Monthly Archives: February 2017

ਬਚਿੱਤਰ ਨਾਟਕ ਵਿੱਚ ਧੀਆਂ ਭੈਣਾਂ ਨੂੰ ਆਪਣੇ ਯਾਰ ਨਾਲ ਘਰੋਂ ਭੱਜਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ-kala divas

ਗੁਰਦੁਆਰਾ ਚੌਣਾਂ ਬਨਾਮ ਗੁਰਦੁਆਰਾ ਸੁਧਾਰ ਕੀ ਬਾਬਾ ਨਾਨਕ ਨੂੰ ਇਹੋ ਜਿਹਾ ਗੁਰਦੁਆਰਾ ਸਿਸਟਮ ਪ੍ਰਵਾਨ ਸੀ ?ਨਿਸ਼ਕਾਮ ਨਿਮਰਤਾ ਸਹਿਤ ਤੱਤ ਗੁਰਮਤਿ ਪਰਿਵਾਰ tatgurmat@gmail.com

  ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੌਣਾਂ ਫਿਰ ਸਿਰ ਤੇ ਹਨ। ਸੋ ਗੁਰਦੁਆਰਾ ਸੁਧਾਰ ਲਹਿਰ ਦਾ ਸ਼ੋਸਾ ਅਤੇ ਸ਼ੋਰ ਫਿਰ ਡੋਰਾਂ ਤੇ ਹੈ। ਵੱਖਰੇ-ਵੱਖਰੇ ਧੜਿਅਾਂ ਦੇ ਵੱਖਰੇ ਵੱਖਰੇ ਬਿਆਨ, ਦਾਅਵੇ ਅਤੇ ਸੁਝਾਅ ਆ ਰਹੇ ਹਨ। ਪਰ ਅਸੀਂ ਅੱਜ ਉਨ੍ਹਾਂ ਕੁਝ ਮੂਲ ਸਵਾਲਾਂ ਨਾਲ ਵਿਚਾਰ ਕਰਾਂਗੇ ਜਿਹਨਾਂ ਨੂੰ ਲਗਭਗ ਸਾਰਾ ਸਿੱਖ ਸਮਾਜ ਬਹੁਤ ਪਹਿਲਾਂ ਹੀ ਵਿਸਾਰ ਚੁੱਕਾ ਹੈ। ਇਨ੍ਹਾਂ ਦੋ ਸਵਾਲਾਂ …Read more »

ਭਾਈ ਢੱਡਰੀਆਂ ਵਾਲੇ ਦਾ ਨਿਤਨੇਮ ਅਤੇ ਪ੍ਰੋ. ਦਰਸ਼ਨ ਸਿੰਘ ਬਾਰੇ ਬਿਆਨ ਹਰ ਵਾਰ ਮੱਛਲੀ ਪੱਥਰ ਚੱਟ ਕੇ ਹੀ ਕਿਉਂ ਸਮਝਦੀ ਹੈ ?–ਤੱਤ ਗੁਰਮਤਿ ਪਰਿਵਾਰ 01 ਫਰਵਰੀ 2017 (ਈਸਵੀ)

ਸਿੱਖ ਸਮਾਜ ਦੇ ਜਾਗਰੂਕ ਸਮਝੇ ਜਾਂਦੇ ਤਬਕੇ ਵਿਚ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੂੰ ਮੌਜੂਦਾ ਦੌਰ ਵਿਚ ਬਹੁਤ ਆਸ਼ਾਵਾਦੀ ਤਰੀਕੇ ਨਾਲ ਵੇਖਿਆ ਜਾ ਰਿਹਾ ਹੈ। ਉਹ ਪੰਥ ਦੇ ਪਰੰਪਰਾਵਾਦੀ, ਰੂੜੀਵਾਦੀ ਅਤੇ ਸੰਪਰਦਾਈ ਤਬਕੇ ਵਿਚੋਂ ਪੁਨਰਜਾਗਰਨ ਵੱਲ ਪਲਾਇਨ ਕਰਨ ਵਾਲੇ ਚੰਦ ਕੁ ਪ੍ਰਚਾਰਕਾਂ ਵਿਚੋਂ ਤਾਜ਼ਾਤਰੀਨ ਹਨ। ਉਨ੍ਹਾਂ ਅਤੇ ਪ੍ਰੋ. ਦਰਸ਼ਨ ਸਿੰਘ ਜੀ ਵਿਚ ਕੁਝ ਸਮਾਨਤਾਵਾਂ ਹਨ। ਦੋਵੇਂ ਹੀ ਕਿਸੇ ਸਮੇਂ …Read more »

ALL ARTICLES AND NEWS

Tag Cloud

DHARAM

Meta