Monthly Archives: November 2015

ਵੀਡੀਓ ਰਾਹੀਂ ਸਰਬੱਤ ਖਾਲਸਾ ਬਾਰੇ ਸਿੱਖ ਵੋਇਸ ਤੋਂ ਸ: ਜਸਪਾਲ ਸਿੰਘ ਦੇ ਸੁਣੇ ਵਿਚਾਰਾਂ ਨੂੰ ਕਲਮ ਰੂਪ ਦੇ ਰਿਹਾ ਹਾਂ ਤਾਂ ਕਿ ਵਧ ਤੋਂ ਵੱਧ ਪਾਠਕ ਜਾਣ ਸਕਣ ਕਿ ਆਖਰ ਹੋ ਕੀ ਰਿਹਾ ਹੈ – ਕੁਲਵੰਤ ਸਿੰਘ ਢੇਸੀ ਦੇਖਿਓ ਕਿਤੇ ਆਪਣਾ ਹੀ ਨੁਕਸਾਨ ਨਾ ਕਰਵਾ ਬੈਠਿਓ ਫੋਨ: 0064 2040 355 468

  ਗੁਰਸਿੱਖ ਪਿਆਰਿਓ ਅੱਜ ਦੇ ਪੰਥਕ ਹਾਲਾਤਾਂ ਤੇ ਆਪ ਜੀ ਨਾਲ ਕੁਝ ਬਹੁਤ ਹੀ ਅਹਿਮ ਗੱਲਾਂ ਕਰਨੀਆਂ ਨੇ। ਕਿਰਪਾ ਕਰਕੇ ਇਸ ਨੂੰ ਇਕ ਵਾਰੀ ਜ਼ਰੂਰ ਸੁਣ ਲੈਣਾ। ਸਭ ਤੋਂ ਪਹਿਲਾਂ ਸਰਬਤ ਖਾਲਸਾ ਦੇ ਸਬੰਧ ਵਿਚ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ। ਅੱਜ ਕਲ ਵਾਟਸ ਅੱਪ, ਫੇਸ ਬੁੱਕ ਅਤੇ ਹੋਰ ਸੋਸ਼ਲ ਸਾਈਟਾਂ ‘ਤੇ ਬੜੇ ਜ਼ੋਰ ਸ਼ੋਰ ਨਾਲ ਇਹ ਪ੍ਰਚਾਰ ਹੋ ਰਿਹਾ …Read more »

ਧਰਮ ਨੂੰ ਰਾਜਨੀਤੀ ਦੀ ਪਕੜ ਤੋਂ ਬਚਾਉਣਾ ਸਮੇ ਦੀ ਵੱਡੀ ਲੋੜ !!

ਅਜੋਕੇ ਰਾਜਨੀਤਕ ਮਹੌਲ ਵਿੱਚ ਪਲਿਆ ਇਨਸਾਨ ਇਹ ਸਮਝਦਾ ਹੈ ਕਿ ਅੱਜ ਦੇ ਸਮੇ ਰਾਜਨੀਤਕ ਸ਼ਕਤੀ ਹਥਿਆਉਣਾ ਹੀ ਸਭ ਤੋਂ ਵੱਡੀ ਤਾਕਤ ਹਾਸਲ ਕਰਨਾ ਹੈ। ਰਾਜਨੀਤੀ ਹਥਿਆਉਂਦਾ ਉਹ ਇਹ ਜਾਣ ਜਾਂਦਾ ਹੈ ਕਿ ਸਿੱਧੇ-ਸਾਧੇ ਲੋਕ ਧਰਮ ਦਾ ਸਤਿਕਾਰ ਕਰਦੇ ਹੋਏ ਧਰਮ ਤੋਂ ਸਭ ਕੁਝ ਵਾਰਨ ਲਈ ਤਿਆਰ ਹੋ ਜਾਦੇ ਹਨ, ਸੋ ਕਿਓਂ ਨਾ ਉਹਨਾਂ ਦੀ ਇਸ ਸ਼ਰਧਾਲੂ ਭਾਵਨਾ ਦਾ ਫਾਇਦਾ ਉਠਾਇਆ …Read more »

Justice for Manpreet Kanhaiya!(a twenty two year old first year student in a five year DMD programwas pronounced dead in Lodz, Poland.)

On the night of September 30th, 2015, Manpreet Kanhaiya, a twenty two year old man was pronounced dead in Lodz, Poland. He was a first year student in a five year DMD program, at the Medical University of Lodz. His body was found outside a off campus building, and initially the property manager told his parents he had accidentally fallen …Read more »

ਅਕਾਲ ਤਖ਼ਤ ਦੇ ਨਵੇਂ ਜਥੇਦਾਰ ਦੀ ਨਿਯੁਕਤੀ ਲਈ ਹਰਨਾਮ ਸਿੰਘ ਧੁੰਮਾਂ ਦੀਆਂ ਕੋਸ਼ਿਸ਼ਾਂ ਦੀ ਸਿੱਖ ਸੰਸਥਾਵਾਂ ਵੱਲੋਂ ਜ਼ੋਰਦਾਰ ਨਿੰਦਾ

ਕੈਲੀਫੋਰਨੀਆ, 31 ਅਕਤੂਬਰ (ਹੁਸਨ ਲੜੋਆ ਬੰਗਾ)-ਇਕ ਪਾਸੇ ਵਿਸ਼ਵ ਭਰ ‘ਚ ਜਿਥੇ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਦੇ ਰੋਸ ਵਜੋਂ ਸਿੱਖਾਂ ਵਿਚ ਅਸਹਿਜ ਮਾਹੌਲ ਬਣਿਆ ਹੋਇਆ, ਉਥੇ ਇਸੇ ਮਾਹੌਲ ਦੇ ਮੱਦੇਨਜ਼ਰ ਹਰ ਥਾਂ ਜਿਥੇ ਵੀ ਕੋਈ ਆਪਣੀ ਹੋਂਦ ਰੱਖਣ ਵਾਲੀ ਸਿੱਖ ਸੰਸਥਾ ਹੈ ਜਾਂ ਗੁਰਦੁਆਰਾ ਹੈ, ਉਥੇ ਵਿਚਲੀ ਸਥਿਤੀ ਨੂੰ ਨਜਿੱਠਣ ਲਈ ਗੰਭੀਰ ਵਿਚਾਰਾਂ ਤੇ ਹੱਲ ਲਈ ਯਤਨ ਹੋ ਰਹੇ ਹਨ ਪਰ …Read more »

ALL ARTICLES AND NEWS

Tag Cloud

DHARAM

Meta