Monthly Archives: August 2015

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ- ਇੰਦਰਜੀਤ ਸਿੰਘ, ਕਾਨਪੁਰ

ਅਕਸਰ ਅਸੀ ਅਪਣੇ ਜੀਵਨ ਵਿੱਚ , ਕੁਝ ਸ਼ਬਦਾਂ ਜਾਂ ਅਖਰਾਂ ਦੀ ਵਰਤੋਂ  ਹੂੰਦਿਆਂ ਵੇਖਦੇ ਹਾਂ, ਜਿਨ੍ਹਾਂ ਵਿਚ ਗੁਰਬਾਣੀ,  ਦਸਮ ਬਾਣੀ, ਗੁਰੂ ਬਾਣੀ , ਗੁਰੂਆਂ ਦੀ ਬਾਣੀ, ਮੁਖਵਾਕ,ਗੁਰੂ ਸ਼ਬਦ, ਹੁਕਮਨਾਮਾਂ , ਗੁਰੂ ਬਚਨ ਆਦਿਕ ਸ਼ਬਦ ਮੁਖ ਰੂਪ ਵਿੱਚ ਸਾਡੇ ਸਾਮ੍ਹਣੇ ਆਂਉਦੇ ਰਹਿੰਦੇ ਹਣ, ਜਿਨ੍ਹਾਂ ਨੂੰ ਅਸੀ “ਗੁਰਬਾਣੀ” ਨਾਲ ਜੋੜਦੇ ਹਾਂ ।  ਇਸ ਵਿਸ਼ੇ ਤੇ ਚਿੰਤਨ ਕਰਨਾਂ ਹੀ ਇਸ ਛੋਟੇ ਜਿਹੇ ਲੇਖ …Read more »

ਬਿਪਰੀ-ਜੜ !!-ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

ਆਪਣੇ ਜੀਵਨ ਵਿੱਚੋਂ ਸੱਚ ਪ੍ਰਗਟਾ ਪਹਿਲਾਂ । ਮੱਤਾਂ ਦੇਵਣ ਨਾਲੋਂ ਖੁਦ ਅਪਣਾ ਪਹਿਲਾਂ ।। ਜੇ ਨਾਨਕ ਦੀ ਮੁੜ ਪ੍ਰਤੀਤੀ ਪਾਉਣੀ ਹੈ, ਬਿਪਰਨ ਦੀ ਹਰ ਰੀਤ ਨੂੰ ਮਾਰ ਮੁਕਾ ਪਹਿਲਾਂ । ‘ਨਾਨਕ ਨਾਮ ਜਹਾਜ’ ਨਾਲ ਜੱਗ ਤਰਨੇ ਲਈ, ਬਿਪਰਾਂ ਕੀਤਾ ਹਰ ਇੱਕ ਛੇਕ ਮਿਟਾ ਪਹਿਲਾਂ । ਜੀਵਨ ਦੇ ਹਰ ਖੇਤਰ ਵਿੱਚ ਜੋ ਬੈਠੀ ਹੈ, ਐਸੀ ਬਿਪਰੀ-ਸੋਚ ਤੋਂ ਜਾਨ ਛੁਡਾ ਪਹਿਲਾਂ । …Read more »

“ਸਿੰਘ ਸਾਹਿਬ” (ਸਿੰਘਾਂ ਦਾ ਸਾਹਿਬ) ਸ਼ਬਦ ਗੁਰੂ ਗੋਬਿੰਦ ਸਿੰਘ ਲਈ ਵਰਤਿਆ ਜਾ ਸਕਦਾ ਹੈ, ਹੋਰ ਕਿਸੇ ਲਈ ਨਹੀਂ: ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

ਕਲਮ !!–ਡਾ ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆਂ)

ਕਦੇ ਕੋਈ ਗੀਤ ਬਣਦੀ ਏ, ਕਦੇ ਤਕਰੀਰ ਬਣਦੀ ਏ, ਕਦੇ ਹੱਕੀ ਸੰਘਰਸ਼ਾਂ ਦੀ ਕਲਮ ਤਕਦੀਰ ਬਣਦੀ ਏ । ਸਮੇਂ ਦੀ ਚਾਲ ਦੇ ਸਦਕੇ ਲੜਨ ਦੇ ਰੂਪ ਬਦਲੇ ਨੇ, ਜੇਕਰ ਵਰਤਣੀ ਆਵੇ ਕਲਮ ਸ਼ਮਸ਼ੀਰ ਬਣਦੀ ਏ । ਭਾਵੇਂ ਕੁਝ ਲੋਕ ਲੜਦੇ ਨੇ, ਭਾਵੇਂ ਕੁਝ ਦੇਸ ਲੜਦੇ ਨੇ, ਆਖਿਰ ਫੈਸਲਾ ਤਾਂ ਕਲਮ ਦੀ ਲਕੀਰ ਬਣਦੀ ਏ । ਰੋਮ ਜਲ ਰਿਹਾ ਹੋਵੇ ਤਾਂ …Read more »

ਸੰਗਮਰਮਰ ਅੱਤੇ ਸੋਨਾ ! (ਨਿੱਕੀ ਕਹਾਣੀ)– ਬਲਵਿੰਦਰ ਸਿੰਘ ਬਾਈਸਨ http://nikkikahani.com/

ਸੰਗਮਰਮਰ ਨੂੰ ਜਦੋਂ ਤੋ ਸਿੱਖਾਂ ਨੇ ਹੱਥ ਪਾਇਆ ਹੈ, ਮਕਰਾਨੇ ਦੀ ਖਾਨਾਂ ਦੇ ਮਾਲਕਾਂ ਦੀ ਬੱਲੇ ਬੱਲੇ ਹੋ ਗਈ ਹੈ ! ਇਤਨੇ ਸੋਹਣੇ ਗੁਰੂ ਘਰ ਬਣ ਰਹੇ ਨੇ ਸੰਗਮਰਮਰ ਨਾਲ ਕੀ ਰਹੇ ਰੱਬ ਦਾ ਨਾਓ ! (ਹੁਕਮ ਸਿੰਘ ਆਪਣੀ ਜਾਣਕਾਰੀ ਸਾਂਝੀ ਕਰ ਰਹੇ ਸੀ) ਇੰਦਰਜੀਤ ਸਿੰਘ : ਕੌਮ ਦਾ ਇਤਨਾ ਜਿਆਦਾ ਪੈਸਾ ਉਡਾਉਣ ਨਾਲੋਂ ਸਿੱਖ ਬੱਚਿਆਂ ਦੀ ਸਕੂਲ ਫੀਸ ਮਾਫ਼ …Read more »

ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ

ਗੁਰੂ ਨਾਨਕ ਦੇਵ ਜੀ ਨੇ 1500 ਈਸਵੀ ਦੇ ਲਾਗੇ ਇੱਕ ਪਰਮਾਤਮਾ ਵਿਚ, ਜਿਹੜਾ ਅਕਾਰ ਰਹਿਤ ਤੇ ਜੂਨ ਰਹਿਤ ਹੈ ਦੇ ਬਣਾਏ ਜਾਤਿ ਰਹਿਤ ਸਮਾਜ ਵਿੱਚ ਆਪਣੇ ਵਿਸ਼ਵਾਸ਼ ਦਾ ਐਲਾਨ ਕੀਤਾ। ਉਨ੍ਹਾਂ ਨੇ ਪਰਚਾਰਿਆਂ ਕਿ ਇੱਕ ਅਕਾਲ ਪੁਰਖ ਨੇ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ ਅਤੇ ਇਹ ਉਸ ਦੇ ਹੀ ਬਣਾਏ ਹੋਏ ਸਿਧਾਂਤ ਅਨਕੂਲ ਚੱਲ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਾਦਰ …Read more »

ਗਊ ਨੂੰ ਮਾਂ ਕਹਿਣ ਵਾਲੇ ਭਾਰਤ ਦੀ ਦੋਗਲੀ ਨੀਤੀ !!!

ਇੱਕ ਪਾਸੇ ਤਾਂ ਹਿੰਦੂਤਵ ਦਾ ਰੌਲ਼ਾ ਪਾਉਣ ਵਾਲੀ ਆਰ.ਐਸ.ਐਸ. ਅਤੇ ਹੋਰ ਹਿੰਦੂ ਅਤਿਵਾਦੀ ਸੰਗਠਨ ਗਊ ਨੂੰ ਹਿੰਦੂਆਂ ਦੀ ਮਾਂ ਕਹਿੰਦੇ ਨਹੀਂ ਥੱਕਦੇ, ਦੂਜੇ ਪਾਸੇ ਭਾਰਤ ਦੁਨੀਆ ‘ਚ ਗਊ ਦੇ ਮਾਸ ਦਾ ਸਭ ਤੋਂ ਵੱਡਾ ਵਿਕ੍ਰੇਤਾ ਹੈ। 2011 ਤੋਂ ਹੁਣ ਤੱਕ ਗਊ ਮਾਸ ਤੇ ਐਕਸਪੋਰਟ ‘ਚ ਹਰ ਸਾਲ 14% ਦਾ ਵਾਧਾ ਹੋਇਆ ਹੈ, ਜਿਸ ਨਾਲ ਭਾਰਤ ਨੂੰ 2014 ‘ਚ $ 4.8 …Read more »

ਜਿਸ ਪੁਸਤਕ ਸੂਰਜ ਪ੍ਰਕਾਸ਼ ਦੀ ਕਥਾ ਹਰ ਰੋਜ ਗੁਰਦਵਾਰਿਆਂ ਵਿਚ ਹੁੰਦੀ ਹੈ,ਉਸ ਦੀਆਂ ਕੁਝ ਗਲਾਂ ਸਿੱਖ ਕਿਵੇ ਹਜਮ ਕਰ ਲੈਦੇ ਹਨ?

ਅਖੌਤੀ ਦਸਮ ਗ੍ਰੰਥ ਦੇ ਕੋਝੇ ਦਰਸ਼ਨ -: ਅਵਤਾਰ ਸਿੰਘ ਮਿਸ਼ਨਰੀ

ਅੱਜ ਸਿੱਖ ਕੌਮ ਨੂੰ ਸਿਧਾਂਤਕ ਤੌਰ ਤੇ ਜਾਗਣ ਦੀ ਲੋੜ ਹੈ। ਖਾਲਸਾ ਜੀ! ਜਦੋਂ ਤੋਂ ਹੀ ਦਸਮ ਗ੍ਰੰਥ ਹੋਂਦ ਵਿੱਚ ਆਇਆ ਹੈ ਉਦੋਂ ਤੋਂ ਹੀ ਇਹ ਗ੍ਰੰਥ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਾਰਣ ਬੜਾ ਸਪੱਸ਼ਟ ਹੈ ਕਿ ਇਸ ਗ੍ਰੰਥ ਦੀ ਕਵਿਤਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਟਕਰਾਉਂਦੀ ਹੈ। ਜਿਸ ਗ੍ਰੰਥ ਨੂੰ ਅਸੀਂ ਆਪਣੇ ਪਰਿਵਾਰ ਵਿੱਚ, ਮਾਂ-ਬਾਪ, ਭੈਣ-ਭਰਾ ਇਕੱਠੇ …Read more »

Tag Cloud

DHARAM

Meta