Category Archives: MISC ARTICLES

ਪੰਜਾਬ ਦੇ ਰਾਜਨੀਤਕ ਹਾਲਾਤ ਅਤੇ ਆਮ ਪਾਰਟੀ !!! -: ਗੁਰਦੇਵ ਸਿੰਘ ਸੱਧੇਵਾਲੀਆ

ਪੰਜਾਬ ਬਦਲ ਰਿਹਾ ਹੈ। ਪੰਜਾਬ ਨਹੀਂ ਬਦਲ ਰਿਹਾ ਦਰਅਸਲ ਪੰਜਾਬ ਨੂੰ ਬਦਲਿਆ ਜਾ ਰਿਹਾ ਹੈ। ਪੰਜਾਬ ਹਰਕਤ ਵਿਚ ਹੈ। ਪੰਜਾਬ ਵਿਚ ਜਿਵੇਂ ਸਾਹ ਜਿਹਾ ਪੈ ਗਿਆ ਹੋਵੇ। ਮਰ ਰਹੇ ਬੰਦੇ ਨੂੰ ਜਿਵੇਂ ਚਾਰ ਸਾਹ ਆਕਸੀਜਨ ਦੇ ਦਿੱਤੇ ਜਾ ਰਹੇ ਹੋਣ। ਪੰਜਾਬ ਦੇ ਲੰਬੜਦਾਰਾਂ ਨੂੰ ਹੁਣ ਪਾਣੀਆਂ ਦਾ ਫਿਕਰ ਹੋ ਆਇਆ ਹੈ। ਉਨ੍ਹਾਂ ਨੂੰ ਨਹਿਰਾਂ ਦੇ ਚੇਤੇ ਆਉਂਣ ਲੱਗੇ ਹਨ। ਪਾਣੀਆਂ …Read more »

ਅਖੌਤੀ ਦਸਮ ਗ੍ਰੰਥ ਵਿੱਚ ਦਰਜ ਦੁਰਗਾ ਪਾਠ ਤੇ ਰਾਮ ਕਥਾ -kala divas poster

ਪੁਸਤਕ- ਅਖੌਤੀ ਦਸਮ ਗ੍ਰੰਥ ਦਾ ਖੁਲ੍ਹਾਂ ਸੱਚ – ਲੇਖਕ ਇੰਦਰਜੀਤ ਸਿੰਘ, ਕਾਨਪੁਰ -ਰਿਲੀਜ–ਪੀ ਡੀ ਐਫ ਵਿਚ ਪੜੀ ਜਾ ਸਕਦੀ ਹੈ-or could be downloaded-

ਪੁਸਤਕ- ਅਖੌਤੀ ਦਸਮ ਗ੍ਰੰਥ ਦਾ ਖੂਲ੍ਹਾਂ ਸੱਚ-click here to read or download

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਅਸਲ ਜ਼ਿੰਮੇਵਾਰ ਕੌਣ, ਅਤੇ ਬੇਅਦਬੀ ਰੋਕਣ ਦਾ ਇੱਕ ਉਪਾਅ -: ਇੰਦਰਜੀਤ ਸਿੰਘ, ਕਾਨਪੁਰ

ਸਿੱਖਾਂ ਦੀ ਅੰਤਰ ਆਤਮਾਂ ਅਤੇ ਖੂਨ ਵਿੱਚ ਰਚੇ ਬਸੇ ਉਨ੍ਹਾਂ ਦੇ ਇਕੋ ਇਕ ‘ਸ਼ਬਦ ਗੁਰੂ’ ਦੀ ਬੇਅਦਬੀ ਦੀਆਂ ਘਟਨਾਵਾਂ ਆਏ ਦਿਨ ਹੁਣ ਆਮ ਗੱਲ ਹੋ ਚੁਕੀ ਹੈ। ਆਪਣੇ ਸ਼ਬਦ ਗੁਰੂ ਦੀ ਬੇਅਦਬੀ ਸਿੱਖ ਕਦੀ ਵੀ ਬਰਦਾਸ਼ਤ ਨਹੀਂ ਕਰਦਾ ਅਤੇ ਉਸ ਲਈ ਆਪਣਾ ਸਿਰ, ਆਪਣੀ ਜਾਨ ਤਕ ਵਾਰ ਦੇਣ ਨੂੰ ਤਿਆਰ ਰਹਿੰਦਾ ਹੈ। ਸੱਚਾ ਸਿੱਖ ਆਪਣੇ ਜੀਵਨ ਦਾ ਇੱਕ ਇੱਕ ਪਲ …Read more »

ਬੰਦ ਕੀਤਾ ਜਾਵੇ ਸਕੱਤਰੇਤ ਨਾਮ ਦੇ ਇਸ ਕੋਠੇ ਨੂੰ -: ਇੰਦਰਜੀਤ ਸਿੰਘ, ਕਾਨਪੁਰ

ਇਨ੍ਹਾਂ ਦੇ ਬਣਾਏ “ਸਕੱਤਰੇਤ ਨਾਮ ਦੇ ਕੋਠੇ” ਨੂੰ ਫੌਰਨ ਤਾਲਾ ਲਾਅ ਕੇ ਬੰਦ ਕਰ ਦੇਣਾ ਚਾਹੀਦਾ ਹੈ। ਜਿਸ ਵਿੱਚ ਬਹਿ ਕੇ ਇਹ ਸਿਆਸੀ ਰਖੈਲਾਂ ਕੌਮ ਦੀ ਅਸਮਤ ਅਤੇ ਸਵੈਮਾਨ ਦਾ ਸੌਦਾ ਕਰਦੀਆਂ ਨੇ। ਨਾ ਰਹੇਗਾ ਇਹ ਕੋਠਾ ਅਤੇ ਨਾ ਰਹਿਣਗੀਆਂ ਇਸ ਵਿੱਚ ਬਹਿ ਕੇ ਸੌਦੇ ਕਰਣ ਵਾਲੀਆਂ ਇਹ ਸਿਆਸੀ ਰਖੈਲਾਂ। ਸੌਦੇ ਇਸ ਕੋਠੇ ਵਿੱਚ ਹੁੰਦੇ ਨੇ, ਤੇ ਨਾਮ ਵਰਤਿਆ ਜਾਂਦਾ …Read more »

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ- ਇੰਦਰਜੀਤ ਸਿੰਘ, ਕਾਨਪੁਰ

ਅਕਸਰ ਅਸੀ ਅਪਣੇ ਜੀਵਨ ਵਿੱਚ , ਕੁਝ ਸ਼ਬਦਾਂ ਜਾਂ ਅਖਰਾਂ ਦੀ ਵਰਤੋਂ  ਹੂੰਦਿਆਂ ਵੇਖਦੇ ਹਾਂ, ਜਿਨ੍ਹਾਂ ਵਿਚ ਗੁਰਬਾਣੀ,  ਦਸਮ ਬਾਣੀ, ਗੁਰੂ ਬਾਣੀ , ਗੁਰੂਆਂ ਦੀ ਬਾਣੀ, ਮੁਖਵਾਕ,ਗੁਰੂ ਸ਼ਬਦ, ਹੁਕਮਨਾਮਾਂ , ਗੁਰੂ ਬਚਨ ਆਦਿਕ ਸ਼ਬਦ ਮੁਖ ਰੂਪ ਵਿੱਚ ਸਾਡੇ ਸਾਮ੍ਹਣੇ ਆਂਉਦੇ ਰਹਿੰਦੇ ਹਣ, ਜਿਨ੍ਹਾਂ ਨੂੰ ਅਸੀ “ਗੁਰਬਾਣੀ” ਨਾਲ ਜੋੜਦੇ ਹਾਂ ।  ਇਸ ਵਿਸ਼ੇ ਤੇ ਚਿੰਤਨ ਕਰਨਾਂ ਹੀ ਇਸ ਛੋਟੇ ਜਿਹੇ ਲੇਖ …Read more »

ਅਸਲ ਅਤੇ ਨਕਲ – ਇੰਦਰਜੀਤ ਸਿੰਘ, ਕਾਨਪੁਰ

ਅਸਲ ਅਤੇ ਨਕਲ ਅੱਜ ਇਕ ਪੁਰਾਨੀ ਕਹਾਨੀ ਯਾਦ ਆ ਗਈ। ਆਪ ਸਭ ਨਾਲ ਸਾਂਝੀ ਕਰਦਾ ਹਾਂ।  ਇਕ ਸ਼ਹਿਰ ਵਿੱਚ ਇਕ ਬਹੁਤ ਵੱਡਾ ਜੋਹਰੀ ਸੀ। ਉਸ ਦਾ ਅਚਾਨਕ ਅੰਤਕਾਲ ਹੋ ਗਿਆ। ਵਕਤ ਐਸਾ ਗੁਜਰਿਆ ਕਿ ਉਸ ਦੇ ਘਰ ਰੋਟੀ ਖਾਣ ਦੇ ਵੀ ਲਾਲੇ ਪੈ ਗਏ। ਪਰਿਵਾਰ ਬਹੁਤ ਹੀ ਕੜਕੀ ਵਿਚ ਆ ਗਿਆ। ਜੋਹਰੀ ਦੀ ਪਤਨੀ ਨੇ ਅਪਣੇ ਪੁੱਤਰ ਨੂੰ ਬੁਲਾ ਕੇ …Read more »

ਕੋਲਹੂ ਦਾ ਬੈਲ-ਇੰਦਰਜੀਤ ਸਿੰਘ, ਕਾਨਪੁਰ

ਅੱਜਕਲ ਦੀ ਨਵੀ ਜੇਨਰੇਸ਼ਨ ਨੂੰ ਸ਼ਾਇਦ ਇਹ ਪਤਾ  ਨਹੀ ਹੋਣਾਂ , ਕਿ ਪਹਿਲਾਂ ਤੇਲ ਕਡ੍ਹਣ ਲਈ ਬੈਲ ਵਾਲੇ ਕੋਲਹੂ ਦਾ  ਇਸਤੇਮਾਲ ਹੂੰਦਾ ਸੀ।  ਇਨ੍ਹਾਂ ਕੋਲਹੂਆਂ ਵਿਚ ਬੈਲ ਨੂੰ ਜੋਤਿਆ  ਜਾਂਦਾ ਸੀ । ਇਸ ਲਈ ਅਪਣੀ ਗੱਲ ਕਰਣ ਤੋਂ ਪਹਿਲਾਂ   ਉਨ੍ਹਾਂ ਵੀਰਾਂ ਨੂੰ ਇਹ ਦਸ ਦਿਆ ਕਿ ਕੋਲਹੂ ਕੀ ਹੂੰਦਾ ਹੈ ? ਕੋਲਹੂ ਵਿਚ ਇਕ ਖੁਰਲੀ ਜਹੀ ਹੂੰਦੀ ਹੈ ਜਿਸ ਵਿਚ …Read more »

ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥ — ਇੰਦਰਜੀਤ ਸਿੰਘ, ਕਾਨਪੁਰ

ਇਕ ਸਿੱਖ ਦੀ ਸੇਧ ਗੁਰਬਾਣੀ ਹੈ। ਸਿੱਖ ਦਾ ਪੰਥ ਗੁਰਬਾਣੀ ਹੈ । ਤੇ ਸਿੱਖ ਦੀ ਟੇਕ ਵੀ ਗੁਰਬਾਣੀ ਹੀ ਹੈ। ਧੁਰ ਤੋਂ ਆਈ ਇਸ ਬਾਣੀ  ਦੀਆਂ ਇਹ ਤੁਕਾਂ ਪੜ੍ਹਦਿਆਂ ਹੀ, ਧਿਆਨ ਕੌਮ ਦੇ ਉਨ੍ਹਾਂ ਅਖੌਤੀ ਆਗੂਆਂ ਵਲ ਤੁਰ ਜਾਂਦਾ ਹੈ ,ਜੋ ਭੋਲੇ ਭਾਲੇ ਲੋਕਾਂ  ਨੂੰ , ਅਪਣੀ ਤਲੀ ਤੇ   ਸਰਿਉ ਉਗਾਣ ਦੇ ਸੁਫਨੇ ਵਖਾ ਕੇ ਉਨ੍ਹਾਂ ਨੂੰ ਅਪਣੇ ਮਗਰ ਲਾਅ …Read more »

ਇੱਕ ਸੌ ਸਾਲ ਦੇ ਸਿਰਦਾਰ ਕਪੂਰ ਸਿੰਘ -: ਗਜਿੰਦਰ ਸਿੰਘ

ਅੱਜ ਸਿਰਦਾਰ ਕਪੂਰ ਸਿੰਘ ਜੀ ਦਾ ੧੦੬ ਵਾਂ ਜਨਮ ਦਿਨ ਹੈ । ਸਿਰਦਾਰ ਸਾਹਿਬ ਦੇ ੧੦੦ ਵੇਂ ਜਨਮ ਦਿਨ ਤੇ ਮੈਂ ਇੱਕ ਲੇਖ ਲਿਖਿਆ ਸੀ, ਅੱਜ ਉਹ ਲੇਖ ਆਪ ਦੋਸਤਾਂ ਨਾਲ ਸਾਂਝਾ ਕਰ ਰਿਹਾ ਹਾਂ । ……..ਇਸ ਦੇ ਨਾਲ ਹੀ ਇੱਕ ਤਸਵੀਰ ਵੀ ਸਾਂਝੀ ਕਰ ਰਿਹਾ ਹਾਂ, ਜੋ ਮੇਰੇ ਵੱਡੇ ਭਰਾ ਦੇ ਵਿਆਹ ਦੇ ਮੌਕੇ ਦੀ ਹੈ, ਜਿਸ ਵਿੱਚ ਸਿਰਦਾਰ …Read more »

Tag Cloud

DHARAM

Meta