Category Archives: ਸ੍ਰ. ਗੁਰਤੇਜ ਸਿੰਘ

(ਸੌਦਾ ਸਾਧ ਨੂੰ ਮੁਆਫ਼ੀ ਤੋਂ ਲਿਫ਼ਾਫ਼ਾ-ਮਾਰਕਾ ‘ਜਥੇਦਾਰਾਂ’ ਵਿਰੁੱਧ ੳੱਭਰੇ ਸਿੱਖ-ਰੋਹ ਦੇ ਸੰਦਰਭ ‘ਚ) ਦੇਰ ਆਇਦ ਦਰੁਸਤ ਆਇਦ -: ਗੁਰਤੇਜ ਸਿੰਘ Ex. IAS 2 ਅਕਤੂਬਰ 2015

ਅੱਜ ਸਾਰਾ ਪੰਥ ਅਖੌਤੀ ਪੰਜ ਸਿੰਘ ਸਾਹਿਬਾਨ ਦੇ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਬਿਨ-ਮੰਗੀ ਮੁਆਫ਼ੀ ਦੇਣ ਦੇ ਫ਼ੈਸਲੇ ਨੂੰ ਲੈ ਕੇ ਤੜਪ ਰਿਹਾ ਹੈ। ਸਭ ਆਖ ਰਹੇ ਹਨ ਕਿ ਸਿਆਸਤਦਾਨਾਂ ਦੇ ਅਸਰ ਹੇਠ ਇਹ ਕੌਮ ਨਾਲ ਵੱਡੀ ਗੱਦਾਰੀ ਕੀਤੀ ਗਈ ਹੈ। ਸ਼ਾਇਦ ਅਸੀਂ ਗੁਰੂ ਤੋਂ ਭਰੋਸਾ ਦਾਨ ਜ਼ਿਆਦਾ ਹੀ ਮੰਗ ਲੈਂਦੇ ਹਾਂ ਜਿਸ ਕਾਰਣ ਅਸੀਂ ਗੱਦਾਰ ਅਤੇ ਵਫ਼ਾਦਾਰ ਵਿਚਲਾ …Read more »

ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ !’ (ਮੋਗਾ ਕਾਂਡ ਦੇ ਸੰਦਰਭ ‘ਚ) -: ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ.)

 ਚਾਰ ਪੰਜ ਦਿਨ ਪਹਿਲਾਂ ਪੰਜਾਬ ਦੀ ਧਰਤੀ ਉੱਤੇ ਉਹ ਹੋਇਆ ਜੋ ਕਿਸੇ ਧਰਤੀ ਉੱਤੇ ਨਹੀਂ ਹੋਣਾ ਚਾਹੀਦਾ ਸੀ। ਮਾਂ ਦੇ ਪਰਛਾਵੇਂ ਬੈਠੀ ਇੱਕ ਗਰੀਬ ਬੱਚੀ ਦੀ ਪਤ ਨੂੰ ਕਿਸੇ ਜ਼ਮੀਰ ਫ਼ਰੋਸ਼, ਕੌਮ ਫ਼ਰੋਸ਼, ਪੱਥਰ-ਦਿਲ ਤਾਨਾਸ਼ਾਹ ਦੇ ਚਾਰ ਗੁੰਡਿਆਂ ਨੇ ਹੱਥ ਪਾਇਆ ਅਤੇ ਆਖਰ ਓਸ ਨੂੰ ਮਾਂ ਸਮੇਤ ਚੱਲਦੀ ਬੱਸ ਵਿੱਚੋਂ ਬਾਹਰ ਸੁੱਟ ਕੇ ਮਾਰ ਦਿੱਤਾ। ਮਾਂ ਬਚ ਰਹੀ। ਇਹ ਤਾਂ …Read more »

ਨਵਾਂ ਨਾਅਰਾ: “ਧਰਮ-ਨਿਰਪੱਖਤਾ ਨੂੰ ਸੰਵਿਧਾਨ-ਨਿਕਾਲਾ, ਘੱਟਗਿਣਤੀਆਂ ਨੂੰ ਦੇਸ਼-ਨਿਕਾਲਾ” -: ਸ੍ਰ. ਗੁਰਤੇਜ ਸਿੰਘ Ex. IAS

* ਸਿੱਖ ਕਿਸੇ ਭੁਲੇਖੇ ਵਿੱਚ ਨਾ ਰਹਿਣ। ਓਪਰੀ ਅਪਣੱਤ ਮਹਿਜ਼ ਧ੍ਰਿਤਰਾਸ਼ਟਰ ਦੀ ਜੱਫੀ ਹੈ। ਲੋਕ-ਸੰਪਰਕ ਮਹਿਕਮਾ ਅੱਜਕੱਲ੍ਹ ਹਰ ਸੰਸਥਾ, ਹਰ ਸਰਕਾਰ ਦਾ ਅਹਿਮ ਅੰਗ ਹੈ। ਏਸ ਦਾ ਕੰਮ ਹੁੰਦਾ ਹੈ ਰਾਈ ਦੇ ਪਹਾੜ ਬਣਾਉਣਾ ਅਰਥਾਤ ਆਪਣੀ ਸਰਕਾਰ ਦੇ ਗੁਣਗਾਨ ਕਰਨਾ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਪੰਜਾਬ ਵਿਚਲੇ ਮਨੁੱਖੀ ਅਧਿਕਾਰ ਹਨਨ ਉੱਤੇ ਚਰਚਾ ਸੀ। ਸ਼ੁਰੂਆਤ ਇਹਨਾ ਮਰਾਸੀਆਂ ਨਾਲ ਹੀ ਹੋਈ। ਆਖਣ …Read more »

ALL ARTICLES AND NEWS

Tag Cloud

DHARAM

Meta