Category Archives: ਗੁਰਿੰਦਰਪਾਲ ਸਿੰਘ ਧਨੌਲਾ

ਅਸਤੀਫੇ ਪੰਥ ਪ੍ਰਸਤੀ ਦੀ ਭਾਵਨਾ ਹਨ, ਜਾਂ ਸਮੇਂ ਦੀ ਸਿਆਸਤ ਦਾ ਇੱਕ ਅੰਦਾਜ਼…? -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਨਿਯੁਕਤੀ ਅਤੇ ਅਸਤੀਫਾ ਦੋਹੇਂ ਸਿਖਰ ਹਨ, ਜਿਹੜੇ ਇਨਸਾਨ ਨੂੰ ਅਰਸ਼ ਦੀ ਸੈਰ ਵੀ ਕਰਵਾ ਦਿੰਦੇ ਹਨ ਅਤੇ ਆਦਮੀ ਨੂੰ ਕੱਖੋਂ ਹੌਲਾ ਵੀ ਕਰ ਦਿੰਦੇ ਹਨ। ਜਦੋਂ ਇਨਸਾਨ ਕਿਸੇ ਪਦਵੀ ਨੂੰ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਆਪਣੀ ਜਿੰਦਗੀ ਵਿੱਚ ਕਈ ਪਾਪੜ ਵੇਲਣੇ ਪੈਂਦੇ ਹਨ ਤਾਂ ਜਾ ਕੇ ਕਿਤੇ ਆਸਾਂ ਨੂੰ ਬੂਰ ਪੈਂਦਾ ਹੈ। ਫਿਰ ਉਸ ਪਦਵੀ ਨੂੰ ਸੰਭਾਲ ਜਾਂ ਉਸ …Read more »

ਸੌਦਾ ਸਾਧ ਨੂੰ ਸਜ਼ਾ ਜਾਂ ਮਾਫ਼ੀ, ਬਾਦਲਾਂ ਦੀ ਵੋਟ ਨੀਤੀ ਅਤੇ ਪੰਥਕ ਸਿਧਾਂਤਾਂ ਦਾ ਘਾਣ… !! -: ਗੁਰਿੰਦਰਪਾਲ ਸਿੰਘ ਧਨੋਲਾ 9316176519, 9501624019

ਗੁਰੂ ਨਾਨਕ ਪਾਤਸ਼ਾਹ ਵਲੋਂ ਸਿੱਖ ਧਰਮ ਨੂੰ ਹੋਂਦ ਵਿਚ ਲਿਆਉਣ ਪਿੱਛੇ ਇਹ ਇੱਕ ਵੱਡਾ ਕਾਰਨ ਸੀ ਕਿ ਸਾਰੇ ਧਾਰਮਿਕ ਆਗੂ ਸਿਧਾਂਤਾਂ ਨੂੰ ਤਿਲਾਂਜਲੀ ਦੇ ਚੁੱਕੇ ਸਨ । ਜਿਸ ਕਰਕੇ ਸਮੁੱਚੀ ਲੁਕਾਈ ਤੜਫ਼ ਰਹੀ ਸੀ। ਕਿਸੇ ਵੀ ਖੇਤਰ ਵਿਚ ਕੋਈ ਵਿਧੀ ਵਿਧਾਂਤ ਲਾਗੂ ਨਹੀਂ ਹੁੰਦਾ ਸੀ। ਗੁਰੂ ਨਾਨਕ ਪਾਤਿਸ਼ਾਹ ਨੇ ਕੁੱਝ ਸਿਧਾਂਤਾਂ ਨੂੰ ਸਨਮੁੱਖ ਰਖ ਕੇ ਕੌਮ ਦੀ ਸਿਰਜਣਾ ਕਰਦਿਆਂ ਅਜਿਹਾ …Read more »

ਖ਼ਾਲਸਾ ਪੰਥ, ਹੁਣ ਗੁਰਬਚਨ ਸਿੰਘ ਨੂੰ “ਨਰਸਿੰਘ ਅਵਤਾਰ” ਦੇ ਖਿਤਾਬ ਨਾਲ ਸਨਮਾਨਿਤ ਕਰੇ: ਗੁਰਿੰਦਰਪਾਲ ਸਿੰਘ ਧਨੌਲਾ

ਭਾਰਤੀ ਨਿਜ਼ਾਮ ਤੋਂ ਪੀੜਤ, ਸਿੱਖ ਕੌਮ ਹੁਣ ਕੀਹ ਕਰੇ…? -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖਾਂ ਦੀਆਂ ਮੁਸ਼ਕਿਲਾਂ ਤਾਂ ਭਾਰਤ ਦੀ ਆਜ਼ਾਦੀ ਤੋਂ ਲੈ ਕੇ ਕੌੜੀ ਵੇਲ ਵਾਂਗੂੰ ਵਧਦੀਆਂ ਹੀ ਜਾ ਰਹੀਆਂ ਹਨ। ਆਜ਼ਾਦੀ ਤੋਂ ਪਹਿਲਾਂ ਸਿੱਖਾਂ ਦੇ ਪੋਟਿਆਂ ਉਤੇ ਗਿਣੇ ਜਾਣ ਜੋਗੇ ਹੀ ਮੁੱਦੇ ਸਨ, ਪਰ ਅੱਜ ਸਿਰ ਦੇ ਵਾਲਾਂ ਤੋਂ ਵੀ ਸੰਘਣੇ ਹੋ ਚੁੱਕੇ ਹਨ। ਜੇ ਕਿਤੇ ਉਸ ਸਮੇਂ ਦੀ ਭਾਰਤੀ ਲੀਡਰਸ਼ਿਪ ਵਾਹਦਾ ਖਿਲਾਫੀ ਨਾ ਕਰਦੀ ਅਤੇ ਸਿੱਖਾਂ ਨਾਲ ਕੀਤੇ ਕੌਲ ਇਕਰਾਰ ਹੂ-ਬ-ਹੂ …Read more »

ਬਾਪੂ ਸੂਰਤ ਸਿੰਘ ਖਾਲਸਾ ਦੀ ਸ਼ਹੀਦੀ ਉਪਰੰਤ ਪੰਜਾਬ ਸਰਕਾਰ ਜਬਰਣ ਅੰਤਮ ਸੰਸਕਾਰ ਕਰਵਾਉਣ ਲਈ ਕਰ ਰਹੀ ਹੈ ਮਸ਼ਕਾਂ…!-: ਗੁਰਿੰਦਰਪਾਲ ਸਿੰਘ ਧਨੌਲਾ 93161 76519- ਬਾਪੂ ਖਾਲਸਾ ਦੀ ਸ਼ਹਾਦਤ ਸਾਡੀ ਜਿੱਤ ਹੈ ਜਾਂ ਬੰਦੀ ਸਿੰਘਾਂ ਦੀ ਰਿਹਾਈ ?

ਇਕ ਗਲ ਬੜੀ ਸਪਸ਼ਟ ਹੈ ਕ ਬਾਪੂ ਸੂਰਤ ਸਿੰਘ ਖਾਲਸਾ ਸ਼ਹਾਦਤ ਦੇ ਮੁਕਾਮ ਤੋਂ ਸਿਰਫ ਇਕ ਸਾਹ ਦੇ ਫਾਸਲੇ ਤੇ ਖਲੋਤੇ ਹਨ, ਪਤਾ ਨਹੀਂ ਕਿਸ ਵਡਭਾਗੀ ਘੜੀ ਨੇ ਉਹਨਾਂ ਨੂੰ ਸਿੱਖਾਂ ਦੀ ਨਿੱਤ ਦੀ ਅਰਦਾਸ ਦਾ ਅਟੁੱਟ ਹਿੱਸਾ ਬਣਾ ਦੇਣਾ ਹੈ। ਬਾਪੁ ਖਾਲਸਾ ਦੇ ਦਿਰੜ ਇਰਾਦੇ ਨੇ ਮਸਖਰਿਆਂ,ਘੁਣਤਰੀਆਂ ਅਤੇ ਸੰਘਰਸ਼ ਦੇ ਭਗੌੜਿਆਂ ਦੀ ਜੁਬਾਨ ਥਿੜਕਣ ਲਾ ਦਿੱਤੀ ਹੈ। ਸਰਕਾਰ ਦੇ …Read more »

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਜੇਲ ਬਦਲੀ ਤੋਂ ਕਿਉਂ ਤੜ੍ਹਫਦੇ ਹਨ ਕੱਟੜਵਾਦੀ…? -: ਗੁਰਿੰਦਰਪਾਲ ਸਿੰਘ ਧਨੌਲਾ 9316176519

ਸੰਵਿਧਾਨ ਅਤੇ ਕਾਨੂੰਨ ਤੋਂ ਕੋਈ ਵੱਡਾ ਨਹੀਂ ਹੁੰਦਾ, ਹਰ ਨਾਗਰਿਕ ਦਾ ਫਰਜ਼ ਹੈ ਕਿ ਉਹ ਸੰਵਿਧਾਨ ਅਤੇ ਕਾਨੂੰਨ ਦਾ ਸਤਿਕਾਰ ਕਰੇ ਅਤੇ ਆਪਣੇ ਫਰਜਾਂ ਦਾ ਪਾਲਣ ਕਰੇ, ਬੇਸ਼ੱਕ ਉਹ ਕਿੱਡੇ ਵੀ ਵੱਡੇ ਰੁੱਤਬੇ ਉੱਤੇ ਕਿਉਂ ਨਾ ਬੈਠਾ ਹੋਵੇ। ਅਸਲ ਵਿੱਚ ਤਾਂ ਜਿਵੇਂ ਜਿਵੇਂ ਰੁੱਤਬਾ ਵੱਡਾ ਹੁੰਦਾ ਜਾਂਦਾ ਹੈ, ਓਵੇਂ ਓਵੇਂ ਜਿੰਮੇਵਾਰੀ ਵੀ ਵਧਦੀ ਜਾਂਦੀ ਹੈ। ਆਮ ਨਾਗਰਿਕ ਗਲਤੀ ਕਰੇ ਤਾਂ …Read more »

ਅੱਜ ਦੇ ਦਿਨ ਇੱਕ ਮਰਨ ਵਰਤ ਰੱਖਣ ਦਾ ਪ੍ਰਣ ਹੋਇਆ ਸੀ…! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਬੇਸ਼ਕ ਸਿੱਖ ਪੰਥ ਨੂੰ ਜਨਮ ਤੋ ਲੈ ਕੇ ਹੀ ਸੰਘਰਸ਼ਾਂ ਨਾਲ ਡੂੰਘਾ ਵਾਸਤਾ ਰੱਖਣਾ ਪਿਆ ਹੈ, ਪਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਸਿੱਖਾਂ ਦਾ ਹਰ ਸੂਰਜ ਕਿਸੇ ਨਾ ਕਿਸੇ ਸੰਘਰਸ਼ ਨੂੰ ਲੈ ਕੇ ਹੀ ਚੜਿਆ ਹੈ। ਇਸ ਸਿੱਖਾਂ ਦੀ ਬਦਕਿਸਮਤੀ ਹੈ ਕਿ ਉਨ੍ਹਾਂ ਨੂੰ ਆਪਣੇ ਮੌਲਿਕ ਅਧਿਕਾਰਾਂ ਜਾਂ ਮੁੱਢਲੇ ਅਧਿਕਾਰਾ ਬਾਰੇ ਵੀ ਹਮੇਸ਼ਾ ਸੰਘਰਸ਼ ਹੀ ਕਰਨਾ ਪਿਆ ਹੈ। …Read more »

ਮਾਰ ਤੇਗ ਤੇ ਲਹਿੰਗੈ ਪਾਤਸ਼ਾਹੀ ਸਭਹੀ…!! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਗੁਰੂ ਸਾਹਿਬ ਨੇ 239 ਸਾਲ ਦੀ ਰੂਹਾਨੀ ਮਸ਼ੱਕਤ ਕਰ ਕੇ ਸਿੱਖ ਕੌਮ ਨੂੰ ਸੰਪੂਰਨ ਕੌਮ ਵਜੋਂ ਰੂਪ ਮਾਨ ਕੀਤਾ ਸੀ ਅਤੇ ਦਸਵੇਂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਵੈਰਾਗੀ ਨਾਮ ਦੇ ਇੱਕ ਸਾਧੂ ਵਿੱਚ ਉਸ ਕਲਾ ਨੂੰ ਵੇਖਿਆ, ਜਿਸ ਦੀ ਉਹਨਾਂ ਨੂੰ ਤਲਾਸ਼ ਸੀ। ਸਤਿਗੁਰੁ ਜੀ ਨੇ ਮਾਧੋ ਦਾਸ ਅੰਦਰਲੇ ਗੁਣਾਂ ਨੂੰ ਪਰਖ ਕੇ ਹੀ ਉਸ ਨੂੰ …Read more »

ਸਿੱਖਾਂ ਦੀ ਆਜ਼ਾਦੀ ਦੇ ਅਲੰਬਰਦਾਰ ਸ. ਸਿਮਰਨਜੀਤ ਸਿੰਘ ਮਾਨ ਨੇ ਕੀਤੇ ਜਿੰਦਗੀ ਦੇ ਸੱਤਰ ਵਰ੍ਹੇ ਪੂਰੇ…! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖ ਰਾਜ ਵਾਲੇ ਪੰਜਾਬ, ਜਿਸ ਨੂੰ ਸੌੜੀ ਸਿਆਸਤ ਨੇ ਵਿਚਕਾਰੋਂ ਚੀਰ ਕੇ ਇਕ ਟੁਕੜਾ ਪਾਕਿਸਤਾਨੀ ਅਤੇ ਦੂਜਾ ਭਾਰਤੀ ਪੰਜਾਬ ਬਣਾ ਦਿਤਾ। ਇਹ ਇਤਿਹਾਸਕ ਸਚ ਹੈ ਕਿ ਜਿਹੜਾ ਪਾਸਾ ਲਹਿੰਦੇ ਵਾਲਾ ਪੰਜਾਬ ਹੈ, ਉਸ ਵਿੱਚ ਬਹੁਤ ਸਾਰੇ ਅਮੀਰ ਸਿੱਖ ਘਰਾਣੇ ਸਨ ਅਤੇ ਸਭ ਦੀ ਆਪਣੀ ਰਿਆਸਤਾਂ ਵਰਗੀ ਸਰਦਾਰੀ ਸੀ। ਉਸ ਵੇਲੇ ਵੀ ਬਹੁਤ ਸਾਰੇ ਸਿੱਖ ਖਾਨਦਾਨ ਆਪਣੇ ਬੱਚਿਆਂ ਨੂੰ ਉਚ ਦਰਜੇ …Read more »

ਜਦੋਂ ਵੀ ਸਿੱਖਾਂ ਨੂੰ ਸਹੀ ਅਗਵਾਈ ਮਿਲੀ, ਤਾਂ ਸਰਹਿੰਦ ਵਰਗੀ ਸਲਤਨਤ ਦੀ ਇੱਟ ਨਾਲ ਇੱਟ ਖੜਕਾ ਦਿੱਤੀ…! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਜਨਮ ਤੋਂ ਲੈ ਕੇ, ਅੱਜ ਤੱਕ ਕਦੇ ਸੁੱਖ ਦਾ ਸਾਹ ਨਹੀਂ ਲਿਆ। ਹਰ ਸਮੇਂ ਕੋਈ ਨ ਕੋਈ ਨਵੀਂ ਦੁਸ਼ਵਾਰੀ ਨੇ ਅਚਾਨਕ ਆ ਘੇਰਾ ਪਾਇਆ ਹੈ, ਪਰ ਧੰਨ ਹਨ ਉਹ ਸਿੱਖ ਅਤੇ ਉਹਨਾਂ ਦੀ ਸਿੱਖੀ ਜਿਹਨਾਂ ਨੇ ਗੁਰੂ ਨਾਨਕ ਦੇ ਰੂਹਾਨੀ ਫਲਸਫੇ ਨੂੰ ਸਮਝ ਲਿਆ ਅਤੇ ਸਦੀਆਂ ਤੋਂ ਸਥਾਪਤ ਪਹਾੜਾਂ ਵਰਗੀਆਂ ਬਾਦਸ਼ਾਹੀਆਂ ਨਾਲ ਟਕਰਾ …Read more »

Tag Cloud

DHARAM

Meta