Category Archives: BALWINDER SINGH BISON

ਨੋ ਉੱਲੂ ਬਨਾਇੰਗ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਅਸੀਂ ਤੁਹਾਡੇ ਵਾਸਤੇ ਫਲਾਣੇ ਇਲਾਕੇ ਤੋਂ ਆਏ ਹਾਂ ਤੇ ਤੁਹਾਡੇ ਵਪਾਰ ਦੇ ਵਾਧੇ ਲਈ ਅਰਦਾਸ ਕਰਾਂਗੇ ! (ਇਸ ਤੋਂ ਪਹਿਲਾਂ ਦੁਕਾਨਦਾਰ ਗੁਰਬਕਸ਼ ਸਿੰਘ ਕੁਝ ਸਮਝਦਾ, ਗੁਰਸਿਖਾਂ ਵਾਲੇ ਭੇਖ ਵਿੱਚ ਮਾਲਾ ਫੇਰਦੇ ਹੋਏ ਹਰਨਾਮ ਸਿੰਘ ਨੇ ਚੱਪਲਾਂ ਉਤਾਰ ਕੇ ਅਰਦਾਸ ਸ਼ੁਰੂ ਵੀ ਕਰ ਦਿੱਤੀ) ਇਤਨੀ ਦੂਰੋ ਆਏ ਨੇ ਬਾਬਾ ਜੀ, ਘੱਟੋ ਘੱਟ ਪੰਜ ਸੌ ਤਾਂ ਭੇਟਾ ਦਿਓ ! ਇਨ੍ਹਾਂ ਦੀ ਕੀਤੀ …Read more »

ਪ੍ਰਧਾਨ ਦੇ ਜਮੂਰੇ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਮਦਾਰੀ : ਜਮੂਰੇ ! ਰੋਟੀ ਖਾਏਗਾ ? ਜਮੂਰਾ : ਖਾਏਗਾ ! ਮਦਾਰੀ : ਜਮੂਰੇ ! ਪਾਣੀ ਪੀਏਗਾ ? ਜਮੂਰਾ : ਪੀਏਗਾ ! ਵਾਹ ਜਮੂਰੇ ! ਉਸਤਾਦ ਤੇਰੇ ਪਰ ਖੁਸ਼ ਹੈ ! ਮਦਾਰੀ ਦੂਜੇ ਜਮੂਰੇ ਨੂੰ : ਰੋਟੀ ਖਾਏਗਾ ? ਦੂਜਾ ਜਮੂਰਾ : ਨਹੀਂ ਖਾਏਗਾ ! ਮਦਾਰੀ ਖਿੱਚ ਕੇ ਦੂਜੇ ਜਮੂਰੇ ਨੂੰ ਚਪੇੜ ਮਾਰਦਾ ਹੈ ! ਆਪਣੇ ਪੁੱਤਰ ਨਾਲ ਤਮਾਸ਼ਾ ਵੇਖ …Read more »

ਲੀਡ ਜਾਂ ਲਿੱਦ ? (ਨਿੱਕੀ ਕਹਾਣੀ)—- ਬਲਵਿੰਦਰ ਸਿੰਘ ਬਾਈਸਨ

ਗੁਰਦੁਆਰੇਆਂ ਵਿੱਚ, ਵਾਟਸਏਪ ਅੱਤੇ ਸੋਸ਼ਲ ਮੀਡਿਆ ਤੇ ਸਿੱਖ ਇੱਕ ਦੂਜੇ ਨਾਲ ਭਿੜੇ ਨਜ਼ਰ ਆ ਰਹੇ ਨੇ ! ਨਿੱਕੀ ਨਿੱਕੀ ਗੱਲਾਂ ਤੇ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ! ਸਿਆਸਿਆਂ ਵੱਲੋ ਆਪਣੇ ਹੀ ਪੰਥਕ ਵੀਰਾਂ ਨੂੰ ਗੁਰਮਤ ਰਾਹ ਤੇ ਚਲਣ ਕਰਕੇ ਕੇਸ ਪਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ! ਕਿਥੇ ਗਿਆ ਪੰਥ ਦਾ ਏਕਾ ? ਕਿਥੇ ਗੁਆਚ ਗਏ ਪੰਥ-ਪ੍ਰਸਤ …Read more »

ਖੁੱਲੀਆਂ ਅੱਖਾਂ ਦੇ ਸੁਪਨੇ ! (ਨਿੱਕੀ ਕਹਾਣੀ)—– ਬਲਵਿੰਦਰ ਸਿੰਘ ਬਾਈਸਨ http://nikkikahani.com/

ਅੱਜ ਦਾ ਅਖਬਾਰ ਪੜਿਆ ਤੁਸੀਂ ? ਇੱਕ ਹੋਰ ਇਤਿਹਾਸਿਕ ਗੁਰਦੁਆਰੇ ਉੱਤੇ ਸੋਨਾ ਲਾਇਆ ਜਾਵੇਗਾ (ਮੜਿਆ ਜਾਵੇਗਾ) ! ਕਿੰਨਾ ਵੱਡਾ ਪੁੰਨ ਖੱਟ ਰਹੇ ਨੇ ਇਹ ਪ੍ਰਬੰਧਕ ! (ਕੁਲਬੀਰ ਕੌਰ ਨੇ ਖੁਸ਼ ਹੁੰਦੇ ਹੋਏ ਬਲਜੀਤ ਸਿੰਘ ਨੂੰ ਖਬਰ ਸੁਣਾਈ) ਕਰ ਲੈਣ ਦੇ ਇਨ੍ਹਾਂ ਨੂੰ ਵੀ ਔਖਾ ਕੰਮ ! ਜੋ ਕੰਮ ਬਿਨਾ ਪੈਸੇ ਦੇ ਹੋ ਸਕਦਾ ਹੈ ਉਸ ਲਈ ਪੰਥ ਦੇ ਕਰੋੜਾਂ ਰੁਪਏ …Read more »

POWER OF ONE (Nikki Kahani)—- Balvinder Singh Bison

I heard you have started “One Rupee Morcha” ! Why are your spoiling Khalsa (Sikhism) tradition with your own new Concept (Manmat) ? Davinder Singh asked Hargun Singh (In anger). HARGUN SINGH (Humbly) : Yes my dear Brother ! We are educating and encouraging Sikh sangat to directly help the poor with their precious dasvand (1/10 of the income) because …Read more »

ਜ਼ੋਮਬੀ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਇਹ ਕੀ ? ਇਹ ਲੋਗ ਕੌਣ ਹਨ ਜੋ ਦਿਸ ਤਾਂ ਮੁਰਦਾ ਰਹੇ ਹਨ, ਪਰ ਤਖਤਾਂ ਵੱਲ ਵਧਦੇ ਜਾ ਰਹੇ ਹਨ ਤੇ ਰਾਹ ਵਿੱਚ ਆਉਣ ਵਾਲੇ ਹਰ ਸਿੱਖ ਨੂੰ ਜਿੰਦਾ ਹੀ ਖਾ ਰਹੇ ਹਨ ? (ਕੁਲਦੀਪ ਸਿੰਘ ਉੱਚੀ ਜਿਹੀ ਬੋਲਿਆ) ਭੱਜ ਵੀਰ ! ਤਿਆਰੀ ਕਰ ! ਇਹ ਤਾਂ ਸਿੱਖ ਦਿਸ ਰਹੀਆਂ ਲਾਸ਼ਾਂ ਹਨ ਜਿਨ੍ਹਾਂ ਦੇ ਜ਼ਮੀਰ ਮਰ ਚੁੱਕੇ ਹਨ ਤੇ ਇਹ …Read more »

ਇੱਕ ਦੀ ਤਾਕਤ ! (ਨਿੱਕੀ ਕਹਾਣੀ)– ਬਲਵਿੰਦਰ ਸਿੰਘ ਬਾਈਸਨ

ਸੁਣਿਆ ਹੈ ਕੀ ਤੁਸੀਂ “ਇੱਕ ਰੁਪਈਏ ਦਾ ਮੋਰਚਾ” ਲਗਾਇਆ ਹੈ ! ਆਪਣੇ ਇਸ ਮਨਮਤੀ ਪ੍ਰਚਾਰ ਨਾਲ ਸੰਗਤਾਂ ਨੂੰ ਖਾਲਸਾਈ ਪਰੰਪਰਾ ਤੋ ਦੂਰ ਕਰ ਰਹੇ ਹੋ ? (ਦਵਿੰਦਰ ਸਿੰਘ ਨੇ ਹਰਗੁਣ ਸਿੰਘ ਨੂੰ ਪੁਛਿਆ) ਹਰਗੁਣ ਸਿੰਘ (ਪਿਆਰ ਨਾਲ) : ਹਾਂ ਵੀਰ ! ਅਸੀਂ ਸੰਗਤਾਂ ਨੂੰ ਪ੍ਰੇਰ ਰਹੇ ਹਾਂ ਕੀ ਬਜਾਏ ਗੋਲਕ ਵਿੱਚ ਆਪਣਾ ਕੀਮਤੀ ਦਸਵੰਧ ਪਾਉਣ ਦੇ ਸਿੱਧਾ ਹੀ ਜਰੂਰਤਮੰਦ ਨੂੰ …Read more »

ਸਿੱਖਾਂ ਨੂੰ ਅਨੰਦੁ ! (ਨਿੱਕੀ ਕਹਾਣੀ) ———————————- ਬਲਵਿੰਦਰ ਸਿੰਘ ਬਾਈਸਨ

ਗੁਰੂ ਮਹਾਰਾਜ ਦਾ ਜਨਮ ਦਿਹਾੜਾ ਬਿਕਰਮਾਦਿੱਤੀ ਕੈਲੇੰਡਰ ਦੇ ਹਿਸਾਬ ਨਾਲ ਪੁੱਤਰਾਂ ਦੀ ਸ਼ਹਾਦਤ ਦੇ ਦਿਹਾੜੇ ਆ ਰਿਹਾ ਹੈ, ਇਸ ਕਰਕੇ ਮਨਮਤ ਦੀ ਰੋਸ਼ਿਨੀ ਵਿੱਚ ਹੁਕਮਨਾਮਾ ਆਇਆ ਹੈ ਕੀ ਜੇਕਰ ਸਿੱਖ ਚਾਹੁਣ ਤਾਂ ਜਨਮ ਦਿਹਾੜਾ ਕੁਝ ਦਿਨਾਂ ਬਾਅਦ ਮਨਾ ਲੈਣ ! ਫਿਰ ਤਾਂ ਮੈਂ ਵੀ ਆਪਣਾ ਜਨਮ ਦਿਨ ਇਨ੍ਹਾਂ ਪੰਡਿਤਾਂ ਪਾਸੋਂ ਮਹੂਰਤ ਕਢਾ ਕੇ ਹੀ ਮਨਾਇਆ ਕਰਾਂਗਾ ! (ਬਲਵਿੰਦਰ ਸਿੰਘ ਫੇਸਬੂਕ …Read more »

Tag Cloud

DHARAM

Meta