Category Archives: BALWINDER SINGH BISON

ਬੱਚੇ ਦੀ ਸਾਖੀ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਗੁਰੂ ਨਾਨਕ ਜੀ ਜੰਗਲ ਵਿਚੋਂ ਜਾ ਰਹੇ ਸੀ, ਉਸ ਜੰਗਲ ਵਿੱਚ ਨਾ ਇੱਕ ਸ਼ੇਰ ਰਹਿੰਦਾ ਸੀ, ਓਹ ਨਾ ਸਭ ਨੂੰ ਖਾ ਜਾਂਦਾ ਸੀ ! ਫਿਰ ਗੁਰੂ ਨਾਨਕ ਦੇਵ ਜੀ ਅੱਗੇ ਇੱਕ ਡਾਈਨਾਸੋਰ ਆ ਗਿਆ, ਉਨ੍ਹਾਂ ਨੇ ਨਾ ਫਿਰ ਉਸ ਨੂੰ ਮਾਰ ਦਿੱਤਾ ਤੇ ਸ਼ੇਰ ਭੱਜ ਗਿਆ ! (ਚਾਰ ਸਾਲ ਦਾ ਅਨਮੋਲ ਸਿੰਘ ਆਪਣੀ ਤੋਤਲੀ ਜੁਬਾਨ ਵਿੱਚ ਸਾਖੀ ਸੁਣਾਉਣ ਦੀ ਕੋਸ਼ਿਸ਼ …Read more »

ਕਾਲੀ ਦਾੜੀ ! (ਨਿੱਕੀ ਕਹਾਣੀ)— ਬਲਵਿੰਦਰ ਸਿੰਘ ਬਾਈਸਨ

ਸੁਣਿਆ ਹੈ ਕਿ ਹੁਣ ਦਿੱਲੀ ਕਾਲਜਾਂ ਦੀ ਸਿਆਸਤ ਵਿੱਚ ਸਿੱਖ ਨੌਜਵਾਨ ਵੀ ਬਾਕੀ ਪਾਰਟੀਆਂ ਵਾਂਗ ਵੱਖ ਵੱਖ ਅਕਾਲੀ ਪਾਰਟੀਆਂ ਦੇ ਝੰਡੇ ਥੱਲੇ ਜੋਰ ਲਾਉਣਗੇ ਤੇ ਸਿਆਸਤ ਦਾ ਪਹਿਲਾ ਪੈਰ ਗੁਰਦੁਆਰਾ ਚੋਣਾਂ ਦੀ ਥਾਂ ਇੱਕ ਪੱਧਰ ਹੋਰ ਥੱਲੇ ਤੋਂ ਸ਼ੁਰੂ ਕਰਣਗੇ ! (ਇਕਬਾਲ ਸਿੰਘ ਵਿਚਾਰਾਂ ਦੀ ਸਾਂਝ ਕਰ ਰਿਹਾ ਸੀ) ਜੇਕਰ ਇਹ ਨੌਜਵਾਨ ਗੁਰਮਤ ਬਾਬਤ ਸੁਚੇਤ ਅੱਤੇ ਦੂਰਅੰਦੇਸ਼ ਨਿਕਲੇ ਤਾਂ ਛੇਤੀ …Read more »

ਸੰਗਮਰਮਰ ਅੱਤੇ ਸੋਨਾ ! (ਨਿੱਕੀ ਕਹਾਣੀ)– ਬਲਵਿੰਦਰ ਸਿੰਘ ਬਾਈਸਨ http://nikkikahani.com/

ਸੰਗਮਰਮਰ ਨੂੰ ਜਦੋਂ ਤੋ ਸਿੱਖਾਂ ਨੇ ਹੱਥ ਪਾਇਆ ਹੈ, ਮਕਰਾਨੇ ਦੀ ਖਾਨਾਂ ਦੇ ਮਾਲਕਾਂ ਦੀ ਬੱਲੇ ਬੱਲੇ ਹੋ ਗਈ ਹੈ ! ਇਤਨੇ ਸੋਹਣੇ ਗੁਰੂ ਘਰ ਬਣ ਰਹੇ ਨੇ ਸੰਗਮਰਮਰ ਨਾਲ ਕੀ ਰਹੇ ਰੱਬ ਦਾ ਨਾਓ ! (ਹੁਕਮ ਸਿੰਘ ਆਪਣੀ ਜਾਣਕਾਰੀ ਸਾਂਝੀ ਕਰ ਰਹੇ ਸੀ) ਇੰਦਰਜੀਤ ਸਿੰਘ : ਕੌਮ ਦਾ ਇਤਨਾ ਜਿਆਦਾ ਪੈਸਾ ਉਡਾਉਣ ਨਾਲੋਂ ਸਿੱਖ ਬੱਚਿਆਂ ਦੀ ਸਕੂਲ ਫੀਸ ਮਾਫ਼ …Read more »

ਰਾਸ਼ਟਰੀ ਖੇਡ – ਰੋਡ ਰੇਜ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਅੰਨਾਂ ਹੈ ਬੁੱਢੇ ? ਤੇਰੀ ਤਾਂ ਉਮਰ ਮੁੱਕ ਚਲੀ, ਮੈਨੂੰ ਤਾਂ ਜੀ ਲੈਣ ਦੇ ! (ਸਕੂਟਰ ਨਾਲ ਕਾਰ ਦੀ ਹਲਕੀ ਜਿਹੀ ਟੱਕਰ ਤੋਂ ਬਾਅਦ ਗੁੱਸੇ ਵਿੱਚ ਕਾਰ ਤੋਂ ਉਤਰਦੇ ਹੋਏ ਗੁਰਮੀਤ ਸਿੰਘ ਦੇ ਹੱਥ ਵਿੱਚ ਬੇਸਬਾਲ ਦਾ ਡੰਡਾ ਸੀ !) ਬੇਟਾ ਗਲਤੀ ਕਿਸੀ ਤੋਂ ਵੀ ਹੋ ਸਕਦੀ ਹੈ ! ਲੜਾਈ ਵਿੱਚ ਕੀ ਰਖਿਆ ਹੈ ? (ਕਹਿੰਦੇ ਹੋਏ ਬਜ਼ੁਰਗ ਨੇ ਆਪਣੇ …Read more »

ਮੁਫਤ ਵਾਈ-ਫਾਈ ! (ਨਿੱਕੀ ਕਹਾਣੀ)

ਗੁਰਦੁਆਰਾ ਸਿਸਟਮ ਨੂੰ ਸ਼ੋ-ਬਿਜਨੈੱਸ ਬਣਾਉਣ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ! ਗੁਰਮਤ ਭਾਵੇਂ ਮਰ ਜਾਵੇ ਪਰ “ਮਨਮਤ ਸ਼ੋ ਮਸ਼ਟ ਗੋ ਆਨ” ! ਗੁਰਦੁਆਰਾ ਸਾਹਿਬ ਨੂੰ ਪਿਕਨਿਕ ਸਪਾਟ ਜਾਂ ਪਬਲਿਕ ਸਪੇਸ ਬਣਾ ਰਹੇ ਨੇ ਸ਼ਾਇਦ ! (ਅਖਬਾਰ ਪੜ੍ਹਦੇ ਹੋਏ ਕਰਮਜੀਤ ਸਿੰਘ ਬੁੜਬੁੜਾ ਰਿਹਾ ਸੀ ) ਕੀ ਹੋਇਆ ਵੀਰ ? ਕਿਉਂ ਭੁੜਕ ਰਿਹਾ ਹੈਂ ? (ਕਰਮਹੀਣ ਸਿੰਘ ਨੇ ਪੁਛਿਆ) ਕਮੇਟੀ ਸੋਚ …Read more »

ਡਾਗ ਦਾ ਭੋਗ ! (ਨਿੱਕੀ ਕਹਾਣੀ) ——————————-

ਪਿਛਲੇ ਦਿਨੀ ਗੁਰਦੁਆਰੇ ਵਿੱਚ ਕੁੱਤੇਆਂ ਦੇ ਭੋਗ ਦੀਆਂ ਖਬਰਾਂ ਨੇ ਬਹੁਤ ਦਿਲ ਦੁਖਾਇਆ ਹੈ ! ਹੈਡ ਗ੍ਰੰਥੀ ਵਲੋਂ ਕੁੱਤੇ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਤੋਂ ਬਾਅਦ ਪ੍ਰਧਾਨ ਨੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ ! ਧਾਰਮਿਕ ਤੌਰ ਤੇ ਗਿਰਾਵਟ ਵੱਲ ਜਾਉਂਦਾ ਇਨਸਾਨ ਹੋਰ ਕਿਤਨਾ ਡਿੱਗੇਗਾ ? (ਗੁਮਨਾਮ ਸਿੰਘ ਆਪਣੀ ਘਰਵਾਲੀ ਰਹਸਮਈ ਕੌਰ ਨਾਲ ਖਬਰਾਂ ਬਾਰੇ ਗੱਲ ਕਰ ਰਿਹਾ ਸੀ) ਕਿਸੀ ਸਿਆਸੀ ਅਮੀਰ …Read more »

ਮਤਰੇਆ ਜੱਥੇਦਾਰ ! (ਨਿੱਕੀ ਕਹਾਣੀ)—– ਬਲਵਿੰਦਰ ਸਿੰਘ ਬਾਈਸਨ

ਇਹ ਘਰ ਮੇਰਾ ਹੈ ! ਜੇਕਰ ਤੂੰ ਐਥੇ ਰਹਿਣਾ ਹੈ ਤਾਂ ਮੇਰੇ ਕਹੇ ਵਿੱਚ ਰਹਿਣਾ ਪਵੇਗਾ, ਵਰਨਾ ਚੱਕ ਲੈ ਆਪਣਾ ਬੋਰੀਆ-ਬਿਸਤਰਾ ! (ਪੰਥਜੀਤ ਸਿੰਘ ਦੀ ਮਤਰੇਈ ਮਾਂ ਦੁਰਮਤ ਕੌਰ ਭੁੜਕ ਰਹੀ ਸੀ) ਪਰ ਮੇਰੀ ਗਲਤੀ ਕੀ ਹੈ ? ਮੈਂ ਹਮੇਸ਼ਾ ਤੁਹਾਡੇ ਕਹਿਣੇ ਵਿੱਚ ਚਲਦਾ ਹਾਂ ! ਤੁਹਾਨੂੰ ਆਪਣੀ ਸਗੀ ਮਾਂ ਗੁਰਮਤ ਕੌਰ ਵਾਂਗ ਹੀ ਸਮਝਦਾ ਹਾਂ ਪਰ ਤੁਸੀਂ ਹਮੇਸ਼ਾ ਹੀ …Read more »

ਭੂਤ ਚਿੰਬੜ ਗਿਆ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਹਰ ਵੇਲੇ ਪਰੇਸ਼ਾਨ ਰਹਿੰਦੀ ਹੈ ! ਅਜੀਬ ਅਜੀਬ ਗੱਲਾਂ ਕਰਦੀ ਹੈ ! ਕਦੀ ਰੋਣ ਲਗਦੀ ਹੈ ਤੇ ਕਦੀ ਹਸਦੀ ਜਾਂਦੀ ਹੈ ! ਸ਼ਰੀਰ ਵਿੱਚ ਕੋਈ ਜਾਨ ਨਹੀਂ, ਹਮੇਸ਼ਾ ਥਕੀ ਥਕੀ ਜਿਹੀ ਰਹਿੰਦੀ ਹੈ ! ਬਹੁਤ ਜਲਦੀ ਗੁੱਸਾ ਆ ਜਾਂਦਾ ਹੈ ! ਮਿੱਠਾ ਸੁਭਾਓ ਤੇ ਪਤਾ ਨਹੀਂ ਸ਼ਾਇਦ ਗੁਆਚ ਹੀ ਗਿਆ ਹੈ ! ਹਰ ਵੇਲੇ ਬੁਰੀਆਂ ਬੁਰੀਆਂ ਗੱਲਾਂ ਹੀ ਯਾਦ ਕਰਦੀ …Read more »

ਆਪਣਾ ਆਪਣਾ ਜੱਥੇਦਾਰ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਟਿਰਿੰਨ… ਟਿਰਿੰਨ…ਟਿਰਿੰਨ…! ਹੈਲੋ ! ਜੱਥੇਦਾਰ ਜੀ ਬੋਲ ਰਹੇ ਨੇ ? ਹਾਂਜੀ ਬੋਲੋ ! (ਅੱਗੋ ਜਵਾਬ ਆਇਆ) ਅਸੀਂ ਦਿੱਲੀ ਦੇ ਕੁਝ ਪੰਜਾਹ ਕੁ ਸਿੱਖ ਬੈਠੇ ਹਾਂ ਤੇ ਵਿਚਾਰ ਚਲ ਰਹੀ ਸੀ ! ਅਸੀਂ ਤੁਹਾਨੂੰ ਪੁਛਣਾ ਚਾਹੁੰਦੇ ਹਾਂ ਕੀ ਵਿਵਾਦਿਤ ਫਿਲਮ ਬਾਰੇ ਤੁਸੀਂ ਕੀ ਕਰ ਰਹੇ ਹੋ ? (ਫਤਿਹ ਦੀ ਸਾਂਝ ਤੋਂ ਬਾਅਦ ਦਰਸ਼ਨ ਸਿੰਘ ਨੇ ਪੁਛਿਆ) ਜੱਥੇਦਾਰ : ਅਸੀਂ ਲੈ ਲਿਆ …Read more »

ਗਈ ਭੈਂਸ ਪਾਣੀ ਵਿੱਚ ! (ਨਿੱਕੀ ਕਹਾਣੀ)—– ਬਲਵਿੰਦਰ ਸਿੰਘ ਬਾਈਸਨ

ਚਿਅਰਸ ! ਅਗਲੀ ਵੀਹ ਤਾਰੀਖ ਦਾ ਕੀਰਤਨ ਦਰਬਾਰ ਰਖਾ ਦਿੱਤਾ ਹੈ ! (ਜਾਮ ਟਕਰਾਉਂਦੇ ਹੋਏ ਗੁਰਬਕਸ਼ ਸਿੰਘ ਬੋਲਿਆ ) ਰਾਗੀ ਇਸ ਵਾਰ ਅਜੇਹੇ ਬੁਲਾਉਣੇ ਕੀ ਸੰਗਤਾਂ ਝੂਮ ਜਾਉਣ ਤੇ ਸਾਡੀ ਬੱਲੇ ਬੱਲੇ ਹੋ ਜਾਵੇ ! ਨਾਲੇ ਪ੍ਰਧਾਨ ਜੀ, ਚਿਕਨ ਤੰਦੂਰੀ ਦੀਆਂ ਟੰਗੜੀਆਂ ਜਿਆਦਾ ਮੰਗਵਾਇਆ ਕਰੋ ! ਮੀਟਿੰਗ ਦਾ ਮਜ਼ਾ ਹੀ ਨਹੀਂ ਆ ਪਾਉਂਦਾ, ਸਾਰਾ ਮਾਲ ਤਾਂ ਇਹ ਮੇੰਬਰ ਪਹਿਲਾਂ ਹੀ …Read more »

Tag Cloud

DHARAM

Meta