Category Archives: ARTICLES

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਜੇਲ ਬਦਲੀ ਤੋਂ ਕਿਉਂ ਤੜ੍ਹਫਦੇ ਹਨ ਕੱਟੜਵਾਦੀ…? -: ਗੁਰਿੰਦਰਪਾਲ ਸਿੰਘ ਧਨੌਲਾ 9316176519

ਸੰਵਿਧਾਨ ਅਤੇ ਕਾਨੂੰਨ ਤੋਂ ਕੋਈ ਵੱਡਾ ਨਹੀਂ ਹੁੰਦਾ, ਹਰ ਨਾਗਰਿਕ ਦਾ ਫਰਜ਼ ਹੈ ਕਿ ਉਹ ਸੰਵਿਧਾਨ ਅਤੇ ਕਾਨੂੰਨ ਦਾ ਸਤਿਕਾਰ ਕਰੇ ਅਤੇ ਆਪਣੇ ਫਰਜਾਂ ਦਾ ਪਾਲਣ ਕਰੇ, ਬੇਸ਼ੱਕ ਉਹ ਕਿੱਡੇ ਵੀ ਵੱਡੇ ਰੁੱਤਬੇ ਉੱਤੇ ਕਿਉਂ ਨਾ ਬੈਠਾ ਹੋਵੇ। ਅਸਲ ਵਿੱਚ ਤਾਂ ਜਿਵੇਂ ਜਿਵੇਂ ਰੁੱਤਬਾ ਵੱਡਾ ਹੁੰਦਾ ਜਾਂਦਾ ਹੈ, ਓਵੇਂ ਓਵੇਂ ਜਿੰਮੇਵਾਰੀ ਵੀ ਵਧਦੀ ਜਾਂਦੀ ਹੈ। ਆਮ ਨਾਗਰਿਕ ਗਲਤੀ ਕਰੇ ਤਾਂ …Read more »

ਅੱਜ ਦੇ ਦਿਨ ਇੱਕ ਮਰਨ ਵਰਤ ਰੱਖਣ ਦਾ ਪ੍ਰਣ ਹੋਇਆ ਸੀ…! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਬੇਸ਼ਕ ਸਿੱਖ ਪੰਥ ਨੂੰ ਜਨਮ ਤੋ ਲੈ ਕੇ ਹੀ ਸੰਘਰਸ਼ਾਂ ਨਾਲ ਡੂੰਘਾ ਵਾਸਤਾ ਰੱਖਣਾ ਪਿਆ ਹੈ, ਪਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਸਿੱਖਾਂ ਦਾ ਹਰ ਸੂਰਜ ਕਿਸੇ ਨਾ ਕਿਸੇ ਸੰਘਰਸ਼ ਨੂੰ ਲੈ ਕੇ ਹੀ ਚੜਿਆ ਹੈ। ਇਸ ਸਿੱਖਾਂ ਦੀ ਬਦਕਿਸਮਤੀ ਹੈ ਕਿ ਉਨ੍ਹਾਂ ਨੂੰ ਆਪਣੇ ਮੌਲਿਕ ਅਧਿਕਾਰਾਂ ਜਾਂ ਮੁੱਢਲੇ ਅਧਿਕਾਰਾ ਬਾਰੇ ਵੀ ਹਮੇਸ਼ਾ ਸੰਘਰਸ਼ ਹੀ ਕਰਨਾ ਪਿਆ ਹੈ। …Read more »

ਮਾਰ ਤੇਗ ਤੇ ਲਹਿੰਗੈ ਪਾਤਸ਼ਾਹੀ ਸਭਹੀ…!! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਗੁਰੂ ਸਾਹਿਬ ਨੇ 239 ਸਾਲ ਦੀ ਰੂਹਾਨੀ ਮਸ਼ੱਕਤ ਕਰ ਕੇ ਸਿੱਖ ਕੌਮ ਨੂੰ ਸੰਪੂਰਨ ਕੌਮ ਵਜੋਂ ਰੂਪ ਮਾਨ ਕੀਤਾ ਸੀ ਅਤੇ ਦਸਵੇਂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਵੈਰਾਗੀ ਨਾਮ ਦੇ ਇੱਕ ਸਾਧੂ ਵਿੱਚ ਉਸ ਕਲਾ ਨੂੰ ਵੇਖਿਆ, ਜਿਸ ਦੀ ਉਹਨਾਂ ਨੂੰ ਤਲਾਸ਼ ਸੀ। ਸਤਿਗੁਰੁ ਜੀ ਨੇ ਮਾਧੋ ਦਾਸ ਅੰਦਰਲੇ ਗੁਣਾਂ ਨੂੰ ਪਰਖ ਕੇ ਹੀ ਉਸ ਨੂੰ …Read more »

ਮੁਫਤ ਵਾਈ-ਫਾਈ ! (ਨਿੱਕੀ ਕਹਾਣੀ)

ਗੁਰਦੁਆਰਾ ਸਿਸਟਮ ਨੂੰ ਸ਼ੋ-ਬਿਜਨੈੱਸ ਬਣਾਉਣ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ! ਗੁਰਮਤ ਭਾਵੇਂ ਮਰ ਜਾਵੇ ਪਰ “ਮਨਮਤ ਸ਼ੋ ਮਸ਼ਟ ਗੋ ਆਨ” ! ਗੁਰਦੁਆਰਾ ਸਾਹਿਬ ਨੂੰ ਪਿਕਨਿਕ ਸਪਾਟ ਜਾਂ ਪਬਲਿਕ ਸਪੇਸ ਬਣਾ ਰਹੇ ਨੇ ਸ਼ਾਇਦ ! (ਅਖਬਾਰ ਪੜ੍ਹਦੇ ਹੋਏ ਕਰਮਜੀਤ ਸਿੰਘ ਬੁੜਬੁੜਾ ਰਿਹਾ ਸੀ ) ਕੀ ਹੋਇਆ ਵੀਰ ? ਕਿਉਂ ਭੁੜਕ ਰਿਹਾ ਹੈਂ ? (ਕਰਮਹੀਣ ਸਿੰਘ ਨੇ ਪੁਛਿਆ) ਕਮੇਟੀ ਸੋਚ …Read more »

ਸਿੱਖਾਂ ਦੀ ਆਜ਼ਾਦੀ ਦੇ ਅਲੰਬਰਦਾਰ ਸ. ਸਿਮਰਨਜੀਤ ਸਿੰਘ ਮਾਨ ਨੇ ਕੀਤੇ ਜਿੰਦਗੀ ਦੇ ਸੱਤਰ ਵਰ੍ਹੇ ਪੂਰੇ…! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖ ਰਾਜ ਵਾਲੇ ਪੰਜਾਬ, ਜਿਸ ਨੂੰ ਸੌੜੀ ਸਿਆਸਤ ਨੇ ਵਿਚਕਾਰੋਂ ਚੀਰ ਕੇ ਇਕ ਟੁਕੜਾ ਪਾਕਿਸਤਾਨੀ ਅਤੇ ਦੂਜਾ ਭਾਰਤੀ ਪੰਜਾਬ ਬਣਾ ਦਿਤਾ। ਇਹ ਇਤਿਹਾਸਕ ਸਚ ਹੈ ਕਿ ਜਿਹੜਾ ਪਾਸਾ ਲਹਿੰਦੇ ਵਾਲਾ ਪੰਜਾਬ ਹੈ, ਉਸ ਵਿੱਚ ਬਹੁਤ ਸਾਰੇ ਅਮੀਰ ਸਿੱਖ ਘਰਾਣੇ ਸਨ ਅਤੇ ਸਭ ਦੀ ਆਪਣੀ ਰਿਆਸਤਾਂ ਵਰਗੀ ਸਰਦਾਰੀ ਸੀ। ਉਸ ਵੇਲੇ ਵੀ ਬਹੁਤ ਸਾਰੇ ਸਿੱਖ ਖਾਨਦਾਨ ਆਪਣੇ ਬੱਚਿਆਂ ਨੂੰ ਉਚ ਦਰਜੇ …Read more »

ਬਚਿੱਤਰ ਨਾਟਕ ਦੀ ਜਾਅਲੀ ਆਤਮਕਥਾ ਵਿੱਚ ਸਰਹਿੰਦ ਦੀ ਖੂਨੀ ਦੀਵਾਰ ਵਿੱਚ ਚਿਣੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ਹਾਅ ਦਾ ਨਾਅਰਾ ਮਾਰਣ ਲਈ ਇੱਕ ਅੱਖਰ ਜਿੰਨੀ ਵੀ ਥਾਂ ਨਹੀਂ

ਜਦੋਂ ਵੀ ਸਿੱਖਾਂ ਨੂੰ ਸਹੀ ਅਗਵਾਈ ਮਿਲੀ, ਤਾਂ ਸਰਹਿੰਦ ਵਰਗੀ ਸਲਤਨਤ ਦੀ ਇੱਟ ਨਾਲ ਇੱਟ ਖੜਕਾ ਦਿੱਤੀ…! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਜਨਮ ਤੋਂ ਲੈ ਕੇ, ਅੱਜ ਤੱਕ ਕਦੇ ਸੁੱਖ ਦਾ ਸਾਹ ਨਹੀਂ ਲਿਆ। ਹਰ ਸਮੇਂ ਕੋਈ ਨ ਕੋਈ ਨਵੀਂ ਦੁਸ਼ਵਾਰੀ ਨੇ ਅਚਾਨਕ ਆ ਘੇਰਾ ਪਾਇਆ ਹੈ, ਪਰ ਧੰਨ ਹਨ ਉਹ ਸਿੱਖ ਅਤੇ ਉਹਨਾਂ ਦੀ ਸਿੱਖੀ ਜਿਹਨਾਂ ਨੇ ਗੁਰੂ ਨਾਨਕ ਦੇ ਰੂਹਾਨੀ ਫਲਸਫੇ ਨੂੰ ਸਮਝ ਲਿਆ ਅਤੇ ਸਦੀਆਂ ਤੋਂ ਸਥਾਪਤ ਪਹਾੜਾਂ ਵਰਗੀਆਂ ਬਾਦਸ਼ਾਹੀਆਂ ਨਾਲ ਟਕਰਾ …Read more »

ਡਾਗ ਦਾ ਭੋਗ ! (ਨਿੱਕੀ ਕਹਾਣੀ) ——————————-

ਪਿਛਲੇ ਦਿਨੀ ਗੁਰਦੁਆਰੇ ਵਿੱਚ ਕੁੱਤੇਆਂ ਦੇ ਭੋਗ ਦੀਆਂ ਖਬਰਾਂ ਨੇ ਬਹੁਤ ਦਿਲ ਦੁਖਾਇਆ ਹੈ ! ਹੈਡ ਗ੍ਰੰਥੀ ਵਲੋਂ ਕੁੱਤੇ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਤੋਂ ਬਾਅਦ ਪ੍ਰਧਾਨ ਨੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ ! ਧਾਰਮਿਕ ਤੌਰ ਤੇ ਗਿਰਾਵਟ ਵੱਲ ਜਾਉਂਦਾ ਇਨਸਾਨ ਹੋਰ ਕਿਤਨਾ ਡਿੱਗੇਗਾ ? (ਗੁਮਨਾਮ ਸਿੰਘ ਆਪਣੀ ਘਰਵਾਲੀ ਰਹਸਮਈ ਕੌਰ ਨਾਲ ਖਬਰਾਂ ਬਾਰੇ ਗੱਲ ਕਰ ਰਿਹਾ ਸੀ) ਕਿਸੀ ਸਿਆਸੀ ਅਮੀਰ …Read more »

ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ !’ (ਮੋਗਾ ਕਾਂਡ ਦੇ ਸੰਦਰਭ ‘ਚ) -: ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ.)

 ਚਾਰ ਪੰਜ ਦਿਨ ਪਹਿਲਾਂ ਪੰਜਾਬ ਦੀ ਧਰਤੀ ਉੱਤੇ ਉਹ ਹੋਇਆ ਜੋ ਕਿਸੇ ਧਰਤੀ ਉੱਤੇ ਨਹੀਂ ਹੋਣਾ ਚਾਹੀਦਾ ਸੀ। ਮਾਂ ਦੇ ਪਰਛਾਵੇਂ ਬੈਠੀ ਇੱਕ ਗਰੀਬ ਬੱਚੀ ਦੀ ਪਤ ਨੂੰ ਕਿਸੇ ਜ਼ਮੀਰ ਫ਼ਰੋਸ਼, ਕੌਮ ਫ਼ਰੋਸ਼, ਪੱਥਰ-ਦਿਲ ਤਾਨਾਸ਼ਾਹ ਦੇ ਚਾਰ ਗੁੰਡਿਆਂ ਨੇ ਹੱਥ ਪਾਇਆ ਅਤੇ ਆਖਰ ਓਸ ਨੂੰ ਮਾਂ ਸਮੇਤ ਚੱਲਦੀ ਬੱਸ ਵਿੱਚੋਂ ਬਾਹਰ ਸੁੱਟ ਕੇ ਮਾਰ ਦਿੱਤਾ। ਮਾਂ ਬਚ ਰਹੀ। ਇਹ ਤਾਂ …Read more »

ਮਤਰੇਆ ਜੱਥੇਦਾਰ ! (ਨਿੱਕੀ ਕਹਾਣੀ)—– ਬਲਵਿੰਦਰ ਸਿੰਘ ਬਾਈਸਨ

ਇਹ ਘਰ ਮੇਰਾ ਹੈ ! ਜੇਕਰ ਤੂੰ ਐਥੇ ਰਹਿਣਾ ਹੈ ਤਾਂ ਮੇਰੇ ਕਹੇ ਵਿੱਚ ਰਹਿਣਾ ਪਵੇਗਾ, ਵਰਨਾ ਚੱਕ ਲੈ ਆਪਣਾ ਬੋਰੀਆ-ਬਿਸਤਰਾ ! (ਪੰਥਜੀਤ ਸਿੰਘ ਦੀ ਮਤਰੇਈ ਮਾਂ ਦੁਰਮਤ ਕੌਰ ਭੁੜਕ ਰਹੀ ਸੀ) ਪਰ ਮੇਰੀ ਗਲਤੀ ਕੀ ਹੈ ? ਮੈਂ ਹਮੇਸ਼ਾ ਤੁਹਾਡੇ ਕਹਿਣੇ ਵਿੱਚ ਚਲਦਾ ਹਾਂ ! ਤੁਹਾਨੂੰ ਆਪਣੀ ਸਗੀ ਮਾਂ ਗੁਰਮਤ ਕੌਰ ਵਾਂਗ ਹੀ ਸਮਝਦਾ ਹਾਂ ਪਰ ਤੁਸੀਂ ਹਮੇਸ਼ਾ ਹੀ …Read more »

Tag Cloud

DHARAM

Meta