Category Archives: MISC ARTICLES

ਦਸਮੇਸ਼ ਜੀ ਨੇ ਅੰਮਿ੍ਰਤ ਤਿਆਰੀ ਸਮੇਂ ਕਿਹੜੀਆਂ ਬਾਣੀਆਂ ਪੜੀਆਂ?-ਪਿ੍ਰੰ. ਸਤਿਨਾਮ ਸਿੰਘ, ਚੰਡੀਗੜ੍ਹ-9888047979

ਜਦ ਅਸੀਂ ਸਿੱਖ ਕੌਮ ਦੇ ਸਮੇਂ ਸਮੇਂ ਦਰਪੇਸ਼ ਮਸਲਿਆਂ ਦੀ ਲੰਬੀ ਹੁੰਦੀ ਜਾ ਰਹੀ ਲਿਸਟ ਵਿੱਚੋਂ ਕੌਮ ਦੇ ਮੌਜੂਦਾ ਤੇ ਜੁਗੋ ਜੁਗ ਅਟੱਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਲਿਖਣ ਅਸਥਾਨ, ਮੰੰਗਲਾਂ ਦਾ ਅਸਥਾਨ, ਸਿੱਖ ਸਤਿਗੁਰੂ ਸਾਹਿਬਾਨ ਅਤੇ ਅਨਯ ਭਗਤਾਂ, ਭੱਟਾਂ, ਸਿੱਖਾਂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਗੁਰੂ ਅਰਜਨ ਦੇਵ ਜੀ ਪਾਸ ਪਹੁੰਚਣਾ, ਤਥਾ ਸ੍ਰੀ ਗੁਰੂ …Read more »

ਉਮਰ ਕੈਦੀਆਂ ਦੀ ਰਿਹਾਈ ਲਈ ਸਿਧਾਂਤ, ਕਾਨੂੰਨ ਤੇ ਨਿਯਮ -By ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਉਮਰ ਕੈਦ ਬਾਰੇ ਜਦੋਂ ਵੀ ਕੋਈ ਸੁਣਦਾ, ਪੜ੍ਹਦਾ ਜਾਂ ਵਿਚਾਰ ਕਰਦਾ ਹੈ ਤਾਂ ਪਹਿਲੀ ਨਜ਼ਰੇ ਹੀ ਲੱਗਦਾ ਹੈ ਕਿ ਉਮਰ ਕੈਦ ਦਾ ਮਤਲਬ ਸਾਰੀ ਰਹਿੰਦੀ ਜਿੰਦਗੀ ਦੀ ਕੈਦ ਹੀ ਉਮਰ ਕੈਦ ਹੈ।ਪਰ ਅੱਡ-ਅੱਡ ਰਾਜਾਂ ਜਾਂ ਕਾਨੂੰਨਾਂ ਵਿਚ ਇਸਦਾ ਭਾਵ ਅੱਡ-ਅੱਡ ਹੈ। ਭਾਰਤ ਵਿਚ ਲਗਭਗ ਸਾਰਾ ਕਾਨੂੰਨੀ ਢਾਂਚਾ ਅੰਗਰੇਜ਼ੀ ਸਾਸ਼ਨ ਕਾਲ ਵਾਲਾ ਹੀ ਚੱਲ ਰਿਹਾ ਹੈ। ਕਿਸੇ ਬਿਗਾਨੇ ਮੁਲਕ ਵਲੋਂ ਗੁਲਾਮ …Read more »

ਕੋਈ ਵੀ ਸਿੱਖ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ , ਕਿਸੇ ਵੀ ਪ੍ਰਕਾਰ ਦੀ ਲਿਖਤੀ ਸੂਚਨਾਂ , ਮੰਗ ਸਕਦਾ ਹੈ-Inderjit singh Kanpur

ਪੰਥ ਦਰਦੀ ਵਿਦਵਾਨ , ਪ੍ਰੋਫੇਸਰ  ਕੰਵਲਦੀਪ ਸਿੰਘ ਨੇ ਪਿਛਲੇ ਦਿਨੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ  ਆਰ. ਟੀ. ਆਈ. ਏਕਟ, 2005,   ਦੇ ਤਹਿਤ  ਕੁਝ ਸੂਚਨਾਵਾਂ ਮੰਗੀਆਂ ਸਨ , ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਕੋਈ ਜਵਾਬ ਨਹੀ ਸੀ ਦਿਤਾ । ਇਸ ਦਾ ਕਰੜਾ ਨੋਟਿਸ ਲੈੰਦਿਆਂ ਪ੍ਰੋ. ਕੰਵਲਦੀਪ ਸਿੰਘ ਨੇ ਪੰਜਾਬ ਦੇ ਸਟੇਟ ਇੰਨਫਾਰਮੇਸ਼ਨ ਕਮਿਸ਼ਨਰ ਨੂੰ ਧਾਰਾ -18 , …Read more »

ਸਾਡੇ ਇਹ ਜਥੇਦਾਰ ਤੇ ਡੇਰੇਦਾਰ ਰੂਪ ਪੁਜਾਰੀ ਤਾਂ ਮੰਦਰਾਂ ਦੇ ਬ੍ਰਾਹਮਣ ਪੁਜਾਰੀਆਂ ਤੋਂ ਵੀ ਮਾੜੇ ਹਨ -: ਭਾਈ ਪੰਥਪ੍ਰੀਤ ਸਿੰਘ

ਸਾਡੇ ਇਹ ਜਥੇਦਾਰ ਤੇ ਡੇਰੇਦਾਰ ਰੂਪ ਪੁਜਾਰੀ ਤਾਂ ਮੰਦਰਾਂ ਦੇ ਬ੍ਰਾਹਮਣ ਪੁਜਾਰੀਆਂ ਤੋਂ ਵੀ ਮਾੜੇ ਹਨ, ਕਿਉਂਕਿ ਉਹ ਤਾਂ ਉਹ ਕੁਝ ਹੀ ਕਰ ਰਹੇ ਹਨ ,ਜੋ ਉਨ੍ਹਾਂ ਦੇ ਧਾਰਮਕ ਗ੍ਰੰਥ- ਸਿੰਮ੍ਰਤੀਆਂ ਪੁਰਾਣਾਂ ਵਿੱਚ ਲਿਖਿਆ ਹੈ, ਪਰ ਸਾਡੇ ਪੁਜਾਰੀ ਤਾਂ ਆਪਣੇ ਗੁਰੂ ਦੀ ਬਾਣੀ ਪੜ੍ਹਦੇ ਹੋਏ ਵੀ ਸਾਰੇ ਕੰਮ ਇਸ ਦੀ ਸਿੱਖਿਆ ਦੇ ਬਿਲਕੁਲ ਉਲਟ ਕਰ ਰਹੇ ਹਨ। ਭਾਈ ਪੰਥਪ੍ਰੀਤ ਸਿੰਘ …Read more »

ਦਸਮ ਗ੍ਰੰਥੀਆਂ ਦਾ ਇਹ ਗੁਰੂ “ਮਕੜੀ, ਬਿੱਲੇ, ਬਗਲੇ, ਮੱਛੀਆਂ ਫੜਨ ਵਾਲੇ ਮਾਛੀ, ਅਤੇ ਰੂੰ ਪਿੰਜਣ ਵਾਲੇ ਧਾਨੁਕ ਆਦਿਕ” ਨੂੰ ਗੁਰੂ ਦਸ ਰਿਹਾ ਹੈ -: ਇੰਦਰਜੀਤ ਸਿੰਘ, ਕਾਨਪੁਰ

(ਦਸਮ ਗ੍ਰੰਥੀਆਂ ਦਾ ਇਹ ਗੁਰੂ “ਮਕੜੀ, ਬਿੱਲੇ, ਬਗਲੇ, ਮੱਛੀਆਂ ਫੜਨ ਵਾਲੇ ਮਾਛੀ, ਅਤੇ ਰੂੰ ਪਿੰਜਣ ਵਾਲੇ  ਧਾਨੁਕ ਆਦਿਕ” ਨੂੰ ਗੁਰੂ ਦਸ ਰਿਹਾ ਹੈ।) ਪਾਠਕ ਸਜਣੋ! ਇਨ੍ਹਾਂ ਦਸਮ ਗ੍ਰੰਥੀਆਂ ਦਾ “ਦਸਮ ਗੁਰੂ ਗ੍ਰੰਥ”, ਸਿੱਖਾਂ ਨੂੰ “ਚਉਬੀਸ ਅਵਤਾਰਾਂ” ਨਾਲ ਜੋੜ ਕੇ, ਗੁਰਮਤਿ ਦੇ ਸਿਧਾਂਤਾਂ ਦਾ ਘਾਂਣ ਤਾਂ ਕਰਦਾ ਹੀ ਹੈ, “ਚੌ੍ਵੀਹ ਗੁਰੂਆਂ” ਨਾਲ ਵੀ ਜੋੜ ਰਿਹਾ  ਹੈ। ਸਾਡੀ ਗਲ ਤਾਂ ਤੁਸੀਂ ਮੰਨਣੀ …Read more »

ਧਰਮ ਦੇ ਸਮਾਜੀਕਰਨ ਦਾ ਪਰਿਣਾਮ -: ਹਾਕਮ ਸਿੰਘ

ਹਰ ਧਰਮ ਅਧਿਆਤਮਿਕ ਵਿਚਾਰਧਾਰਾ ‘ਤੇ ਆਧਾਰਤ ਹੈ। ਅਧਿਆਤਮਿਕ ਵਿਚਾਰਧਾਰਾ ਸੰਤ ਪੁਰਸ਼ਾਂ ਵੱਲੋਂ ਪ੍ਰਭੂ ਦੇ ਅਗੰਮ ਗਿਆਨ ਦਾ ਪ੍ਰਗਟਾਵਾ ਹੁੰਦੀ ਹੈ। ਸੰਤ ਪੁਰਸ਼ਾਂ ਦਾ ਪ੍ਰਗਟ ਕੀਤਾ ਅਧਿਆਤਮਿਕ ਗਿਆਨ ਸਿਆਣੇ ਅਤੇ ਸੁਲਝੇ ਹੋਏ ਵਿਅਕਤੀਆਂ ਨੂੰ ਆਕਰਸ਼ਤ ਅਤੇ ਪ੍ਰਭਾਵਤ ਕਰਦਾ ਹੈ। ਸਿਆਣੇ ਵਿਅਕਤੀ ਇਹ ਵਿਚਾਰ ਆਮ ਲੋਕਾਂ ਨਾਲ ਸਾਂਝੇ ਕਰਦੇ ਹਨ ਜਿਸ ਨਾਲ ਲੋਕਾਂ ਨੂੰ ਅਧਿਆਤਮਿਕ ਵਿਚਾਰਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ …Read more »

ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਸੱਜਣ ਕੀ ਇਨ੍ਹਾਂ ਚਾਰ ਸਵਾਲਾਂ ਦਾ ਸੁਹਿਰਦਤਾ ਨਾਲ ਜਵਾਬ ਦੇ ਸਕਦੇ ਹਨ ? -: ਕਿਰਪਾਲ ਸਿੰਘ ਬਠਿੰਡਾ

    ਹੇਠ ਲਿਖੇ ਚਾਰ ਪ੍ਰਸ਼ਨਾਂ ਦੇ ਢੁਕਵੇਂ ਜਵਾਬ ਦੇਣ ਨਾਲ ਸ਼ਾਇਦ ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਹੱਲ ਕਰਨ ਵਿੱਚ ਮੱਦਦ ਮਿਲ ਸਕੇ ਇਸ ਲਈ ਹਰ ਗੁਰਸਿੱਖ ਨੂੰ ਇਨ੍ਹਾਂ ਦੇ ਢੁਕਵੇਂ ਜਵਾਬ ਦੇਣ ਦੀ ਜਰੂਰ ਖੇਚਲ ਕਰਨੀ ਚਾਹੀਦੀ ਹੈ: ਕੀ ਸਿੱਖ ਕੌਮ ਨੂੰ ਵੱਖਰੇ ਕੈਲੰਡਰ ਦੀ ਲੋੜ ਹੈ ਜਾਂ ਨਹੀਂ? ਕੀ ਸਾਨੂੰ ਐਸਾ ਕੈਲੰਡਰ ਚਾਹੀਦਾ ਹੈ ਜਿਸ ਵਿੱਚ ਗੁਰਪੁਰਬ ਅਤੇ ਹੋਰ ਦਿਹਾੜੇ …Read more »

ਦੁੱਧ ਦਾ ਸੜਿਆ, ਲੱਸੀ ਨੂੰ ਵੀ ਫੂਕ ਫੂਕ ਕੇ ਪੀਂਦਾ ਹੈ… -: ਸੰਪਾਦਕ ਖ਼ਾਲਸਾ ਨਿਊਜ਼

ਅਸੀਂ ਗਿਆਨੀ ਨੰਦਗੜ੍ਹ ਦੇ ਖਿਲਾਫ ਨਹੀਂ, ਪਰ ਗਲਤ ਫੈਸਲੇ ਉਨ੍ਹਾਂ ਨੇ ਵੀ ਲਏ, ਗਲਤ ਫੈਸਲਿਆਂ ‘ਤੇ ਸਾਈਨ ਵੀ ਕੀਤੇ। ਉਨ੍ਹਾਂ ਦਾ ਸਾਥ ਦੇਣਾ ਬਣਦਾ ਹੈ, ਪਰ ਪਹਿਲਾਂ ਇੱਕ ਸਵਾਲ ਦਾ ਜਵਾਬ  ਜ਼ਰੂਰ ਲੈ ਲਇਓ!!! – ਗਿਆਨੀ ਨੰਦਗੜ੍ਹ ਜਿਨ੍ਹਾਂ ਨੇ ਧੁੰਮੇ ਵਲੋਂ ਪੇਸ਼ ਕੀਤੀਆਂ ਨਾਨਕਸ਼ਾਹੀ ਕੈਲੰਡਰ ਦੀਆਂ ਅਖੌਤੀ ਸੋਧਾਂ ‘ਤੇ ਵੀ ਸਾਈਨ ਕੀਤੇ, ਕਿਉਂ? ਇੱਕ ਵਾਰੀ ਫਿਰ ਦੁਹਰਾਅ ਦਈਏ ਕਿ ਸਾਡਾ …Read more »

Tag Cloud

DHARAM

Meta