Monthly Archives: December 2015

ਕੈਟ ਗੁਰਮੀਤ ਪਿੰਕੀ ਵੱਲੋਂ ਸੁਮੇਧ ਸੈਣੀ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਤੇ ਚਰਚਾ ਦੀ ਖੁੱਲ੍ਹੀ ਚੁਣੌਤੀ

ਪੰਜਾਬ ਪੁਲਿਸ ਵੱਲੋਂ ਕੀਤੇ ਝੂਠੇ ਮੁਕਾਬਲਿਆਂ ਦਾ ਖ਼ੁਲਾਸਾ ਕਰਨ ਵਾਲੇ ਸਾਬਕਾ ਪੁਲਿਸ ਇੰਸਪੈਕਟਰ ਗੁਰਮੀਤ ਪਿੰਕੀ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਮੈਨੂੰ ਸਰਕਾਰ ਤੇ ਸਾਬਕਾ ਪੁਲਿਸ ਮੁਖੀ ਡੀ.ਜੀ.ਪੀ ਸੁਮੇਧ ਸੈਣੀ ਤੋਂ ਖ਼ਤਰਾ ਹੈ”, ਓਥੇ ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਕਿਸੇ ਵੀ ਵੇਲੇ ਝੂਠੇ ਕੇਸ ਚ ਫਸਾ ਕੇ ਜੇਲ੍ਹ ‘ਚ ਡੱਕਣ ਦੀ ਤਿਆਰੀ ਕੀਤੀ …Read more »

“ਬਚਿਤ੍ਰ ਨਾਟਕ ਗ੍ਰੰਥ” ਜਾਂ “ਕਵਿ ਸ਼ਯਾਮ / ਕਵਿ ਰਾਮ ਗ੍ਰੰਥ” ਜਾਂ “ਅਖੌਤੀ ਦਸਮ ਗ੍ਰੰਥ” ਜਾਂ “ਮਹਾਕਾਲ – ਕਾਲਕਾ ਗ੍ਰੰਥ” -: ਸ. ਦਲਬੀਰ ਸਿੰਘ M.Sc.

ਸਿੱਖ ਜਗਤ ਵਿੱਚ ਜਿਸ ਗ੍ਰੰਥ ਨੂੰ ਦਸਮ ਗ੍ਰੰਥ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਹ ਗ੍ਰੰਥ ਦਸਮ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਨਹੀਂ ਹੈ। ਇਸ ਗ੍ਰੰਥ ਵਿੱਚ ਇਸ਼ਟ ਦਾ ਸਰੂਪ ‘ੴ ਸਤਿਨਾਮੁ’ ਨਹੀਂ ਬਲਕਿ ਸ਼ਿਵ-ਪਾਰਵਤੀ ਦਾ ਜੁੜਵਾਂ ਭਿਆਨਕ ਸਰੂਪ ਮਹਾਕਾਲ-ਕਾਲਕਾ ਹੈ। ਲਿਖਾਰੀ-ਕਵੀ ਵਾਮ-ਮਾਰਗੀ (ਨਕਲੀ?) ਕਵੀ ਸ਼ਯਾਮ, ਕਵੀ ਰਾਮ. . ਸਨ ਜੋ ਕਿ ਮਹਾਕਾਲ-ਕਾਲਕਾ ਦੇ ਉਪਾਸਕ ਸਨ। ਇਸ …Read more »

ਪਿ੍ਥਮੇ ਅਕਾਲ ਪੁਰਖ ਨੂੰ ਸਿਮਰ ਕੇ ਅਰਦਾਸ ਕਰਨੀ ਮਨ੍ਹਾਂ ਹੈ, ਛੇਕੇ ਜਾਉਗੇ ! ਅਜਿਹਾ ਕਹਿਣ ਵਾਲੇ ਤੇ ਹੁਕਮਨਾਮਿਆਂ ਵਾਲੇ ਜਥੇਦਾਰਾਂ ਨੇ ਕਦੇ ਬਾਬੇ ਨਾਨਕ ਦਾ ‘ਹੁਕਮਨਾਮਾ’ ਵੀ ਪੜਿ੍ਹਆ ਹੈ ? – ਸੰਪਾਦਕੀ ਰੋਜ਼ਾਨਾ ਸਪੋਕਸਮੈਨ 16 Dec 2015

ਪੰਜ ਸਦੀਆਂ ਪਹਿਲਾਂ ਤਕ, ਜਦ ਈਸਾਈ ਧਰਮ ਵਿਚ ਪੋਪ ਦੀ ਸ਼ਕਲ ਵਿਚ, ਪੁਜਾਰੀਵਾਦ ਛਾਇਆ ਹੋਇਆ ਸੀ, ਕਈ ਦੇਸ਼ਾਂ ਦੇ ਬਾਦਸ਼ਾਹ ਵੀ ਪੋਪ ਅੱਗੇ ਸਿਰ ਝੁਕਾਉਾਦੇ ਸਨ ਤੇ ਉਸ ਦੇ ਹੁਕਮ ਪ੍ਰਵਾਨ ਕਰਦੇ ਸਨ, ਉਸ ਵੇਲੇ ਦੇ ਚੁਟਕਲੇ ਅੱਜ ਵੀ ਮਸ਼ਹੂਰ ਹਨ ਕਿ ਕਿਵੇਂ ਪੁਜਾਰੀ ਲੋਕ, ਅਪਣੀਆਂ ਬੇਪਨਾਹ ਤਾਕਤਾਂ ਦੀ ਦੁਰਵਰਤੋਂ ਕਰਦੇ ਸਨ ਤੇ ਕਿੰਨੇ ਤਰਕ-ਹੀਣ ਹੁਕਮ ਜਾਰੀ ਕਰਦੇ ਰਹਿੰਦੇ ਸਨ। …Read more »

ਪ੍ਰਿਥਮੇ ਕਿਸ ਨੂੰ ਸਿਮਰੀਏ ? -: ਸਰਵਜੀਤ ਸਿੰਘ ਸੈਕਰਾਮੈਂਟੋ

ਪੰਥ ਪ੍ਰਵਾਣਤ ਰਹਿਤ ਮਰਯਾਦਾ ਨੂੰ ਖ਼ੁਦ ਨਾ ਮੰਨਣ ਵਾਲੇ ਸੰਤ ਸਮਾਜ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਦੇ ਇਕ ਬਿਆਨ ਤੋਂ ਅਰੰਭ ਹੋਈ ਚਰਚਾ ਅਜੇ ਕਿਸੇ ਤਣ-ਪੱਤਣ ਲਗਦੀ ਵਿਖਾਈ ਨਹੀਂ ਦਿੰਦੀ। ਸੌਦਾ ਸਾਧ ਨੂੰ ਬਿਨਾ ਮੰਗੇ ਮਾਫ਼ੀ ਦੇਣ ਅਤੇ ਸੰਗਤਾਂ ਦੇ ਵਿਰੋਧ ਕਾਰਨ ਵਾਪਸ ਲੈਣ ਵਾਲੇ, ਅਕਾਲ ਤਖਤ ਸਾਹਿਬ ਦੇ ਮੁਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ, ਜੋ ਪਿਛਲੇ ਕਾਫੀ ਸਮੇਂ ਤੋਂ …Read more »

ਬਚਿੱਤਰ ਨਾਟਕ ਵਾਲੀ ਭਗੌਤੀ ਰਹਿਤ ਮਰਿਆਦਾ ਦੁਆਰਾ ਜ਼ਬਰਨ ਸਿੱਖਾਂ ਦੇ ਸਿਰ ਮੜ੍ਹੀ ਗਈ

ਅਕਾਲਪੁਰਖ ਅੱਗੇ ਅਰਦਾਸ ਤਾਂ ਅਕਾਲਪੁਰਖ ਨੂੰ ਸਿਮਰ ਕੇ ਹੋ ਸਕਦੀ ਹੈ, ਨਾ ਕਿ ਭਗੌਤੀ ਨੂੰ ਸਿਮਰ ਕੇ -: ਸ. ਉਪਕਾਰ ਸਿੰਘ ਫ਼ਰੀਦਾਬਾਦ

– 2003 ਵਿਚ ਮੌਹਾਲੀ ਵਿਖੇ ਹੋਈ ਵਰਲਡ ਸਿੱਖ ਕਨਵੈਨਸ਼ਨ ਵਿਚ ਵੀ ਭਗੌਤੀ ਦਾ ਖਹਿੜਾ ਛੱਡ ਕੇ ਦਲੇਰੀ ਭਰਿਆ ਕਦਮ ਚੁੱਕਿਆ ਗਿਆ ਜਸਪ੍ਰੀਤ ਕੌਰ ਫਰੀਦਾਬਾਦ : 12 ਦਸੰਬਰ 2015 ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫ਼ਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਦੁਬਈ ਦੀਆਂ ਸੰਗਤਾਂ ਵਧਾਈ ਦੇ ਪਾਤਰ ਹਨ, ਜਿੰਨ੍ਹਾਂ ਨੇ ਇਕ ਸਾਹਸ ਵਾਲਾ ਕਦਮ …Read more »

ਤਸਵੀਰ ‘ਮੱਝ’ ਦੀ, ਲਿਖਿਆ ‘ਹਾਥੀ’, ਗੱਲ ਸਮਝ ਨਹੀਂ ਆਈ ! -: ਦਵਿੰਦਰ ਸਿੰਘ ਆਰਟਿਸਟ, ਖਰੜ ਮੋਬਾਇਲ : 91-97815-09768

ਮੈਂ ਆਪਣੇ ਕਮਰੇ ਵਿਚ, ਇਕ ‘ਮੱਝ’ ਦੀ ਤਸਵੀਰ ਬਣਾ ਕੇ ਰੱਖੀ ਹੋਈ ਹੈ। ਇਸ ਤਸਵੀਰ ਉੱਤੇ ਅੰਗਰੇਜ਼ੀ ਵਿਚ ‘Elephant’ ਅਤੇ ਪੰਜਾਬੀ ਵਿਚ ‘ਹਾਥੀ’ ਲਿਖਿਆ ਹੋਇਆ ਹੈ। ਜਦੋਂ ਵੀ ਕੋਈ ਸੱਜਣ, ਮੇਰੇ ਕਮਰੇ ਵਿਚ ਆ ਕੇ ਬੈਠਦਾ ਹੈ ਤਾਂ ਉਸ ਦੀ ਨਜ਼ਰ ਆਪਣੇ ਆਪ ਹੀ ਇਸ ਤਸਵੀਰ ਉੱਤੇ ਪੈ ਜਾਂਦੀ ਹੈ। ਹਰ ਕੋਈ ਅੱਖਾਂ ਟੱਡ ਕੇ ਗਹੁ ਨਾਲ ਵੇਖਦਾ ਹੋਇਆ ਸੋਚਦਾ …Read more »

ਬਾਦਲ ਆਪਣੀਆਂ ਨਾਕਾਮਯਾਬੀਆਂ ਦਾ ਠੀਕਰਾ ਵਿਦੇਸ਼ੀ ਏਜੰਸੀਆਂ ਦੇ ਸਿਰ ਭੰਨ ਕੇ, ਸੁਰਖੁਰੂ ਨਹੀਂ ਹੋ ਸਕਦੇ -: ਭਾਈ ਪੰਥਪ੍ਰੀਤ ਸਿੰਘ

ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕਬੂਲਣ ਵਾਲੇ ਅਤੇ ਇੱਕ ਸਿੱਖ ਰਹਿਤ ਮਰਿਆਦਾ ਦੇ ਧਾਰਨੀ ਸਮੁੱਚੇ ਪੰਥ ਨੂੰ ਇੱਕ ਵਿਧਾਨ ਅਤੇ ਇੱਕ ਨਿਸ਼ਾਨ ਹੇਠ ਇਕੱਤਰ ਕਰਨ ਲਈ ਕੀਤੇ ਜਾਣਗੇ ਯਤਨ; 91 ਲੱਖ ਰੁਪਿਆ ਮੱਕੜ ਦਊ, ਜਾਂ ਮੱਕੜ ਦਾ ਪਿਓ; ਅਕਾਲ ਤਖ਼ਤ ਮਹਾਨ ਹੈ, ਪਰ ਲੀਡਰਾਂ ਤੇ ਜੱਥੇਦਾਰਾਂ ਨੇ ਰੋਲੀ ਇਸ ਦੀ ਸ਼ਾਨ ਹੈ; ਜੱਥੇਦਾਰ ਕੋਈ ਗਿਆਰ੍ਹਵਾਂ ਗੁਰੂ ਨਹੀਂ, ਸਿਰਫ …Read more »

Tag Cloud

DHARAM

Meta