Monthly Archives: February 2016

ਭਾਈ ਪੰਥਪ੍ਰੀਤ ਸਿੰਘ ਵੱਲੋਂ ਬਾਬਿਆਂ ਦੇ ਠੱਗੀ ਜਾਲ ਤੋਂ ਬਚਣ ਦੀ ਸਲਾਹ

ਸ. ਅਮਰ ਸਿੰਘ ਕੁਆਲਾਲੰਪੁਰ ਦੇ ਪੁਲਿਸ ਮੁਖੀ ਬਣੇ

21 Feb 2016: ਕੁਆਲਾਲੰਪੁਰ— ਪੰਜਾਬੀ ਜਿੱਥੇ ਵੀ ਜਾਂਦੇ ਹਨ ਸਿਰਤੋੜ ਮਿਹਨਤ ਨਾਲ ਬੁਲੰਦੀਆਂ ਨੂੰ ਛੋਹ ਲੈਂਦੇ ਹਨ। ਇਸ ਦੀ ਇਕ ਮਿਸਾਲ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਚ ਉਸ ਸਮੇਂ ਲੋਕਾਂ ਨੇ ਦੇਖੀ ਜਦੋਂ ਉੱਥੋਂ ਦੇ ਪੁਲਸ ਵਿਭਾਗ ਦਾ ਚੀਫ ਇਕ ਸਿੱਖ ਨੂੰ ਥਾਪਿਆ ਗਿਆ। ਅਮਰ ਸਿੰਘ ਨੂੰ ਕੁਆਲਾਲੰਪੁਰ ਦੇ ਪੁਲਸ ਮੁਖੀ ਦਾ ਅਹੁਦਾ ਦਿੱਤਾ ਗਿਆ ਹੈ। ਮਲੇਸ਼ੀਆ ਵਿਚ ਇਸ ਵੱਡੇ ਅਹੁਦੇ …Read more »

ਕੁਝ ਆਗੂਆਂ ਦੀ ਮਕਾਰੀ ਕਰਕੇ ਪੰਥ ਹਰੀਕੇ ਵਿਚ ਡੁੱਬ ਗਿਆ- GURINDERPAL SINGH DHANOLA

ਪੁਸਤਕ- ਅਖੌਤੀ ਦਸਮ ਗ੍ਰੰਥ ਦਾ ਖੁਲ੍ਹਾਂ ਸੱਚ – ਲੇਖਕ ਇੰਦਰਜੀਤ ਸਿੰਘ, ਕਾਨਪੁਰ -ਰਿਲੀਜ–ਪੀ ਡੀ ਐਫ ਵਿਚ ਪੜੀ ਜਾ ਸਕਦੀ ਹੈ-or could be downloaded-

ਪੁਸਤਕ- ਅਖੌਤੀ ਦਸਮ ਗ੍ਰੰਥ ਦਾ ਖੂਲ੍ਹਾਂ ਸੱਚ-click here to read or download

ਦਾਮਨੀ ਕਾਂਡ ਤੋਂ ਤਿੰਨ ਸਾਲ ਬਾਅਦ?-ਰਾਜਿੰਦਰ ਸਿੰਘ (ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ) ਮੋਬਾਈਲ: 9876104726

ਵਹਿਸ਼ਤ, ਦਹਿਸ਼ਤ ਅਤੇ ਦਰਿੰਦਗੀ ਭਰਿਆ ਦਾਮਨੀ ਕਾਂਡ ਵਾਪਰਿਆਂ ਤਿੰਨ ਸਾਲ ਤੋਂ ਵਧੇਰੇ ਸਮਾਂ ਬੀਤ ਗਿਆ ਹੈ। ਭਾਵੇਂ ਬਲਾਤਕਾਰ ਮਨੁੱਖੀ ਸਮਾਜ ਵਿੱਚ ਕੋਈ ਨਵੀਂ ਗੱਲ ਨਹੀਂ, ਪਰ ਜਿਸ ਤਰ੍ਹਾਂ ਨਾਲ ਇਹ ਗੈਰ ਮਨੁੱਖੀ ਅਤੇ ਗੈਰ ਇਖਲਾਕੀ ਕਾਰਾ ਕੀਤਾ ਗਿਆ, ਉਹ ਇਸ ਦੇਸ਼ ਦੇ ਲੋਕਾਂ ਦੀ ਮਾਨਸਿਕਤਾ ਅਤੇ ਆਚਰਣ ਵਿੱਚ ਆ ਰਹੀ ਗਿਰਾਵਟ ਦਾ ਇਕ ਸਪੱਸ਼ਟ ਪਰ ਅਤਿ ਦੁੱਖਦਾਈ ਪ੍ਰਮਾਣ ਹੈ । …Read more »

ਇੱਕ ਕਰੇਲਾ, ਦੂਜਾ ਨੀਮ ਚੜ੍ਹਿਆ -: ਇੰਦਰਜੀਤ ਸਿੰਘ, ਕਾਨਪੁਰ

ਇਹ ਕਾਲੀ ਕਿਤਾਬ ਪਹਿਲਾਂ ਹੀ ਸਿੱਖੀ ਵਿੱਚ ਬਹੁਤ ਸਾਰੇ ਪੁਆੜੇ ਪਾ ਚੁਕੀ ਸੀ। ਇਨ੍ਹਾਂ ਪੁਆੜਿਆਂ ‘ਤੇ ਪਰਦਾ ਪਾਉਣ ਲਈ ਇਸ ਵਿੱਚ ਵੀ ਕਈ ਹੋਰ, ਹੇਰਾਫੇਰੀਆਂ ਸਿੱਖਾਂ ਨੇ ਆਪ ਹੀ ਕੀਤੀਆਂ, ਸਿਰਫ ਪਰਦੇ ਪਾਉਣ ਲਈ। ਇਕ ਝੂਠ ਨੂੰ ਸਹੀ ਸਾਬਿਤ ਕਰਨ ਲਈ ਕਈ ਹੋਰ ਝੂਠ ਖੜੇ ਕਰ ਦਿਤੇ ਗਏ। ਮੇਰੇ ਸਾਮ੍ਹਣੇ “ਸ੍ਰੀ ਦਸਮ ਗ੍ਰੰਥ ਸਾਹਿਬ ਜੀ” ਨਾਮ ਦੀ ਇਹ “ਕਾਲੀ ਕਿਤਾਬ” …Read more »

ALL ARTICLES AND NEWS

Tag Cloud

DHARAM

Meta