Monthly Archives: September 2015

ਸੌਦਾ ਸਾਧ ਨੂੰ ਸਜ਼ਾ ਜਾਂ ਮਾਫ਼ੀ, ਬਾਦਲਾਂ ਦੀ ਵੋਟ ਨੀਤੀ ਅਤੇ ਪੰਥਕ ਸਿਧਾਂਤਾਂ ਦਾ ਘਾਣ… !! -: ਗੁਰਿੰਦਰਪਾਲ ਸਿੰਘ ਧਨੋਲਾ 9316176519, 9501624019

ਗੁਰੂ ਨਾਨਕ ਪਾਤਸ਼ਾਹ ਵਲੋਂ ਸਿੱਖ ਧਰਮ ਨੂੰ ਹੋਂਦ ਵਿਚ ਲਿਆਉਣ ਪਿੱਛੇ ਇਹ ਇੱਕ ਵੱਡਾ ਕਾਰਨ ਸੀ ਕਿ ਸਾਰੇ ਧਾਰਮਿਕ ਆਗੂ ਸਿਧਾਂਤਾਂ ਨੂੰ ਤਿਲਾਂਜਲੀ ਦੇ ਚੁੱਕੇ ਸਨ । ਜਿਸ ਕਰਕੇ ਸਮੁੱਚੀ ਲੁਕਾਈ ਤੜਫ਼ ਰਹੀ ਸੀ। ਕਿਸੇ ਵੀ ਖੇਤਰ ਵਿਚ ਕੋਈ ਵਿਧੀ ਵਿਧਾਂਤ ਲਾਗੂ ਨਹੀਂ ਹੁੰਦਾ ਸੀ। ਗੁਰੂ ਨਾਨਕ ਪਾਤਿਸ਼ਾਹ ਨੇ ਕੁੱਝ ਸਿਧਾਂਤਾਂ ਨੂੰ ਸਨਮੁੱਖ ਰਖ ਕੇ ਕੌਮ ਦੀ ਸਿਰਜਣਾ ਕਰਦਿਆਂ ਅਜਿਹਾ …Read more »

ਖ਼ਾਲਸਾ ਪੰਥ, ਹੁਣ ਗੁਰਬਚਨ ਸਿੰਘ ਨੂੰ “ਨਰਸਿੰਘ ਅਵਤਾਰ” ਦੇ ਖਿਤਾਬ ਨਾਲ ਸਨਮਾਨਿਤ ਕਰੇ: ਗੁਰਿੰਦਰਪਾਲ ਸਿੰਘ ਧਨੌਲਾ

ਸਿੱਖਾਂ ਦੀ ਘੱਟ ਰਹੀ ਅਬਾਦੀ ਬਾਰੇ ਚਿੰਤਾ-ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਸਾਲ 2001 ਤੋਂ ਲੈ ਕੇ ਸਾਲ 2011 ਤਕ ਦੇ ਸਰਕਾਰ ਵਲੋਂ ਮਰਦਮਸ਼ੁਮਾਰੀ ਦੇ ਅੰਕੜੇ ਵੱਖ ਵੱਖ ਸਮੇਂ ਪੇਸ਼ ਹੁੰਦੇ ਹੀ ਰਹਿੰਦੇ ਹਨ ਪਰ ਧਰਮਾਂ ਦੇ ਅਧਾਰ `ਤੇ ਇਹ ਅੰਕੜੇ ਹੁਣ ਪੇਸ਼ ਕੀਤੇ ਗਏ ਹਨ। ਇਹਨਾਂ ਅੰਕੜਿਆਂ ਅਨੁਸਾਰ ਭਾਰਤ ਵਿੱਚ ਰਹਿ ਰਹੇ ਵੱਖ ਵੱਖ ਧਰਮਾਂ ਦੀ ਗਿਣਤੀ ਸਬੰਧੀ ਜਾਣਕਾਰੀ ਮਿਲਦੀ ਹੈ। ਹਿੰਦੂ ਭਾਰਤ ਦੀ ਅਬਾਦੀ ਵਿੱਚ 96. 63 ਕ੍ਰੋੜ (79. 8) …Read more »

ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੇਸਰ ਦਰਸ਼ਨ ਸਿੰਘ , ਸ਼੍ਰੀ ਅਕਾਲ ਤਖਤ ਸਾਹਿਬ ਆਏ ਸੀ, ਲੇਕਿਨ ਉਨ੍ਹਾਂ ਨੇ ਅਪਣਾਂ ਕੋਈ ਪੱਖ ਨਹੀ ਸੀ ਰਖਿਆ – ਗਿਆਨੀ ਗੁਰਬਚਨ ਸਿੰਘ

ਗਿਆਨੀ ਗੁਰਬਚਨ ਸਿੰਘ ਨੇ ਮਿਤੀ 14 ਸਤੰਬਰ 2015 ਨੂੰ  ਦੈਨਿਕ ਜਾਗਰਣ , ਕਾਨਪੁਰ ਅਖਬਾਰ ਨੂੰ ਇਹ ਬਿਆਨ ਦਿਤਾ ਹੈ ਕਿ,”ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੇਸਰ ਦਰਸ਼ਨ ਸਿੰਘ , ਸ਼੍ਰੀ ਅਕਾਲ ਤਖਤ ਸਾਹਿਬ  ਤੇ ਆਏ ਸੀ,  ਲੇਕਿਨ ਉਨ੍ਹਾਂ ਨੇ ਅਪਣਾਂ ਕੋਈ ਪੱਖ ਨਹੀ ਸੀ ਰਖਿਆ ”  ਗਿਆਨੀ ਗੁਰਬਚਨ ਸਿੰਘ ਦੇ  ਇਸ  ਅਖਬਾਰ ਨੂੰ ਦਿੱਤੇ ਇਸ  ਬਿਆਨ ਰਾਂਹੀ , ਇਹ ਗੱਲ …Read more »

KALA DIVAS-15 SEP 2015

ਗੁਰੂ ਨਾਨਕ ਸਾਹਿਬ ਦਾ ਮਸੇਰ (ਮਾਸੀ ਦਾ ਪੁੱਤ ਭਰਾ) ਕਿੱਥੋਂ ਆ ਗਿਆ?

ਕਾਲੀ ਦਾੜੀ ! (ਨਿੱਕੀ ਕਹਾਣੀ)— ਬਲਵਿੰਦਰ ਸਿੰਘ ਬਾਈਸਨ

ਸੁਣਿਆ ਹੈ ਕਿ ਹੁਣ ਦਿੱਲੀ ਕਾਲਜਾਂ ਦੀ ਸਿਆਸਤ ਵਿੱਚ ਸਿੱਖ ਨੌਜਵਾਨ ਵੀ ਬਾਕੀ ਪਾਰਟੀਆਂ ਵਾਂਗ ਵੱਖ ਵੱਖ ਅਕਾਲੀ ਪਾਰਟੀਆਂ ਦੇ ਝੰਡੇ ਥੱਲੇ ਜੋਰ ਲਾਉਣਗੇ ਤੇ ਸਿਆਸਤ ਦਾ ਪਹਿਲਾ ਪੈਰ ਗੁਰਦੁਆਰਾ ਚੋਣਾਂ ਦੀ ਥਾਂ ਇੱਕ ਪੱਧਰ ਹੋਰ ਥੱਲੇ ਤੋਂ ਸ਼ੁਰੂ ਕਰਣਗੇ ! (ਇਕਬਾਲ ਸਿੰਘ ਵਿਚਾਰਾਂ ਦੀ ਸਾਂਝ ਕਰ ਰਿਹਾ ਸੀ) ਜੇਕਰ ਇਹ ਨੌਜਵਾਨ ਗੁਰਮਤ ਬਾਬਤ ਸੁਚੇਤ ਅੱਤੇ ਦੂਰਅੰਦੇਸ਼ ਨਿਕਲੇ ਤਾਂ ਛੇਤੀ …Read more »

ਲਿਫਾਫਿਆਂ ਦੀ ਖੇਡ (ਇਕ ਵਿਅੰਗ) -: ਇੰਦਰਜੀਤ ਸਿੰਘ, ਕਾਨਪੁਰ

ਅੱਜ ਅਖਬਾਰ ਵਿੱਚ ਸਰਦਾਰ ਪਰਮਜੀਤ ਸਿੰਘ ਸਰਨਾਂ ਜੀ ਦਾ ਇਹ ਬਿਆਨ ਪੜ੍ਹ ਕੇ ਹਾਸਾ ਵੀ ਆਇਆ ਤੇ ਹੈਰਾਨਗੀ ਵੀ ਬਹੁਤ ਹੋਈ, ਜਿਸ ਵਿੱਚ ਉਨ੍ਹਾਂ ਨੇ ਕਹਿਆ ਹੈ ਕਿ, “ਆਸ਼ੂਤੋਸ਼ ਦੇ ਚਰਣਾਂ ਵਿੱਚ ਬੈਠ ਕੇ ਗੁਰਬਾਣੀ ਦਾ ਨਿਰਾਦਰ ਕਰਣ ਵਾਲੇ ਬਲਬੀਰ ਸਿੰਘ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਵੇ।” ਸਰਨਾ ਸਾਹਿਬ ਜੀ ! ਜੇ ਬਲਬੀਰ ਸਿੰਘ ਨੂੰ ਸਕੱਤਰੇਤ (ਅਕਾਲ ਤਖਤ ਨਹੀਂ) …Read more »

Tag Cloud

DHARAM

Meta