Blog Archives

ਉੱਘੇ ਪਾਕਿਸਤਾਨੀ ਸਿੱਖ ਡਾਕਟਰ ਅਤੇ ਸਿਆਸਤਦਾਨ ਦਾ ਕਤਲ ਭਾਰੀ ਦੁਖਦਾਇਕ -: ਪੰਥਕ ਤਾਲਮੇਲ ਸੰਗਠਨ 9592093472, 9814898802, 9814921297, 9815193839, 9888353957

ਪ੍ਰੈਸ ਨੋਟ 23/4/2016: ਪਾਕਿਸਤਾਨੀ ਸੂਬਾ ਖੈਬਰ ਪਖਤੂਨਵਾ ਤੋਂ ਮੁੱਖ ਮੰਤਰੀ ਦੇ ਸਲਾਹਕਾਰ ਅਤੇ ਕੈਬਨਿਟ ਮੰਤਰੀ ਡਾ: ਸੂਰਨ ਸਿੰਘ ਦਾ ਅੱਤਵਾਦੀਆਂ ਹੱਥੋਂ ਹੋਇਆ ਕਤਲ ਅਤਿ ਦੁਖਦਾਇਕ ਹੈ। ਪਰ ਉਹਨਾਂ ਵਲੋਂ ਸੂਬੇ ਦੀ ਖੁਸ਼ਹਾਲੀ ਅਤੇ ਮਾਨਵਤਾ ਦੀ ਸੇਵਾ ਕਰਦਿਆਂ ਜਿਵੇਂ ਅੱਤਵਾਦ ਵਿਰੁੱਧ ਸੱਚ ਦੀ ਅਵਾਜ਼ ਬੁਲੰਦ ਹੁੰਦੀ ਰਹੀ ਹੈ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਜ਼ਾਲਮ ਹਤਿਆਰੇ ਅੱਤ ਨਾਲ ਜਾਗਦੀਆਂ ਜ਼ਮੀਰਾਂ …Read more »

ਹੇਮਕੁੰਟ ਬਾਰੇ ਇੱਕ ਸੱਚ ਇਹ ਵੀ -: ਸਤਿਨਾਮ ਸਿੰਘ ਮੌਂਟਰੀਅਲ 514-219-2525

1935 ਤੋਂ ਪਹਿਲਾਂ ਹੇਮਕੁੰਟ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ, ਭਾਈ ਵੀਰ ਸਿੰਘ ਨੇ ਪਹਿਲੀ ਬਾਰ ਆਪਣੀ ਕਿਤਾਬ ਵਿੱਚ ਹੇਮਕੁੰਟ ਦਾ ਜਿਕਰ ਕੀਤਾ ਸੀ, ਉਹ ਕਿਤਾਬ ਇੱਕ ਅੰਗਰੇਜ਼ ਆਰਮੀ ਦੇ ਸਿੱਖ ਫੌਜੀ ਸੋਹਣ ਸਿੰਘ ਨੇ 1929 ਨੂੰ ਪੜ੍ਹੀ ਸੀ ਤੇ ਹੇਮਕੁੰਟ ਦੀ ਭਾਲ਼ ਸੁਰੂ ਕੀਤੀ, 1932 ਵਿੱਚ ਉਸ ਅਸਥਾਨ ਦੀ ਨਿਸ਼ਾਨਦਿਹੀ ਕੀਤੀ ਗਈ ਤੇ 1935 ਵਿੱਚ ਪਬਲਿਕਲੀ ਐਲਾਨ ਕੀਤਾ …Read more »

ਖੰਡ ਵਿੱਚ ਲਪੇਟੀ ਜ਼ਹਰ ਹੈ ! ਪਉੜੀ- ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ !!! -: ਪ੍ਰੋ. ਕਸ਼ਮੀਰਾ ਸਿੰਘ USA

ਗੁਰਮੱਤ ਵਿੱਚ ‘ਆਪੇ ਗੁਰੁ ਚੇਲਾ’ ਦਾ ਸੰਕਲਪ: ਇਹ ‘ਆਪੇ ਗੁਰੁ ਚੇਲਾ’ ਵਾਲ਼ੀ ਰੀਤਿ ਸਿਧਾਂਤਕ ਤੌਰ ‘ਤੇ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਤੋਂ ਹੀ ਚਲੀ ਆ ਰਹੀ ਹੈ। ਗੁਰੂ ਨਾਨਕ ਪਾਤਿਸ਼ਾਹ ਜੀ ਨੇ ਧੰਨੁ ਗੁਰੂ ਅੰਗਦ ਸਾਹਿਬ ਜੀ ਨੂੰ ਗੁਰ-ਗੱਦੀ ਉੱਤੇ ਬਿਠਾ ਕੇ ਉਨ੍ਹਾਂ ਨੂੰ ਮੱਥਾ ਟੇਕਿਆ ਸੀ। ਦੂਜੇ ਸਤਿਗੁਰੂ ਜੀ ਨੇ ਤੀਜੇ ਸਤਿਗੁਰੂ ਜੀ ਨੂੰ ਗੁਰ-ਗੱਦੀ ਦੇ ਕੇ ਉਨ੍ਹਾਂ ਨੂੰ …Read more »

ਸਾਵਧਾਨ! ਵਿਸਾਖੀ ਵਾਲੇ ਦਿਨ, ਖੰਡੇ ਦੀ ਪਾਹੁਲ ਛਕਾਉਣ ਵੇਲੇ ਤੁਹਾਡਾ ਜਨਮ ਸੁਹੇਲਾ ਨਹੀਂ, ਸਗੋਂ ਜ਼ਹਿਰ ਬਣਾਇਆ ਜਾ ਰਿਹਾ ਹੈ

ਪੰਜਾਬ, ਪੰਜਾਬੀਅਤ ਤੇ ਸਿੱਖਾਂ ਦੀ ਸਹੀ ਤਰਜ਼ਮਾਨੀ ਕਰਦੈ ” ਜੱਗ ਬਾਣੀ ” -: ਸਿਮਰਨਜੀਤ ਸਿੰਘ ਮਾਨ

“ਜੱਗ ਬਾਣੀ” ਸਿਮਰਨਜੀਤ ਸਿੰਘ ਮਾਨ ਵੱਲੋਂ ਪੰਜਾਬ, ਪੰਜਾਬੀਅਤ ਤੇ ਸਿੱਖਾਂ ਦੀ ਸਹੀ ਤਰਜ਼ਮਾਨੀ ਕਰਦੈ ਕਹਿਣਾ, ਮਾਨ ਦੀ ਦਿਮਾਗੀ ਹਾਲਤ ਦੀ ਤਸਵੀਰ ਪੇਸ਼ ਕਰਦੈ।

ਅਸ਼ਲੀਲਤਾ ਕਿਸ ਨੂੰ ਕਹਿੰਦੇ ਹਨ ? (ਅਖੌਤੀ ਦਸਮ ਗ੍ਰੰਥ ਦੇ ਸੰਧਰਭ ਵਿੱਚ) – ਭਾਗ ਪਹਿਲਾ -: ਰਾਜਿੰਦਰ ਸਿੰਘ (ਮੁੱਖ ਸੇਵਾਦਾਰ) ਸ਼੍ਰੋਮਣੀ ਖ਼ਾਲਸਾ ਪੰਚਾਇਤ ਟੈਲੀਫੋਨ +91 98761 04726

ਬਚਿੱਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਬਾਰੇ ਵਿਵਾਦ ਕੋਈ ਨਵੀਂ ਗੱਲ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕਈ ਸਾਲਾਂ ਬਾਅਦ, ਇਹ ਜਦੋਂ ਤੋਂ ਹੋਂਦ ਵਿੱਚ ਆਇਆ ਹੈ, ਇਸ ਬਾਰੇ ਵਿਵਾਦ ਚਲਦੇ ਹੀ ਰਹੇ ਹਨ। ਇਸ ਬਾਰੇ ਮੁਖ ਤੌਰ ‘ਤੇ ਚਾਰ ਤਰ੍ਹਾਂ ਦੇ ਵਿਚਾਰ ਰੱਖਣ ਵਾਲੇ ਲੋਕ ਉਭਰ ਕੇ ਸਾਮ੍ਹਣੇ ਆਉਂਦੇ ਰਹੇ ਹਨ। 1) ਇਕ ਉਹ ਜੋ …Read more »

ਸਿੱਖ ਚੈਨਲ ਵਾਲਿਓ! ਦੇਵੀ ਪੂਜਕ ਅਸ਼ਲੀਲ ਰਚਨਾ ਚਰਿਤਰੋਪਾਖਿਆਨ ਦੇ ਚਰਿਤ੍ਰ 404 ਤੋਂ ਲਈ ਚੌਪਈ ਨਾਲ ਸਰਬਤ ਦਾ ਤਾਂ ਛੱਡੋ, ਕਿਸੇ ਦਾ ਵੀ ਭਲਾ ਨਹੀਂ ਹੋ ਸਕਦਾ-KALA DIVAS POSTER

ਸੁੱਚ, ਜੂਠ ਤੇ ਭਿੱਟ ਦਾ ਭਰਮ -ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ) 403-681-8689

  ਸਰੀਰਕ ਸਫਾਈ ਦੀ ਗੱਲ ਤਕਰੀਬਨ ਹਰ ਸਮਾਜ ਵਿੱਚ ਮੁੱਢ ਕਦੀਮੋਂ ਪ੍ਰਚਲਤ ਰਹੀ ਹੈ।ਅੱਜ ਦੇ ਸਮੇਂ ਵਿੱਚ ਹਰ ਕੋਈ ਵਿਅਕਤੀ ਸਾਫ- ਸੁਥਰਾ ਤੇ ਸੋਹਣਾ ਦਿਸਣਾ ਚਾਹੁੰਦਾ ਹੈ, ਜਿਸ ਲਈ ਜਿਥੇ ਉਹ ਨਿੱਤ ਨਵੇਂ ਕੱਪੜੇ ਬਦਲ ਕੇ ਪਾਉਂਦਾ ਹੈ, ਉਥੇ ਰੋਜ਼ਾਨਾ ਇਸ਼ਨਾਨ ਕਰਨ ਨੂੰ ਵੀ ਤਰਜ਼ੀਹ ਦਿੰਦਾ ਹੈ।ਬੇਸ਼ਕ ਕੁਝ ਆਲਸੀ ਲੋਕ ਕਿਸੇ ਕਾਰਨ ਰੋਜ਼ਾਨਾ ਇਸ਼ਨਾਨ ਨਹੀਂ ਵੀ ਕਰਦੇ ਹੋਣਗੇ ਜਾਂ ਕੱਪੜੇ …Read more »

ਦੁੱਖ-ਸੁੱਖ ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ) 403-681-8689

  ਆਮ ਤੌਰ ਤੇ ਦੁੱਖ-ਸੁੱਖ ਬਾਰੇ ਇਹ ਪ੍ਰਚਲਤ ਧਾਰਨਾ ਹੈ ਕਿ ਜਿਥੇ ਦੁੱਖ ਹੈ, ਉਥੇ ਸੁੱਖ ਨਹੀਂ ਤੇ ਜਿਥੇ ਸੁੱਖ ਹੈ, ਉਥੇ ਦੁੱਖ ਨਹੀਂ।ਭਾਵ ਕਿ ਦੁੱਖ ਤੇ ਸੁੱਖ ਇਕੱਠੇ ਨਹੀਂ ਰਹਿੰਦੇ, ਕਦੇ ਦੁੱਖ ਤੇ ਕਦੇ ਸੁੱਖ।ਪਰ ਅਜਿਹਾ ਨਹੀਂ ਹੈ, ਅਸਲ ਵਿੱਚ ਦੁੱਖ ਤੇ ਸੁੱਖ, ਇਕੋ ਸਿੱਕੇ ਦੇ ਦੋ ਪਹਿਲੂ ਹਨ, ਇਨ੍ਹਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ।ਜਿਥੇ ਸੁੱਖ ਹੈ, ਉਥੇ …Read more »

ਭਾਈ ਪੰਥਪ੍ਰੀਤ ਸਿੰਘ ਵੱਲੋਂ ਬਾਬਿਆਂ ਦੇ ਠੱਗੀ ਜਾਲ ਤੋਂ ਬਚਣ ਦੀ ਸਲਾਹ

ALL ARTICLES AND NEWS

Tag Cloud

DHARAM

Recent Post

Meta