Blog Archives

AKHOTI DASAM GRANTH KALA DIVAS POSTER-JAN 13 2017

ਅਰਦਾਸ ਬਾਰੇ ਕੁਝ ਕੌੜੀਆਂ ਸਚਾਈਆਂ -: ਅਵਤਾਰ ਸਿੰਘ ਮਿਸ਼ਨਰੀ 510 432 5827

ਗੁਰੂ ਗ੍ਰੰਥ ਸਾਹਿਬ ਦਾ ਸਿੱਖ- ਤੂ ਠਾਕੁਰ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥ ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ਤੁਮ ਤੇ ਹੋਇ ਸੁ ਆਗਿਆਕਾਰੀ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ॥੮॥੪॥ (੨੬੮) ੴ ਸਤਿਗੁਰ ਪ੍ਰਸਾਦਿ॥ ਸ੍ਰੀ ਵਾਹਿਗੁਰੂ …Read more »

ਡਰੱਗ ਕੰਪਨੀਆਂ ਵਲੋਂ ਸਰਕਾਰਾਂ ਤੇ ਕਾਰਪੋਰੇਟ ਮੀਡੀਆ ਨਾਲ ਰਲ਼ ਕੇ ਕੀਤੀ ਜਾ ਰਹੀ ਜਥੇਬੰਧਕ ਕੁਰੱਪਸ਼ਨ -ਹਰਚਰਨ ਪ੍ਰਹਾਰ 403-681-8689 

ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪੰਜਾਬੀ ਜਾਂ ਇੰਡੀਅਨ ਵਿਅਕਤੀ ਵਿਦੇਸ਼ਾਂ ਵਿੱਚ ਕਿਤੇ ਵੀ ਇੱਕੱਠੇ ਹੋਣ ਤਾਂ ਉਹ ਅਕਸਰ ਇੰਡੀਅਨ ਸਮਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਪ੍ਰਤੀ ਫਿਕਰਮੰਦ ਹੁੰਦੇ ਹਨ।ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਸਾਡੇ ਦੇਸ਼ ਵਿੱਚ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਨਾ ਹੋਵੇ ਅਤੇ ਲੋਕਾਂ ਨੂੰ ਯੋਗਤਾ ਅਨੁਸਾਰ ਨੌਕਰੀਆਂ ਮਿਲਣ ਤਾਂ ਕੋਈ ਵੀ ਬਾਹਰਲੇ ਦੇਸ਼ਾਂ ਨੂੰ ਨਾ ਆਵੇ।ਅਸੀਂ ਪੱਛਮੀ …Read more »

ਗੁਰਬਖਸ਼ ਸਿੰਘ ਨੂੰ ਮਾਨ ਦੇ ਜਥੇਦਾਰਾਂ ਨੇ ਤੇ ਆਪਣੇ ਬਣਾਏ ਚਾਰ ਪੰਜ ਲੋਕਾਂ ਦੇ “ਪੰਥ” ਵੱਲੋਂ ਮੁਆਫੀ ਦਿੱਤੀ, ਤੇ ਸ਼ਰਬਤ ਖ਼ਾਲਸਾ ਵਿੱਚ ਸ਼ਾਮਿਲ ਕੀਤਾ

ਅਖੌਤੀ ਦਸਮ ਗ੍ਰੰਥ ਵਿੱਚ ਦਰਜ ਦੁਰਗਾ ਪਾਠ ਤੇ ਰਾਮ ਕਥਾ -kala divas poster

 Meeting In UK Attempts To Make Dhadrian Wale Surrender Before Sarkaari Jathedars

    A small group of approximately 25 individuals – many of which are well-known Badal/Dhumma sympathisers – claiming to falsely represent the UK Sangat (and a few Midlands committees) have held a closed-door meeting on Sunday 09/10/16 at Guru Har Rai Gurdwara, West Bromwich, UK. The meeting passed various self-endorsed “resolutions”. The group says it is writing a “complaint” …Read more »

ਸ਼ਬਦ ਗੁਰੂ ਤੋਂ ਗ੍ਰੰਥ ਗੁਰੂ -: ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ) Email: hp8689@gmail.com Cell: 403-681-8689

ਸ਼ਬਦ ਗੁਰੂ ਤੋਂ ਗ੍ਰੰਥ ਗੁਰੂ -: ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ) Email: hp8689@gmail.com Cell: 403-681-8689 ਨੋਟ: ਇਹ ਲੇਖ ਇੱਕ ਵੱਖਰੇ ਦ੍ਰਿਸ਼ਟੀਕੋਣ ਤੋਂ ਲਿਖਿਆ ਗਿਆ ਹੈ, ਪਾਠਕਾਂ ਦੇ ਵਿਚਾਰਾਂ ਜਾਂ ਸੁਝਾਵਾਂ ਦੀ ਆਸ ਰਹੇਗੀ। ਅਸੀਂ ਰੋਜ਼ਾਨਾ ਅਰਦਾਸ ਵਿੱਚ ਸੁਣਦੇ ਹਾਂ: ‘ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਉ ਗ੍ਰੰਥ’। ਬੇਸ਼ਕ ਮੌਜੂਦਾ ਪ੍ਰਚਲਤ ਦੋਹਰਾ ਗਿਆਨੀ ਗਿਆਨ ਸਿੰਘ ਦੇ 19ਵੀਂ ਸਦੀ ਅੱਧ ਵਿੱਚ ਲਿਖੇ …Read more »

ਬਚਿੱਤਰ ਨਾਟਕ ਦੀ ਜਾਅਲੀ ਆਤਮਕਥਾ ਦੀ ਅਸਲ ਸੱਚਾਈ

ਦਮਦਮੀ ਟਕਸਾਲ ਦੀ ਪੱਗ ਬਾਰੇ ਕੂੜ ਪ੍ਰਚਾਰ ਕਾਰਨ ਟਕਸਾਲ ਦੇ ਵਿਦਿਆਰਥੀਆਂ ਨੂੰ ਢੱਡਰੀਆਂਵਾਲੇ ਨੂੰ ਸਬਕ ਸਿਖਾਉਣਾ ਪਿਆ “

ਇੱਕ ਧਿਰ ਪੱਗਾਂ ਲਥਣੋਂ ਬਚਾਉਣਾ ਚਾਹੁੰਦੀ ਹੈ, ਤੇ ਦੂਸਰੀ ਲਾਹੁਣ ਨੂੰ ਬਜ਼ਿੱਦ ਹੈ… ਇੱਕ ਧਿਰ ਭਰਾ ਮਾਰੂ ਜੰਗ ਨਹੀਂ ਚਾਹੁੰਦੀ, ਤੇ ਦੂਸਰੀ ਨੇ ਭਰਾ ਹੀ ਮਾਰ ਦਿੱਤਾ ਤੇ ਅਜੇ ਹੋਰ ਮਾਰਨ ਨੂੰ ੫੦,੦੦੦ ਡਾਲਰ ਇਨਾਮ ਤਿਆਰ ਕਰੀ ਬੈਠੀ ਹੈ… ਬਹੁੜੀ ਬਾਬਾ ਨਾਨਕਾ !!! -: ਜਤਿੰਦਰਪਾਲ ਸਿੰਘ ਗੁਰਦਾਸਪੁਰ ੯੯੧੪੦ ੩੦੧੯੧

ਸਿੱਖ ਧਰਮ ਇੱਕ ਵਿਚਾਰਿਕ ਧਰਮ ਹੈ। ਇਥੇ ਵਿਚਾਰਧਾਰਾ ਦੀ ਪ੍ਰਧਾਨਤਾ ਹੈ, ਕਿਉਂਕਿ ਸਾਨੂੰ ਸਾਡੇ ਗੁਰੂ ਸਾਹਿਬ ਹੀ ਸਮਝਾਉਂਦੇ ਨੇ ਕਿ… ਹੋਇ ਇੱਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥ ਗੁਰੂ ਗ੍ਰੰਥ ਸਾਹਿਬ – ਅੰਕ ੧੧੮੫ ਜੇ ਕੋਈ ਵਿਚਾਰਿਕ ਮਤਭੇਦ ਹਨ, ਤਾਂ ਗੁਰਸਿੱਖਾਂ ਵਾਂਗ ਮਿਲ ਬੈਠ ਕੇ ਦੂਰ ਕੀਤੇ …Read more »

ALL ARTICLES AND NEWS

Tag Cloud

DHARAM

Meta