Monthly Archives: October 2015

ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਜਾਂਦੇ ਪੰਥਕ ਆਗੂਆਂ ਨੂੰ ਪੁਲਿਸ ਨੇ ਰੋਕਿਆ; ਪ੍ਰਚਾਰਕਾਂ ਨੇ ਆਪਣਾ ਖੂਨ ਪਿਆਲੇ ‘ਚ ਪਾ ਕੇ ਬਾਦਲ ਨੂੰ ਭੇਜਿਆ

ਬਰਗਾੜੀ ਵਿਖੇ ਹੋਏ ਪੰਥਕ ਇਕੱਠ ਵੱਲੋਂ 9 ਨੁਕਾਤੀ ਸ਼ਾਂਤਮਈ ਸੰਘਰਸ਼ ਦੇ ਪ੍ਰੋਗਰਾਮ ਦਾ ਐਲਾਨ

ਬਰਗਾੜੀ ‘ਚ ਭੋਗ ਮੌਕੇ ਵਿਸ਼ੇਸ਼ ਐਲਾਨ ਹੋਣਾ ਸੰਭਵ; ਸਮਾਗਮ ਦੀ ਸਮੁੱਚੀ ਕਾਰਵਾਈ ਬਲਜੀਤ ਸਿੰਘ ਦਾਦੂਵਾਲ ਚਲਾਉਣਗੇ( ਬੱਚ ਕੇ ਭਾਈ)

ਜਲੰਧਰ, 24 ਅਕਤੂਬਰ (ਮੇਜਰ ਸਿੰਘ)-ਪਿੰਡ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸੜਕ ਜਾਮ ਕਰਕੇ ਬੈਠੇ ਲੋਕਾਂ ਉੱਪਰ ਚਲਾਈ ਗੋਲੀ ਨਾਲ ਮਰਨ ਵਾਲੇ ਦੋ ਨੌਜਵਾਨਾਂ ਨਮਿਤ ਪੰਥਕ ਜਥੇਬੰਦੀਆਂ ਵੱਲੋਂ ਪਿੰਡ ਬਰਗਾੜੀ ‘ਚ ਅੱਜ ਰੱਖੇ ਗਏ ਭੋਗ ਮੌਕੇ ਪੰਥਕ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਅੱਗੇ ਤੋਰਨ ਲਈ ਵਿਸ਼ੇਸ਼ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਭਰੋਸੇਯੋਗ ਸੂਤਰਾਂ ਮੁਤਾਬਿਕ ਬੀਤੀ …Read more »

ਅਸਤੀਫੇ ਪੰਥ ਪ੍ਰਸਤੀ ਦੀ ਭਾਵਨਾ ਹਨ, ਜਾਂ ਸਮੇਂ ਦੀ ਸਿਆਸਤ ਦਾ ਇੱਕ ਅੰਦਾਜ਼…? -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਨਿਯੁਕਤੀ ਅਤੇ ਅਸਤੀਫਾ ਦੋਹੇਂ ਸਿਖਰ ਹਨ, ਜਿਹੜੇ ਇਨਸਾਨ ਨੂੰ ਅਰਸ਼ ਦੀ ਸੈਰ ਵੀ ਕਰਵਾ ਦਿੰਦੇ ਹਨ ਅਤੇ ਆਦਮੀ ਨੂੰ ਕੱਖੋਂ ਹੌਲਾ ਵੀ ਕਰ ਦਿੰਦੇ ਹਨ। ਜਦੋਂ ਇਨਸਾਨ ਕਿਸੇ ਪਦਵੀ ਨੂੰ ਪ੍ਰਾਪਤ ਕਰਦਾ ਹੈ ਤਾਂ ਉਸ ਨੂੰ ਆਪਣੀ ਜਿੰਦਗੀ ਵਿੱਚ ਕਈ ਪਾਪੜ ਵੇਲਣੇ ਪੈਂਦੇ ਹਨ ਤਾਂ ਜਾ ਕੇ ਕਿਤੇ ਆਸਾਂ ਨੂੰ ਬੂਰ ਪੈਂਦਾ ਹੈ। ਫਿਰ ਉਸ ਪਦਵੀ ਨੂੰ ਸੰਭਾਲ ਜਾਂ ਉਸ …Read more »

ਨਾਨਕਸ਼ਾਹੀ ਕੈਲੰਡਰ ਅਨੁਸਾਰ 20 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ‘ਤੇ ਵਿਸ਼ੇਸ਼ ਉਂਝ ਭਾਵੇਂ ਅਸੀਂ ਹਰ ਰੋਜ ਸੁਭਾ-ਸ਼ਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਪੜ੍ਹਨ ਸੁਣਨ ਦਾ ਪਖੰਡ ਤਾਂ ਬਹੁਤ ਕਰਦੇ ਹਾਂ, ਪਰ ਅਸਲ ਵਿੱਚ ਹੁਕਮਨਾਮੇ ਆਰ.ਐਸ.ਐਸ. ਨੂੰ ਵਿਕੇ ਹੋਏ ਅਖੌਤੀ ਜਥੇਦਾਰਾਂ ਦੇ ਹੀ ਮੰਨਦੇ ਹਾਂ -: ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ : ਬਹਾਦਰਪੁਰ ਪਿੰਨ – 151501 ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਮੋ : 94170-23911

ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਸਿੱਖ ਕੌਮ ਵੱਲੋਂ ਹਰ ਸਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਤੋਂ ਪ੍ਰਾਪਤ ਹੋਈ ਬਾਣੀ ਨੂੰ ਇੱਕ ਪੋਥੀ (ਗ੍ਰੰਥ) ਵਿੱਚ ਇੱਕਠਾ ਕਰਨ ਲਈ ਗੁਰਦੁਆਰਾ ਰਾਮਸਰ (ਅੰਮ੍ਰਿਤਸਰ) ਦੇ ਸਥਾਨ ਉੱਤੇ ਇੱਕ ਜੇਠ 1660 ਬਿਕ੍ਰਮੀ ਨੂੰ ਇਸ ਕਾਰਜ ਦੀ ਆਰੰਭਤਾ ਕੀਤੀ ਅਤੇ …Read more »

ਚਹੁੰ-ਤਰਫ਼ੀ ਆਪਾ-ਧਾਪੀ ਦੇ ਦੌਰ ‘ਚ ਫਸਿਆ ਪੰਜਾਬ -: ਮੇਜਰ ਸਿੰਘ

ਜਲੰਧਰ, 18 ਅਕਤੂਬਰ-ਪੰਜਾਬ ਇਸ ਵੇਲੇ ਚਹੁੰ-ਤਰਫੀ ਆਪਾ-ਧਾਪੀ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਸਰਕਾਰ ਦਾ ਕਿਧਰੇ ਕੋਈ ਕੰਟਰੋਲ ਨਜ਼ਰ ਨਹੀਂ ਆ ਰਿਹਾ। ਸਿੱਖ ਸਿਆਸੀ ਲੀਡਰਸ਼ਿਪ ਬੇਮਾਅਨਾ ਹੋਈ ਪਈ ਹੈ ਤੇ ਸਿੱਖ ਧਾਰਮਿਕ ਆਗੂ ਆਪਣੇ ਹੀ ਪੈਂਤੜਿਆਂ ‘ਚ ਉਲਝ ਕੇ ਲੋਕਾਂ ‘ਚੋਂ ਆਪਣੀ ਸਾਖ਼ ਗੁਆ ਚੁੱਕੇ ਹਨ। ਪਿਛਲੇ ਕਈ ਦਿਨਾਂ ਤੋਂ ਸੜਕਾਂ ਜਾਮ ਹੋਣ ਕਾਰਨ ਰਾਜ ‘ਚ ਆਵਾਜਾਈ ਠੱਪ ਹੋਣ ਵਰਗੀ …Read more »

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਅਸਲ ਜ਼ਿੰਮੇਵਾਰ ਕੌਣ, ਅਤੇ ਬੇਅਦਬੀ ਰੋਕਣ ਦਾ ਇੱਕ ਉਪਾਅ -: ਇੰਦਰਜੀਤ ਸਿੰਘ, ਕਾਨਪੁਰ

ਸਿੱਖਾਂ ਦੀ ਅੰਤਰ ਆਤਮਾਂ ਅਤੇ ਖੂਨ ਵਿੱਚ ਰਚੇ ਬਸੇ ਉਨ੍ਹਾਂ ਦੇ ਇਕੋ ਇਕ ‘ਸ਼ਬਦ ਗੁਰੂ’ ਦੀ ਬੇਅਦਬੀ ਦੀਆਂ ਘਟਨਾਵਾਂ ਆਏ ਦਿਨ ਹੁਣ ਆਮ ਗੱਲ ਹੋ ਚੁਕੀ ਹੈ। ਆਪਣੇ ਸ਼ਬਦ ਗੁਰੂ ਦੀ ਬੇਅਦਬੀ ਸਿੱਖ ਕਦੀ ਵੀ ਬਰਦਾਸ਼ਤ ਨਹੀਂ ਕਰਦਾ ਅਤੇ ਉਸ ਲਈ ਆਪਣਾ ਸਿਰ, ਆਪਣੀ ਜਾਨ ਤਕ ਵਾਰ ਦੇਣ ਨੂੰ ਤਿਆਰ ਰਹਿੰਦਾ ਹੈ। ਸੱਚਾ ਸਿੱਖ ਆਪਣੇ ਜੀਵਨ ਦਾ ਇੱਕ ਇੱਕ ਪਲ …Read more »

ਬੇ-ਅਦਬੀ ਦੀ ਪੀੜ !!ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਬੇ-ਅਦਬੀ ਦੀ ਪੀੜ !! ਗੁਰੂ ਗ੍ਰੰਥ ਜੀ ਨੂੰ ਜਿਹੜਾ, ਮੰਨੇ ਨਾ ਸਰਬ-ਉੱਚ । ਬਾਹਰੀ ਸਤਿਕਾਰ ਉਹਦਾ, ਝੱਟ ਹੈ ਜਾਂ ਬਿੰਦ ਹੈ ।। ਕੌਮੀ ਲੋੜ ਵੇਲੇ ਜਿਹੜਾ, ਕੌਮ ਨਾਲ ਖੜਦਾ ਨਾ । ਬਾਹਰੋਂ ਜਿੰਦਾ ਦਿਖੇ ਪਰ, ਬੰਦਾ ਨਿਰਜਿੰਦ ਹੈ ।। ਹੱਕ-ਇਨਸਾਫ ਦੀ ਥਾਂ, ਡਾਂਗ ਫੇਰ ਪਰਜਾ ਤੇ । ਕੁਰਸੀ ਟਿਕਾਵੇ ਜਿਹੜਾ, ਕੱਲ-ਯੁੱਗੀ ਕਿੰਗ ਹੈ ।। ਇਹੋ ਜਿਹੇ ਦੋਗਲੇ ਨੂੰ, ਸਿੱਖ ਕਿੱਦਾਂ …Read more »

ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਿੱਚ ਸਿੱਖਾਂ ਨੇ ਦਲਦਲ ਤੋਂ ਉੱਪਰ ਉਠਕੇ ਕੀਤਾ ਮੁਕੰਮਲ ਪੰਜਾਬ ਬੰਦ…! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਬੀਤੇ ਦਿਨੀਂ ਕੁੱਝ ਹਰਾਮਖੋਰ ਬਿਰਤੀ ਦੇ ਮਾਲਿਕ ਲੋਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜਕੇ, ਕੀਤੀ ਬੇਹੁਰਮਤੀ ਕਾਰਨ ਸਿੱਖ ਜਜਬਾਤ ਲੂਹੇ ਗਏ ਅਤੇ ਪੰਜਾਬ ਦਾ ਅਮਨ ਵੀ ਅੱਗ ਦੀ ਭੱਠੀ ਉੱਤੇ ਖੜਾ ਦਿਖਾਈ ਦੇ ਰਿਹਾ ਹੈ। ਸਿੱਖ ਭਾਵੇ ਕਿਸੇ ਵੀ ਰੂਪ ਵਿੱਚ ਵਿਚਰ ਰਿਹਾ ਹੋਵੇ, ਕਿਸੇ ਰਾਜਸੀ ਪਾਰਟੀ ਨਾਲ ਸਬੰਧਤ ਹੋਵੇ ਜਾਂ ਕੋਈ ਨੌਕਰੀ ਪੇਸ਼ਾ ਵੀ ਕਿਉਂ ਨਾ ਹੋਵੇ, ਗੁਰੂ …Read more »

ਉਨਟਾਰੀਓ ਖਾਲਸਾ ਦਰਬਾਰ ਦੀ 12 ਸਾਲਾਂ ਬਾਅਦ ਹੋਈ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਗੁਰਪ੍ਰੀਤ ਬੱਲ ਦੀ ਸਲੇਟ ਨੇ ਜਿੱਤ ਪ੍ਰਾਪਤ ਕੀਤੀ

ਉਨਟਾਰੀਓ ਖਾਲਸਾ ਦਰਬਾਰ ਦੀ 12 ਸਾਲਾਂ ਬਾਅਦ ਹੋਈ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਗੁਰਪ੍ਰੀਤ ਸਿੰਘ ਬੱਲ ਦੀ ਸਲੇਟ ਨੂੰ ਜਬਰਦਸਤ ਸਫਲਤਾ ਮਿਲੀ ਹੈ। ਇਸ ਸਲੇਟ ਦੇ 11 ਚੋਂ 11 ਮੈਂਬਰਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਲੇਟ ਰਾਤ ਤੱਕ ਚੱਲੀ ਵੋਟਾਂ ਦੀ ਗਿਣਤੀ ਤੋਂ ਬਾਅਦ ਤਕਰੀਬਨ ਸਵੇਰੇ 4 ਵਜ੍ਹੇ ਨਤੀਜੇ ਐਲਾਨੇ ਗਏ ਜਿਸ ਵਿੱਚ ਚੋਣ ਅਮਰੀਕ ਸਿੰਘ ਦਿਓਲ 776, ਭੁਪਿੰਦਰ …Read more »

Tag Cloud

DHARAM

Meta