ਹੀ ਕੋਈ ਨਹੀਂ

ਦਿੱਲੀ ’ਚ ‘ਮਫਲਰ’ ਤੇ ‘ਦਸਲੱਖੀ ਕੋਟ ’ ਦਾ ਯੁੱਧ — ਦਲਬੀਰ ਸਿਘ ਪਤਰਕਾਰ ਮੋਬਾਇਲ :99144-71713

  CLICK HERE TO READ–→ Dalbir Singh Pattarkar’s Article 06-02-2015

ਜਾਤ-ਪਾਤ ਅਤੇ ਧਰਮ ਦੀ ਰਾਜਨੀਤੀ ਤੋਂ ਉਪਰ ਉੱਠ ਕੇ ਮਾਨਵਤਾ ਦੇ ਭਲੇ ਲਈ ਆਮ ਆਦਮੀ ਪਾਰਟੀ ਨੂੰ ਜਿਤਾਓ : ਸ਼੍ਰੋਮਣੀ ਸਿਖ ਸਮਾਜ (4 ਫਰਵਰੀ 2015 : ਜਸਪ੍ਰੀਤ ਕੌਰ ਫਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ  ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾˆ ਤੋˆ ਦੇਸ਼ ’ਤੇ ਰਾਜ ਕਰ ਰਹੀ ਦੋ ਕਾਬਜ ਧਿਰਾਂ ਕਾਂਗਰਸ ਤੇ ਭਾਜਪਾ ਦਾ ਹਾਲ ਸਮੂਹ ਦੇਸ਼ਵਾਸੀਆਂ ਨੇ ਵੇਖ ਲਿਆ ਹੋਣਾ ਹੈ ਇੰਨ੍ਹਾਂ ਕਾਬਜ ਧਿਰਾਂ ਦੀ ਨਿਜ ਸਵਾਰਥ ਦੀ ਭਾਵਨਾ ਨੇ ਆਮ ਲੋਕਾਂ ਦੇ ਜੀਵਨ ਵਿਚ ਪੂਰੀ ਤਰ੍ਹਾਂ ਤਰੱਥਲੀ …Read more »

ਜਿਥੇ ਬਾਕੀਆਂ ਨੂੰ ਇੰਨੇ ਸਾਲ ਆਜਮਾ ਕੇ ਦੇਖਿਆ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੀ ਅਜਮਾ ਲਈਏ : ਸ਼੍ਰੋਮਣੀ ਸਿਖ ਸਮਾਜ

ਵੋਟਰ ਦੋਸਤੋ ! ਚੌਣਾਂ ਦਾ ਸਮਾਂ ਚਲ ਰਿਹਾ ਹੈ, ਸਾਰੀਆਂ ਪਾਰਟੀਆਂ ਆਪਣਾ ਪਿਛਲਾ ਕਰੂਪ ਚਿਹਰਾ ਲੁਕਾ ਕੇ ’ਤੇ ਨਵਾਂ ਮੁਖੌਟਾ ਪਾ ਕੇ ਤੁਹਾਡੀ ਵੋਟ ਲੈਣ ਲਈ ਲਿਲਕੜੀਆਂ ਕੱਢਣਗੀਆਂ ਪਰ ਧਿਆਨ ਰਖਿਓ ਤੁਸੀਂ ਇਕ ਦਿਨ ਦੇ ਬਾਦਸ਼ਾਹ ਹੋ ਜੇ ਏਸ ਦਿਨ ਤੁਸੀਂ ਅਪਣੀ ਵੋਟ ਦਾ ਇਸਤੇਮਾਲ ਸੋਚ ਸਮਝ ਕੇ ਨਾ ਕੀਤਾ ਤਾਂ ਆਉਣ ਵਾਲੇ ਪੰਜ ਸਾਲ ਤੁਹਾਨੂੰ ਅਪਨੇ ਆਪ ਨੂੰ ਕੋਸਣਾ …Read more »

ਉੱਘੇ ਸਿੱਖ ਦੌੜਾਕ ਬਾਪੂ ਫੌਜਾ ਸਿੰਘ ਨੇ ਫਿਲਮ “ਏਹੁ ਜਨਮ ਤੁਮਾਰੇ ਲੇਖੇ” ਦੀ ਕੀਤੀ ਸ਼ਲਾਘਾ

ਲੰਡਨ(1 ਫਰਵਰੀ, 2015):  ਦਰਦਮੰਦਾਂ, ਬਿਮਾਰ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਲਾਉਣ ਵਾਲੇ, ਵਾਤਾਵਰਣ ਪ੍ਰਤੀ ਸਮਾਜ ਨੂੰ ਜਾਗਰੂਕ ਕਰਨ ਵਾਲੇ ਅਤੇ ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੇ ਜੀਵਣ ‘ਤੇ ਅਧਾਰਿਤ ਬਣੀ ਪੰਜਾਬੀ ਫਿਲਮ “’ਇਹੁ ਜਨਮੁ ਤੁਮ੍ਹਾਰੇ ਲੇਖੇ’ ਫ਼ਿਲਮ ਨੂੰ ਬਰਤਾਨੀਆ ਵਿਚ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਫਿਲਮ “ਏਹੁ ਜਨਮ ਤੁਮਾਰੇ ਲੇਖੇ” ਵੇਖਣ …Read more »

ਮਰੇ ਹੋਏ ਸਾਧਾਂ ਦੀਆਂ ਲਾਸ਼ਾਂ ਨੂੰ ਪਾਣੀ ਵਿਚ ਰੋੜ੍ਹਨਾ, ਪ੍ਰਕਿਰਤੀ ਨਾਲ ਖਿਲਵਾੜ ਹੈ -: ਦਲਜੀਤ ਸਿੰਘ ਇੰਡਿਆਨਾ

ਸਿੱਖ ਧਰਮ ਵਿੱਚ ਮੁਰਦੇ ਦਾ ਸੰਸਕਾਰ ਕਰਨ ਦੀ ਪਰੰਪਰਾ ਹੈ, ਇਸ ਪਿਛੇ ਇਕ ਇਹ ਵੀ ਕਾਰਨ ਹੈ ਜਦੋਂ ਪ੍ਰਾਨੀ ਸਰੀਰ ਤਿਆਗ ਦੇਵੇ, ਤਾਂ ਉਸ ਦਾ ਸੰਸਕਾਰ ਕਰ ਦੇਣਾ ਚਾਹਿਦਾ ਹੈ, ਤਾਂ ਕਿ ਮੁਰਦੇ ਸਰੀਰ ਦੀ ਬੁਦਬੂ ਜਾਂ ਹੋਰ ਕਿਸੇ ਕਾਰਨ ਵਾਤਾਵਰਨ ਵੀ ਗੰਦਾ ਨਾ ਹੋਵੇ ਤੇ ਮਿਰਤਕ ਸਰੀਰ ਦੀ ਕੋਈ ਹੋਂਦ ਨਾ ਰਹੇ ਅਤੇ ਇਸ ਨੂੰ ਕੋਈ ਪੂਜਣ ਨਾ ਲੱਗ …Read more »

ਸਿੱਖ ਕਤਲੇਆਮ ਦਿੱਲੀ ਦੇ ਇਤਿਹਾਸ ਦੀ ਸੱਭ ਤੋਂ ਮਾੜੀ ਘਟਨਾ : ਕੇਜਰੀਵਾਲ

ਨਵੀਂ ਦਿੱਲੀ, 31 ਜਨਵਰੀ : ਕੇਜਰੀਵਾਲ ਨੇ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ‘ਚ ਆਈ ਤਾਂ ਹਰ ਹਾਲ ‘ਚ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਇਆ ਜਾਵੇਗਾ ਅਤੇ ਜਨ ਲੋਕਪਾਲ ਤੇ ਸਵਰਾਜ ਦਾ ਕਾਨੂੰਨ ਪਾਸ ਕਰਨ ਦੇ ਨਾਲ ਹੀ 1984 ਕਤਲੇਆਮ ਲਈ ਸਿੱਖਾਂ ਨੂੰ ਇਨਸਾਫ ਦਿਵਾਇਆ ਜਾਵੇਗਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਮੁਖੀ …Read more »

Tag Cloud

DHARAM

Meta