Monthly Archives: November 2015

ਸਿੱਖ ਪ੍ਰਚਾਰਕਾਂ ਵੱਲੋਂ ਸਰਬੱਤ ਖ਼ਾਲਸਾ ਤੋਂ ਦੂਰੀ ਬਣਾਉਣ ਅਤੇ ਇਸ ਸਬੰਧੀ ਧਾਰੀ ਚੁੱਪੀ ਦੇ ਕੁਝ ਕਾਰਣ -: ਕਿਰਪਾਲ ਸਿੰਘ ਬਠਿੰਡਾ ਮੋਬ: 98554-80797

ਆਪਣੇ ਸੁਆਰਥੀ ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਲੰਬੇ ਸਮੇਂ ਤੋਂ ਬਾਦਲ ਦਲ ਵੱਲੋਂ ਸਿੱਖ ਸਿਧਾਂਤਾਂ ਨੂੰ ਲਗਾਤਰ ਪਿੱਠ ਦੇ ਕੇ ਸ਼੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕੀਤੇ ਜਾਣ ਦੇ ਅਮਲ; ਵਿਸ਼ੇਸ਼ ਤੌਰ ’ਤੇ ਇਨ੍ਹਾਂ ਦੋਵਾਂ ਸੰਸਥਾਵਾਂ ਰਾਹੀਂ ਨਾਨਕਸ਼ਾਹੀ ਕੈਲੰਡਰ ਦਾ ਕਤਲ ਅਤੇ ਸੌਦਾ ਸਾਧ ਨੂੰ ਬਿਨਾ ਹੀ ਮੁਆਫੀ ਮੰਗਿਆਂ ਬੜੇ ਹੀ ਗੁਪਤ ਢੰਗ ਨਾਲ ਕਾਹਲੀ ਵਿੱਚ 24 ਸਤੰਬਰ …Read more »

ਸਰਬੱਤ ਖ਼ਾਲਸਾ ਅਤੇ ਕੁੱਝ ਹੋਰ ਅਹਿਮ ਸਵਾਲਾਂ ਬਾਰੇ ਭਾਈ ਪੰਥਪ੍ਰੀਤ ਸਿੰਘ ਨੇ ਦਿੱਤੀ ਖ਼ਾਸ ਜਾਣਕਾਰੀ, ਜ਼ਰੂਰ ਪੜ੍ਹੋ ਤੇ ਸੁਣੋ

ਅੱਜ ਬੀ.ਸੀ. ਕੈਨੇਡਾ ਤੋਂ ਚਲਦੇ KRPI 1550 ਰੇਡਿਓ ‘ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ‘ਚ ਸ. ਕੁਲਦੀਪ ਸਿੰਘ ਨੇ ਭਾਈ ਪੰਥਪ੍ਰੀਤ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਮਾਂਝੀ ਨਾਲ ਸਰਬੱਤ ਖ਼ਾਲਸਾ ਬਾਰੇ ਕਈ ਅਹਿਮ ਸਵਾਲ ਕੀਤੇ। ਇਸ ਗਲਬਾਤ ਦੀਆਂ ਸੁਰਖੀਆਂ: – ਅਸੀਂ ਨਹੀਂ ਚਾਹੁੰਦੇ ਕਿ ਜਵਾਨੀ ਦਾ ਨੁਕਸਾਨ ਹੋਵੇ – ਪੰਜਾਬ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਕਲਮ ਅਤੇ ਪ੍ਰਚਾਰ ਨਾਲ …Read more »

ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਵੱਲੋਂ ਬਾਦਲ ਸਰਕਾਰ ਨੂੰ ਪੰਜ ਸਵਾਲ

ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਦੇ ਸਬੰਧ ਵਿੱਚ ਰੋਸ ਪ੍ਰਗਟ ਕਰ ਰਹੇ ਸਿੰਘਾਂ ਦੀਆਂ ਗ੍ਰਿਫਤਾਰੀਆਂ ਅਤੇ ਦੇਸ਼ ਧ੍ਰੋਹੀ ਦੇ ਕੇਸ ਦਰਜ ਕਰਨੇ ਬਾਦਲ ਸਰਕਾਰ ਦੇ ਪੰਥ ਵਿਰੋਧੀ ਹੋਣ ਦਾ ਸਬੂਤ -: ਭਾਈ ਪੰਥਪ੍ਰੀਤ ਸਿੰਘ ਅਤੇ ਹੋਰ ਪ੍ਰਚਾਰਕ

ਬਠਿੰਡਾ, 18 ਨਵੰਬਰ: ਬਾਦਲ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਤ ਦਿਹਾੜੇ ਹੋ ਰਹੀ ਬੇਅਦਬੀ ਕਰਨ ਦੇ ਅਸਲ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿੱਖਾਂ ਵਿੱਚ ਉਠ ਰਹੇ ਆਪ ਮੁਹਾਰੇ ਰੋਸ ਨੂੰ ਦਬਾਉਣ ਲਈ ਰੋਸ ਪ੍ਰਗਟ ਕਰ ਰਹੇ ਸਿੰਘਾਂ ’ਤੇ ਸਰਕਾਰ ਵੱਲੋਂ ਲਾਠੀਚਾਰਜ ਕਰਨਾ, ਆਗੂਆਂ ’ਤੇ ਦੋਸ਼ ਧ੍ਰੋਹੀ ਦੇ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਸੁੱਟਣਾ; ਸਰਕਾਰ ਦੀ ਅਤਿ ਘਿਨਾਉਣੀ ਕਾਰਵਾਈ …Read more »

ਸਰਬੱਤ ਖਾਲਸਾ ‘ਤੇ ਬੋਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ

ਚੰਡੀਗੜ੍ਹ, ਸ੍ਰੀ ਮਾਛੀਵਾੜਾ ਸਾਹਿਬ (ਟੱਕਰ) – ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ 10 ਨਵੰਬਰ ਨੂੰ ਅੰਮ੍ਰਿਤਸਰ ਨੇੜੇ ਚੱਬਾ ਵਿਖੇ ਬੁਲਾਏ ਗਏ ਸਰਬੱਤ ਖਾਲਸਾ ‘ਚ ਸ਼ਮੂਲੀਅਤ ਨਾ ਕੀਤੇ ਜਾਣ ਬਾਰੇ ਆਪਣੇ ਪੱਖ ਸੋਸ਼ਲ ਮੀਡੀਆ ਰਾਹੀਂ ਸੰਗਤਾਂ ਅੱਗੇ ਰੱਖਦਿਆਂ ਕਿਹਾ ਕਿ ਉਹ ‘ਨਾ ਤਾਂ ਬਾਦਲਾਂ ਕੋਲ ਵਿਕੇ ਹਨ ਅਤੇ ਨਾ ਹੀ ਉਨ੍ਹਾਂ …Read more »

ਸਿੱਖ ਭਾਈਚਾਰੇ ‘ਚ ਵੱਡੇ ਅੰਦਰੂਨੀ ਟਕਰਾਅ ਦੇ ਆਸਾਰ ਬਣਨ ਲੱਗੇ

ਪੰਜਾਬ ਸਰਕਾਰ ਵੱਲੋਂ ਸਰਬੱਤ ਖਾਲਸਾ ਸੱਦਣ ਵਾਲੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਨਿਯੁਕਤ ਜਥੇਦਾਰਾਂ ਸਮੇਤ 20 ਲੋਕਾਂ ਖਿਲਾਫ ਦੇਸ਼ ਧ੍ਰੋਹ ਦਾ ਜਿਹੜਾ ਮਾਮਲਾ ਦਰਜ ਕੀਤਾ ਹੈ, ਉਹ ਕਾਫੀ ਹੈਰਾਨੀਜਨਕ ਹੈ… -: ਕੰਵਰ ਸੰਧੂ

ਪੰਜਾਬ ਸਰਕਾਰ ਵੱਲੋਂ ਸਰਬੱਤ ਖਾਲਸਾ ਸੱਦਣ ਵਾਲੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਨਿਯੁਕਤ ਜਥੇਦਾਰਾਂ ਸਮੇਤ 20 ਲੋਕਾਂ ਖਿਲਾਫ ਦੇਸ਼ ਧ੍ਰੋਹ ਦਾ ਜਿਹੜਾ ਮਾਮਲਾ ਦਰਜ ਕੀਤਾ ਹੈ, ਉਹ ਕਾਫੀ ਹੈਰਾਨੀਜਨਕ ਹੈ… ਇਹ ਮੈਂ ਕਈ ਕਾਰਨਾਂ ਕਰਕੇ ਕਹਿ ਰਿਹਾ ਹਾਂ… ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ 124 ਏ ਅਤੇ 153 ਏ ਅੰਗਰੇਜ਼ਾਂ ਵੇਲੇ ਦੇ ਕਾਨੂੰਨ ਨੇ… ਜੇ ਆਪਾਂ ਇਤਿਹਾਸ ਦੇ ਪੰਨਿਆਂ ‘ਤੇ ਨਜ਼ਰ …Read more »

10 ਨਵੰਬਰ ਨੂੰ ਸਰਬੱਤ ਖ਼ਾਲਸਾ ਬੁਲਾਏ ਜਾਣ ਕਰਕੇ ਅਜਨਾਲਾ ਹੋਇਆ ਪੁਲਿਸ ਛਾਉਣੀ ‘ਚ ਤਬਦੀਲ

ਸਰਬੱਤ ਖਾਲਸਾ ਦੇ ਪ੍ਰਬੰਧਕਾਂ ਦਾ ਉਲਝਿਆ ਆਪਸੀ ਤਾਣਾ-ਬਾਣਾ, ਅੰਕੜਿਆਂ ਦੀ ਜ਼ੁਬਾਨੀ: ਰੋਜ਼ਾਨਾ ਪਹਿਰੇਦਾਰ

ਸਿੱਖਾਂ ਨੂੰ ਵਰਤਮਾਨ ਹਾਲਤ ਵਿਚੋਂ ਬਾਹਰ ਨਿਕਲਣ ਲਈ ਅੰਗਰੇਜ਼ਾਂ ਦੇ ਬਣਾਏ ‘ਜਥੇਦਾਰ ਸਿਸਟਮ’ ਨੂੰ ਰੱਦ ਕਰਨ ਦੀ ਲੋੜ ਹੈ -: ਮਹਿੰਦਰ ਸਿੰਘ ਚਚਰਾੜੀ

ਸੰਨ 1857 ਤੋਂ ਪਹਿਲਾਂ ਸਿੱਖਾਂ ਵਿਚ ਤਖਤਾਂ ਦੇ ਕਿਸੇ ‘ਜਥੇਦਾਰ’ ਦਾ ਕੋਈ ਪ੍ਰਚਲਨ ਨਹੀਂ ਸੀ। ਇਹ ਸਿਲਸਿਲਾ ਪੁਜਾਰੀ ਪਰਦੁਮਨ ਸਿੰਘ ਤੋਂ ਸ਼ੁਰੂ ਹੋਇਆ। ਪਰਦੁਮਨ ਸਿੰਘ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪੁਜਾਰੀ ਸੀ, ਜੋ ਅਕਾਲੀ ਫੂਲਾ ਸਿੰਘ ਦੇ ਅਕਾਲ ਤਖਤ ਸਾਹਿਬ ਤੋਂ ਚਲੇ ਜਾਣ ਉਪਰੰਤ ਡੋਗਰਿਆਂ ਦੀ ਸ਼ਹਿ ਤੇ ਅਕਾਲ ਤਖਤ ਦਾ ਪ੍ਰਬੰਧ ਵੀ ਸਾਂਭਕੇ ਬੈਠ ਗਿਆ ਸੀ। ਇਹ ਸੰਗਤ ਦੇ ਚੜ੍ਹਾਵੇ …Read more »

Tag Cloud

DHARAM

Meta