Category Archives: ARTICLES

ਕੈਨੇਡਾ ਦੀ ਆਜ਼ਾਦੀ ਦੇ 150 ਸਾਲ ਜਾਂ 35 ਸਾਲ ? -: ਹਰਚਰਨ ਸਿੰਘ ਪਰਹਾਰ (ਮੁੱਖ ਸੰਪਾਦਕ-ਸਿੱਖ ਵਿਰਸਾ) Tel.: 403-681-8689 Email: Parhar.harcharan@gmail.com

ਕੈਨੇਡਾ ਦਾ ਇਤਿਹਾਸ ਕਿਤਨਾ ਪੁਰਾਣਾ ਹੈ, ਬਾਰੇ ਕਹਿਣਾ ਸ਼ਾਇਦ ਮੁਸ਼ਕਿਲ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਤਕਰੀਬਨ 40 ਹਜ਼ਾਰ ਸਾਲ ਪਹਿਲਾਂ ਕੁਝ ਨੇਟਿਵ ਕਬੀਲੇ ਇਥੇ ਆ ਵਸੇ ਸਨ, ਪਰ ਉਹ ਕਿਵੇਂ ਇਥੇ ਆਏ, ਬਾਰੇ ਕਿਸੇ ਨੂੰ ਕੁਝ ਪਤਾ ਨਹੀਂ।ਵਿਗਿਆਨੀਆਂ ਦਾ ਇਹ ਮੰਨਣਾ ਹੈ ਕਿ ਤਕਰੀਬਨ 30 ਲੱਖ ਸਾਲ ਪਹਿਲਾਂ ਅਫਰੀਕਾ ਦੇ ਦੇਸ਼ ਈਥੋਪੀਆ ਵਿੱਚ ਮਨੁੱਖੀ ਨਸਲ ਦੀ ਸ਼ੁਰੂਆਤ ਹੋਈ ਸੀ।ਬੇਸ਼ਕ …Read more »

ਬਚਿੱਤਰ ਨਾਟਕ ਵਿੱਚ ਧੀਆਂ ਭੈਣਾਂ ਨੂੰ ਆਪਣੇ ਯਾਰ ਨਾਲ ਘਰੋਂ ਭੱਜਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ-kala divas

AKHOTI DASAM GRANTH KALA DIVAS POSTER-JAN 13 2017

ਡਰੱਗ ਕੰਪਨੀਆਂ ਵਲੋਂ ਸਰਕਾਰਾਂ ਤੇ ਕਾਰਪੋਰੇਟ ਮੀਡੀਆ ਨਾਲ ਰਲ਼ ਕੇ ਕੀਤੀ ਜਾ ਰਹੀ ਜਥੇਬੰਧਕ ਕੁਰੱਪਸ਼ਨ -ਹਰਚਰਨ ਪ੍ਰਹਾਰ 403-681-8689 

ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪੰਜਾਬੀ ਜਾਂ ਇੰਡੀਅਨ ਵਿਅਕਤੀ ਵਿਦੇਸ਼ਾਂ ਵਿੱਚ ਕਿਤੇ ਵੀ ਇੱਕੱਠੇ ਹੋਣ ਤਾਂ ਉਹ ਅਕਸਰ ਇੰਡੀਅਨ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਪ੍ਰਤੀ ਫਿਕਰਮੰਦ ਹੁੰਦੇ ਹਨ।ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਸਾਡੇ ਦੇਸ਼ ਵਿੱਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਨਾ ਹੋਵੇ ਅਤੇ ਲੋਕਾਂ ਨੂੰ ਯੋਗਤਾ ਅਨੁਸਾਰ ਨੌਕਰੀਆਂ ਮਿਲਣ ਤਾਂ ਕੋਈ ਵੀ ਬਾਹਰਲੇ ਦੇਸ਼ਾਂ ਨੂੰ ਨਾ ਆਵੇ।ਅਸੀਂ ਪੱਛਮੀ …Read more »

ਸ਼ਬਦ ਗੁਰੂ ਤੋਂ ਗ੍ਰੰਥ ਗੁਰੂ -: ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ) Email: hp8689@gmail.com Cell: 403-681-8689

ਸ਼ਬਦ ਗੁਰੂ ਤੋਂ ਗ੍ਰੰਥ ਗੁਰੂ -: ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ) Email: hp8689@gmail.com Cell: 403-681-8689 ਨੋਟ: ਇਹ ਲੇਖ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਲਿਖਿਆ ਗਿਆ ਹੈ, ਪਾਠਕਾਂ ਦੇ ਵਿਚਾਰਾਂ ਜਾਂ ਸੁਝਾਵਾਂ ਦੀ ਆਸ ਰਹੇਗੀ। ਅਸੀਂ ਰੋਜ਼ਾਨਾ ਅਰਦਾਸ ਵਿੱਚ ਸੁਣਦੇ ਹਾਂ: ‘ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਉ ਗ੍ਰੰਥ’। ਬੇਸ਼ਕ ਮੌਜੂਦਾ ਪ੍ਰਚਲਤ ਦੋਹਰਾ ਗਿਆਨੀ ਗਿਆਨ ਸਿੰਘ ਦੇ 19ਵੀਂ ਸਦੀ ਅੱਧ ਵਿੱਚ ਲਿਖੇ …Read more »

ਅਸ਼ਲੀਲਤਾ ਕਿਸ ਨੂੰ ਕਹਿੰਦੇ ਹਨ ? (ਅਖੌਤੀ ਦਸਮ ਗ੍ਰੰਥ ਦੇ ਸੰਧਰਭ ਵਿੱਚ) – ਭਾਗ ਪਹਿਲਾ -: ਰਾਜਿੰਦਰ ਸਿੰਘ (ਮੁੱਖ ਸੇਵਾਦਾਰ) ਸ਼੍ਰੋਮਣੀ ਖ਼ਾਲਸਾ ਪੰਚਾਇਤ ਟੈਲੀਫੋਨ +91 98761 04726

ਬਚਿੱਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਬਾਰੇ ਵਿਵਾਦ ਕੋਈ ਨਵੀਂ ਗੱਲ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕਈ ਸਾਲਾਂ ਬਾਅਦ, ਇਹ ਜਦੋਂ ਤੋਂ ਹੋਂਦ ਵਿੱਚ ਆਇਆ ਹੈ, ਇਸ ਬਾਰੇ ਵਿਵਾਦ ਚਲਦੇ ਹੀ ਰਹੇ ਹਨ। ਇਸ ਬਾਰੇ ਮੁਖ ਤੌਰ ‘ਤੇ ਚਾਰ ਤਰ੍ਹਾਂ ਦੇ ਵਿਚਾਰ ਰੱਖਣ ਵਾਲੇ ਲੋਕ ਉਭਰ ਕੇ ਸਾਮ੍ਹਣੇ ਆਉਂਦੇ ਰਹੇ ਹਨ। 1) ਇਕ ਉਹ ਜੋ …Read more »

ਸੁੱਚ, ਜੂਠ ਤੇ ਭਿੱਟ ਦਾ ਭਰਮ -ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ) 403-681-8689

  ਸਰੀਰਕ ਸਫਾਈ ਦੀ ਗੱਲ ਤਕਰੀਬਨ ਹਰ ਸਮਾਜ ਵਿੱਚ ਮੁੱਢ ਕਦੀਮੋਂ ਪ੍ਰਚਲਤ ਰਹੀ ਹੈ।ਅੱਜ ਦੇ ਸਮੇਂ ਵਿੱਚ ਹਰ ਕੋਈ ਵਿਅਕਤੀ ਸਾਫ- ਸੁਥਰਾ ਤੇ ਸੋਹਣਾ ਦਿਸਣਾ ਚਾਹੁੰਦਾ ਹੈ, ਜਿਸ ਲਈ ਜਿਥੇ ਉਹ ਨਿੱਤ ਨਵੇਂ ਕੱਪੜੇ ਬਦਲ ਕੇ ਪਾਉਂਦਾ ਹੈ, ਉਥੇ ਰੋਜ਼ਾਨਾ ਇਸ਼ਨਾਨ ਕਰਨ ਨੂੰ ਵੀ ਤਰਜ਼ੀਹ ਦਿੰਦਾ ਹੈ।ਬੇਸ਼ਕ ਕੁਝ ਆਲਸੀ ਲੋਕ ਕਿਸੇ ਕਾਰਨ ਰੋਜ਼ਾਨਾ ਇਸ਼ਨਾਨ ਨਹੀਂ ਵੀ ਕਰਦੇ ਹੋਣਗੇ ਜਾਂ ਕੱਪੜੇ …Read more »

ਦੁੱਖ-ਸੁੱਖ ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ) 403-681-8689

  ਆਮ ਤੌਰ ਤੇ ਦੁੱਖ-ਸੁੱਖ ਬਾਰੇ ਇਹ ਪ੍ਰਚਲਤ ਧਾਰਨਾ ਹੈ ਕਿ ਜਿਥੇ ਦੁੱਖ ਹੈ, ਉਥੇ ਸੁੱਖ ਨਹੀਂ ਤੇ ਜਿਥੇ ਸੁੱਖ ਹੈ, ਉਥੇ ਦੁੱਖ ਨਹੀਂ।ਭਾਵ ਕਿ ਦੁੱਖ ਤੇ ਸੁੱਖ ਇਕੱਠੇ ਨਹੀਂ ਰਹਿੰਦੇ, ਕਦੇ ਦੁੱਖ ਤੇ ਕਦੇ ਸੁੱਖ।ਪਰ ਅਜਿਹਾ ਨਹੀਂ ਹੈ, ਅਸਲ ਵਿੱਚ ਦੁੱਖ ਤੇ ਸੁੱਖ, ਇਕੋ ਸਿੱਕੇ ਦੇ ਦੋ ਪਹਿਲੂ ਹਨ, ਇਨ੍ਹਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ।ਜਿਥੇ ਸੁੱਖ ਹੈ, ਉਥੇ …Read more »

ਦਾਮਨੀ ਕਾਂਡ ਤੋਂ ਤਿੰਨ ਸਾਲ ਬਾਅਦ?-ਰਾਜਿੰਦਰ ਸਿੰਘ (ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ) ਮੋਬਾਈਲ: 9876104726

ਵਹਿਸ਼ਤ, ਦਹਿਸ਼ਤ ਅਤੇ ਦਰਿੰਦਗੀ ਭਰਿਆ ਦਾਮਨੀ ਕਾਂਡ ਵਾਪਰਿਆਂ ਤਿੰਨ ਸਾਲ ਤੋਂ ਵਧੇਰੇ ਸਮਾਂ ਬੀਤ ਗਿਆ ਹੈ। ਭਾਵੇਂ ਬਲਾਤਕਾਰ ਮਨੁੱਖੀ ਸਮਾਜ ਵਿੱਚ ਕੋਈ ਨਵੀਂ ਗੱਲ ਨਹੀਂ, ਪਰ ਜਿਸ ਤਰ੍ਹਾਂ ਨਾਲ ਇਹ ਗੈਰ ਮਨੁੱਖੀ ਅਤੇ ਗੈਰ ਇਖਲਾਕੀ ਕਾਰਾ ਕੀਤਾ ਗਿਆ, ਉਹ ਇਸ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਅਤੇ ਆਚਰਣ ਵਿੱਚ ਆ ਰਹੀ ਗਿਰਾਵਟ ਦਾ ਇਕ ਸਪੱਸ਼ਟ ਪਰ ਅਤਿ ਦੁੱਖਦਾਈ ਪ੍ਰਮਾਣ ਹੈ । …Read more »

ਬੱਚੇ ਦੀ ਸਾਖੀ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਗੁਰੂ ਨਾਨਕ ਜੀ ਜੰਗਲ ਵਿਚੋਂ ਜਾ ਰਹੇ ਸੀ, ਉਸ ਜੰਗਲ ਵਿੱਚ ਨਾ ਇੱਕ ਸ਼ੇਰ ਰਹਿੰਦਾ ਸੀ, ਓਹ ਨਾ ਸਭ ਨੂੰ ਖਾ ਜਾਂਦਾ ਸੀ ! ਫਿਰ ਗੁਰੂ ਨਾਨਕ ਦੇਵ ਜੀ ਅੱਗੇ ਇੱਕ ਡਾਈਨਾਸੋਰ ਆ ਗਿਆ, ਉਨ੍ਹਾਂ ਨੇ ਨਾ ਫਿਰ ਉਸ ਨੂੰ ਮਾਰ ਦਿੱਤਾ ਤੇ ਸ਼ੇਰ ਭੱਜ ਗਿਆ ! (ਚਾਰ ਸਾਲ ਦਾ ਅਨਮੋਲ ਸਿੰਘ ਆਪਣੀ ਤੋਤਲੀ ਜੁਬਾਨ ਵਿੱਚ ਸਾਖੀ ਸੁਣਾਉਣ ਦੀ ਕੋਸ਼ਿਸ਼ …Read more »

ALL ARTICLES AND NEWS

Tag Cloud

DHARAM

Meta