Monthly Archives: February 2018

ਦਸ਼ਮੇਸ਼ ਜੀ ਨੂੰ ਤਾਂ ਸਵਾਲ ਖੜਾ ਕਰਕੇ ਟੋਕਿਆ ਜਾ ਸਕਦਾ ਹੈ ਪਰ ਸਾਡੀ ਪਸੰਦੀਦਾ ਸ਼ਖਸੀਅਤ ਨੂੰ ਨਹੀਂ ਪਹਲਿਆਂ ਧੜਿਆਂ ਵਾਂਗੂ ਟੀਮ ਰੇਡਿਉ ਵਿਰਸਾ ਨੇ ਵੀ ਅੰਨ੍ਹੀ ਸ਼ਖਸੀਅਤ ਪ੍ਰਸਤੀ ਹੇਠ ਅਪਨਾਈ ਦੋਗਲੀ, ਬੇਈਮਾਨ ਅਤੇ ਦੰਭੀ ਪਹੁੰਚ-ਤੱਤ ਗੁਰਮਤਿ ਪਰਿਵਾਰ 18 ਫਰਵਰੀ 2018 tatgurmat@gmail.com

  ਤੱਤ ਗੁਰਮਤਿ ਪਰਿਵਾਰ ਆਪਣੀ ਕਾਇਮੀ ਦੇ ਸਮੇਂ ਤੋਂ ਹੀ ਇਹ ਨਿਸ਼ਕਾਮ ਹੋਕਾ ਦਿੰਦਾ ਆ ਰਿਹਾ ਹੈ ਕਿ ਸਾਨੂੰ ਸੱਚ/ਸਹੀ ਨਾਲੋਂ ਸ਼ਖਸੀਅਤ ਨੂੰ ਵਧੇਰੇ ਮਾਨਤਾ ਨਹੀਂ ਦੇਣੀ ਚਾਹੀਦੀ। ਕਿਸੇ ਸ਼ਖਸੀਅਤ ਪ੍ਰਤੀ ਗੈਰ-ਸਿਧਾਂਤਕ ਲਗਾਵ ਲੋਕਾਂ ਨੂੰ ਸੱਚ ਤੋਂ ਭਟਕਾ ਕੇ, ਇਕ ਧੜੇ ਦੇ ਰੂਪ ਵਿਚ ਸਥਾਪਿਤ ਕਰ ਦਿੰਦਾ ਹੈ। ਕੋਈ ਵਿਰਲਾ ਹੀ ਸੱਜਣ ਅੰਨ੍ਹੀ-ਸ਼ਖਸੀਅਤਪ੍ਰਸਤੀ ਦੇ ਮਾਰੂ ਵਾਰ ਤੋਂ ਬੱਚ ਸਕਦਾ ਹੈ। …Read more »

ALL ARTICLES AND NEWS

Tag Cloud

DHARAM

Meta