Category Archives: RAJINDER SINGH KHALSA PANCHYAT

ਅਸ਼ਲੀਲਤਾ ਕਿਸ ਨੂੰ ਕਹਿੰਦੇ ਹਨ ? (ਅਖੌਤੀ ਦਸਮ ਗ੍ਰੰਥ ਦੇ ਸੰਧਰਭ ਵਿੱਚ) – ਭਾਗ ਪਹਿਲਾ -: ਰਾਜਿੰਦਰ ਸਿੰਘ (ਮੁੱਖ ਸੇਵਾਦਾਰ) ਸ਼੍ਰੋਮਣੀ ਖ਼ਾਲਸਾ ਪੰਚਾਇਤ ਟੈਲੀਫੋਨ +91 98761 04726

ਬਚਿੱਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਬਾਰੇ ਵਿਵਾਦ ਕੋਈ ਨਵੀਂ ਗੱਲ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕਈ ਸਾਲਾਂ ਬਾਅਦ, ਇਹ ਜਦੋਂ ਤੋਂ ਹੋਂਦ ਵਿੱਚ ਆਇਆ ਹੈ, ਇਸ ਬਾਰੇ ਵਿਵਾਦ ਚਲਦੇ ਹੀ ਰਹੇ ਹਨ। ਇਸ ਬਾਰੇ ਮੁਖ ਤੌਰ ‘ਤੇ ਚਾਰ ਤਰ੍ਹਾਂ ਦੇ ਵਿਚਾਰ ਰੱਖਣ ਵਾਲੇ ਲੋਕ ਉਭਰ ਕੇ ਸਾਮ੍ਹਣੇ ਆਉਂਦੇ ਰਹੇ ਹਨ। 1) ਇਕ ਉਹ ਜੋ …Read more »

ਦਾਮਨੀ ਕਾਂਡ ਤੋਂ ਤਿੰਨ ਸਾਲ ਬਾਅਦ?-ਰਾਜਿੰਦਰ ਸਿੰਘ (ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ) ਮੋਬਾਈਲ: 9876104726

ਵਹਿਸ਼ਤ, ਦਹਿਸ਼ਤ ਅਤੇ ਦਰਿੰਦਗੀ ਭਰਿਆ ਦਾਮਨੀ ਕਾਂਡ ਵਾਪਰਿਆਂ ਤਿੰਨ ਸਾਲ ਤੋਂ ਵਧੇਰੇ ਸਮਾਂ ਬੀਤ ਗਿਆ ਹੈ। ਭਾਵੇਂ ਬਲਾਤਕਾਰ ਮਨੁੱਖੀ ਸਮਾਜ ਵਿੱਚ ਕੋਈ ਨਵੀਂ ਗੱਲ ਨਹੀਂ, ਪਰ ਜਿਸ ਤਰ੍ਹਾਂ ਨਾਲ ਇਹ ਗੈਰ ਮਨੁੱਖੀ ਅਤੇ ਗੈਰ ਇਖਲਾਕੀ ਕਾਰਾ ਕੀਤਾ ਗਿਆ, ਉਹ ਇਸ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਅਤੇ ਆਚਰਣ ਵਿੱਚ ਆ ਰਹੀ ਗਿਰਾਵਟ ਦਾ ਇਕ ਸਪੱਸ਼ਟ ਪਰ ਅਤਿ ਦੁੱਖਦਾਈ ਪ੍ਰਮਾਣ ਹੈ । …Read more »

ਅਹੁਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ? -: ਰਾਜਿੰਦਰ ਸਿੰਘ (ਮੁੱਖ ਸੇਵਾਦਾਰ, ਸ਼੍ਰੋਮਣੀ ਖ਼ਾਲਸਾ ਪੰਚਾਇਤ) ਮੋਬਾਇਲ: +91 9876104726

ਪਿਛਲੇ ਦਿਨੀਂ ਤਖਤ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ (ਅਖੌਤੀ ਜਥੇਦਾਰ) ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ, ਨਾਨਕਸ਼ਾਹੀ ਕਲੰਡਰ ਦਾ ਮੁਕੰਮਲ ਕਤਲ ਕਰਨ ਦੇ ਮਨਸੂਬਿਆਂ ਵਿੱਚ ਰੁਕਾਵਟ ਬਣਨ ਦੀ ਸਜ਼ਾ ਵਜੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਤੋਂ ਸੇਵਾਮੁਕਤ ਕਰ ਦਿੱਤਾ ਗਿਆ। ਹਾਲਾਂਕਿ ਇਸ ਦੇ ਆਸਾਰ ਕਈ ਦਿਨਾਂ ਤੋਂ ਨਜ਼ਰ ਆ ਰਹੇ ਸਨ ਅਤੇ ਕੌਮ ਵਿੱਚ ਇਸ ਪ੍ਰਤੀ ਵਿਆਪਕ ਰੋਸ ਵੀ ਪ੍ਰਗਟ …Read more »

ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ?-

ਅੱਜ ਹਰ ਜਾਗਰੂਕ ਸਿੱਖ ਦੇ ਮਨ ਵਿੱਚ ਇਹ ਵੱਡਾ ਸੁਆਲ ਹੈ ਕਿ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਲਗਿਆਂ ਕਿਹੜੀਆਂ ਬਾਣੀਆਂ ਪੜ੍ਹੀਆਂ ਜਾਣ, ਕਿਉਂਕਿ ਹੁਣ ਜਦ ਬਚਿਤ੍ਰ ਨਾਟਕ ਪੋਥੇ ਦੀ ਸਚਾਈ ਸਾਹਮਣੇ ਆ ਗਈ ਹੈ ਤਾਂ ਕਿਸੇ ਸੱਚੇ ਸਿੱਖ ਦਾ ਮਨ ਇਸ ਵਿਚਲੀਆਂ ਲਿਖਤਾਂ ਨੂੰ ਪੜ੍ਹ ਕੇ ਪਾਹੁਲ ਤਿਆਰ ਕਰਨ ਨੂੰ ਨਹੀਂ ਮੰਨਦਾ। ਇਸ ਲਈ ਇਸ ਗੱਲ ਨੂੰ ਵਿਚਾਰ ਲੈਣਾ …Read more »

ਦਰਸ਼ਨੀ ਮੀਡੀਏ ਦਾ ਸਮਾਜ ਤੇ ਪ੍ਰਭਾਵ (ਭਾਗ ਤੀਜਾ, ਆਖਰੀ)–ਰਾਜਿੰਦਰ ਸਿੰਘ (ਮੁੱਖ ਸੇਵਾਦਾਰ) ਸ਼੍ਰੋਮਣੀ ਖ਼ਾਲਸਾ ਪੰਚਾਇਤ ਮੋਬਾਇਲ: 9876104726

ਇਹ ਹੈ ਸਾਡੀਆਂ ਫਿਲਮਾਂ ਅਤੇ ਟੀ. ਵੀ. ਮੀਡੀਏ ਦੀ ਦੇਣ। ਇਥੇ ਫੇਰ ਮੇਰੇ ਤੇ ਇਤਰਾਜ਼ ਕੀਤਾ ਜਾਵੇਗਾ ਕਿ ਮੈਂ ਇਸ ਸਭ ਵਾਸਤੇ ਇਸ ਮੀਡੀਏ ਨੂੰ ਕਿਉਂ ਦੋਸ਼ੀ ਠਹਿਰਾ ਰਿਹਾ ਹਾਂ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਸਮਾਜਿਕ ਗਿਰਾਵਟ ਦਾ ਦੋਸ਼ੀ ਬਹੁਤੇ ਤੌਰ ਤੇ ਇਹ ਮੀਡੀਆਂ ਹੀ ਹੈ। ਪਹਿਲਾਂ ਇਹ ਵੇਖ ਲਈਏ ਕਿ ਇਹ ਮੀਡੀਆ ਆਪ ਕਿਥੋਂ ਦਾ ਕਿਥੇ ਪਹੁੰਚ …Read more »

ਰਹਿਰਾਸ ਬਾਣੀ ਦੀ ਬਣਤਰ–ਰਾਜਿੰਦਰ ਸਿੰਘ (ਖਾਲਸਾ ਪੰਚਾਇਤ)

ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ 13 ਪੰਨਿਆਂ ’ਤੇ ਜੋ ਨਿਤਨੇਮ ਦਰਜ ਹੈ, ਉਸ ਵਿੱਚ ਪਹਿਲੇ ਤੋਂ ਅਠਵੇਂ ਪੰਨੇ ਤੱਕ ‘ਜਪੁ’ ਬਾਣੀ, ਅੱਠਵੇਂ ਤੋਂ 10ਵੇਂ ਪੰਨੇ ਤੱਕ ‘ਸੋ ਦਰੁ’ ਦੇ ਪੰਜ ਸ਼ਬਦ, 10ਵੇਂ ਤੋਂ 12ਵੇਂ ਪੰਨੇ ਤੱਕ ‘ਸੋ ਪੁਰਖੁ’ ਦੇ ਚਾਰ ਸ਼ਬਦ ਅਤੇ 12ਵੇਂ ਅਤੇ 13ਵੇਂ ਪੰਨੇ ’ਤੇ ‘ਸੋਹਿਲਾ’ ਬਾਣੀ ਦੇ ਪੰਜ ਸ਼ਬਦ ਦਰਜ ਹਨ। ਇਥੇ ਇਹ ਵੀ ਸਮਝਣ ਵਾਲੀ ਗੱਲ …Read more »

ਕਰਮ ਕਾਂਡ ਕਿਸਨੂੰ ਕਹਿੰਦੇ ਹਨ ? -: ਸ. ਰਜਿੰਦਰ ਸਿੰਘ ਖ਼ਾਲਸਾ ਪੰਚਾਇਤ

ਧਰਮ ਦੇ ਨਾਂਅ ‘ਤੇ ਕੀਤਾ ਜਾਣ ਵਾਲਾ ਹਰ ਵਿਖਾਵੇ ਵਾਲਾ ਉਹ ਕਰਮ ਜੋ ਸਾਨੂੰ ਅਕਾਲ-ਪੁਰਖ ਦੇ ਅਲੌਕਿਕ ਸੱਚ ਨਾਲ ਨਹੀਂ ਜੋੜਦਾ, ਸਾਡੇ ਜੀਵਨ ਨੂੰ ਉੱਚਾ ਚੁਕਣ ਵਿੱਚ ਕਿਸੇ ਤਰ੍ਹਾਂ ਸਹਾਈ ਨਹੀਂ ਹੁੰਦਾ, ਕੇਵਲ ਭਾਵੁਕ ਤੌਰ ਤੇ ਧਰਮ ਦਾ ਕਰਮ ਜਾਪਦਾ ਹੈ, ਨੂੰ ਕਰਮਕਾਂਡ ਆਖਿਆ ਜਾਂਦਾ ਹੈ। ਇਸ ਗੱਲ ਨੂੰ ਸਹੀ ਤਰ੍ਹਾਂ ਸਮਝਣ ਲਈ ਗੁਰੂ ਨਾਨਕ ਪਾਤਿਸ਼ਾਹ ਦੇ ਜੀਵਨ ’ਚੋਂ ਇਕ …Read more »

Tag Cloud

DHARAM

Meta