Monthly Archives: July 2015

ਯਾਕੂਬ ਮੈਮਨ ਨੂੰ ਫਾਂਸੀ, ਪਰ ਹਜ਼ਾਰਾਂ ਮੁਸਲਮਾਨਾਂ, ਸਿੱਖਾਂ, ਇਸਾਈਆਂ ਦੇ ਕਤਲਾਂ ਨੂੰ ਸਜ਼ਾ ਕਿਉਂ ਨਹੀਂ: ਦਲ ਖਾਲਸਾ

ਅੰਮ੍ਰਿਤਸਰ ( 30 ਜੁਲਾਈ, 2015): ਦਲ ਖਾਲਸਾ ਨੇ ਪ੍ਰਸਿੱਧ ਸ਼ਖਸ਼ੀਅਤਾਂ ਵੱਲੋਂ ਵਾਰ ਵਾਰ ਅਪੀਲਾਂ ਕਰਨ ਦੇ ਬਾਵਜੂਦ ਭਾਰਤ ਸਰਕਾਰ ਵੱਲੋਂ ਯਾਕੂਬ ਮੈਮਨ ਨੂੰ ਫਾਂਸੀ ਦੇਣ ਦੀ ਨਿਖੇਧੀ ਕੀਤੀ। ਭਾਰਤ ਸਰਕਾਰ ਦੇ ਹੰਕਾਰੀ ਰਵੱਈਏ ਦੀ ਨਿੰਦਾ ਕਰਦਿਆਂ ਦਲ ਖਾਲਸਾ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਖਿਲਾਫ ਉੱਠ ਰਹੀਆਂ ਆਵਾਜ਼ਾਂ ਨੂੰ ਅਣਸੁਣਿਆਂ ਕਰਦਿਆਂ ਸਰਕਾਰ ਫਾਸੀ ਦੀ ਸਜ਼ਾ ਨੂੰ ਬਰਕਰਾਰ ਰੱਖ ਰਹੀ ਹੈ। …Read more »

ਦੀਨਾ ਨਗਰ ਦੀ ਜੰਗ – ਇੱਕ ਪਹਿਲਾਂ ਲਿਖਿਆ ਤੇ ਫਿਰ ਖੇਡਿਆ ਗਿਆ ਡਰਾਮਾ ਜਿਹਾ ਹੀ ਲੱਗਦਾ ਹੈ -: ਗਜਿੰਦਰ ਸਿੰਘ, ਦਲ ਖਾਲਸਾ

ਗੁਰਦਾਸਪੁਰ ਦੇ ਕਸਬੇ ਦੀਨਾ ਨਗਰ ਵਿੱਚ ੨੭ ਜੁਲਾਈ ਨੂੰ ਹੋਏ ‘ਅਤਿਵਾਦੀ ਹਮਲੇ’, ਅਤੇ ਸਰਕਾਰੀ ਔਪਰੇਸ਼ਨ’ ਦੇ ਕਈ ਭੇਦ ਭਰੇ ਪੱਖ ਸਾਹਮਣੇ ਹਨ, ਜਿਨ੍ਹਾਂ ਨੂੰ ਪੜਚੋਲੀਏ ਤਾਂ ਇਹ ਸਾਰਾ ਕੁੱਝ ਇੱਕ ਪਹਿਲਾਂ ਲਿਖਿਆ ਤੇ ਫਿਰ ਖੇਡਿਆ ਗਿਆ ਡਰਾਮਾ ਜਿਹਾ ਹੀ ਲੱਗਦਾ ਹੈ । ਹਾਂ, ਸ਼ਾਇਦ ਇਸ ਡਰਾਮੇ ਦਾ ਡਾਇਰੈਕਟਰ ਬਹੁਤਾ ਤਜਰਬੇ ਕਾਰ ਨਹੀਂ ਸੀ, ਜਿਸ ਕਰ ਕੇ ਅਖੀਰ ਵਿੱਚ ਇਹ ਡਰਾਮਾ …Read more »

ਦੀਨਾਨਗਰ ਆਪ੍ਰੇਸ਼ਨ ‘ਚ ਆਮ ਪੁਲਿਸ ਦੀ ਭੂਮਿਕਾ -: ਮੇਜਰ ਸਿੰਘ

ਜਲੰਧਰ, 29 ਜੁਲਾਈ- ਪੰਜਾਬ ਪੁਲਿਸ ਨੇ ਚਾਰ ਸਾਲ ਪਹਿਲਾਂ ਆਧੁਨਿਕ ਹਥਿਆਰਾਂ ਤੇ ਦਾਅਪੇਚਕ ਰਣਨੀਤੀ ‘ਚ ਮਾਹਿਰ ਕਮਾਂਡੋਜ਼ ਯੂਨਿਟ ਕਾਇਮ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਇਸ ਵੇਲੇ ਸਪੈਸ਼ਲ ਵੈਪਨਜ਼ ਤੇ ਟੈਕਟਿਸ ਯੂਨਿਟ ਵਿਚ 50 ਜਵਾਨ ਸਿਖਲਾਈ ਲੈ ਚੁੱਕੇ ਹਨ ਤੇ ਇਨ੍ਹਾਂ ਵਿਚੋਂ 2 ਦਰਜਨ ਦੇ ਕਰੀਬ ਸਵੈਤ ਕਮਾਂਡੋਜ਼ ਨੇ ਪਹਿਲੀ ਵਾਰ ਦੀਨਾਨਗਰ ਦੇ ਵੱਡੇ ਆਪ੍ਰੇਸ਼ਨ ਵਿਚ ਹਿੱਸਾ ਲਿਆ। ਪੁਲਿਸ ਦੇ …Read more »

ਨਾਨਕ ਮਿਸ਼ਨ –ਦਲਜੀਤ ਸਿੰਘ ਲੁਧਿਆਣਾ ਮੋਬਾਈਲ ਨੰ. 9815570819

ਅਸੀਂ ਗੁਰੂ ਨੂੰ ਮੱਥਾ ਟੇਕਣ ਨਹੀਂ ਗੁਰੂ ਨਾਲ ਮੱਥਾ ਲਾਉਣ ਜਾਨੇ ਆਂ I ਜੋ ਗੁਰੂ ਸਾਨੂੰ ਉਪਦੇਸ਼ ਦੇਂਦਾ ਹੈ ਅਸੀਂ ਉਸਦੇ ਸਾਹਮਣੇ ਉਸਦੇ ਉਲਟ ਸਾਰੇ ਕੰਮ ਕਰਦੇ ਹਾਂ I ਅੱਜ ਕੋਈ ਵੀ ਗੁਰਦਵਾਰਾ ਐਸਾ ਨਹੀਂ ਹੈ ਜਿਹੜਾ ਕ੍ਰਮ-ਕਾਂਡ ਦਾ ਗੜ੍ਹ ਨਹੀਂ ਹੈ I ਅਸਲ ਵਿੱਚ ਤਾਂ ਅੱਜ ਬ੍ਰਾਹਮਣ ਪੁਜਾਰੀ ਦੇ ਧਰਮ ਦੀ ਨਕਲ ਹੀ ਗੁਰਦਵਾਰਿਆਂ ‘ਚ ਹੋ ਰਹੀ ਹੈ I …Read more »

ਰਾਸ਼ਟਰੀ ਖੇਡ – ਰੋਡ ਰੇਜ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਅੰਨਾਂ ਹੈ ਬੁੱਢੇ ? ਤੇਰੀ ਤਾਂ ਉਮਰ ਮੁੱਕ ਚਲੀ, ਮੈਨੂੰ ਤਾਂ ਜੀ ਲੈਣ ਦੇ ! (ਸਕੂਟਰ ਨਾਲ ਕਾਰ ਦੀ ਹਲਕੀ ਜਿਹੀ ਟੱਕਰ ਤੋਂ ਬਾਅਦ ਗੁੱਸੇ ਵਿੱਚ ਕਾਰ ਤੋਂ ਉਤਰਦੇ ਹੋਏ ਗੁਰਮੀਤ ਸਿੰਘ ਦੇ ਹੱਥ ਵਿੱਚ ਬੇਸਬਾਲ ਦਾ ਡੰਡਾ ਸੀ !) ਬੇਟਾ ਗਲਤੀ ਕਿਸੀ ਤੋਂ ਵੀ ਹੋ ਸਕਦੀ ਹੈ ! ਲੜਾਈ ਵਿੱਚ ਕੀ ਰਖਿਆ ਹੈ ? (ਕਹਿੰਦੇ ਹੋਏ ਬਜ਼ੁਰਗ ਨੇ ਆਪਣੇ …Read more »

ਆਰ.ਐਸ.ਐਸ. ਦੇਸ਼ ਤੇ ਦੁਨੀਆਂ ਨੂੰ ‘ਹਿੰਦੂ’ ਬਣਾਉਣ ਦੇ ਦਮਗੱਜੇ ਕਿਉਂ ਮਾਰਨ ਲੱਗ ਪਈ ਹੈ?-– ਨਿਮਰਤ ਕੌਰ

ਅਸ਼ੋਕ ਸਿੰਘਲ ਨੇ ਬਿਆਨ ਦਿਤਾ ਹੈ ਕਿ 2020 ਤਕ ਪੂਰਾ ਭਾਰਤ ਹਿੰਦੂ ਰਾਸ਼ਟਰ ਬਣ ਜਾਵੇਗਾ। ਉਨ੍ਹਾਂ ਭਾਜਪਾ ਦੇ ਸੱਤਾ ਵਿਚ ਆਉਣ ਨੂੰ ਇਕ ਕ੍ਰਾਂਤੀ ਦਾ ਨਾਮ ਦਿਤਾ। ਉਨ੍ਹਾਂ ਦੇ ਪਿਛਲੇ ਕੁੱਝ ਮਹੀਨਿਆਂ ਦੇ ਬਿਆਨਾਂ ਤੋਂ, ਉਨ੍ਹਾਂ ਦੀ ਕ੍ਰਾਂਤੀ ਦੇ ਤਰੀਕਿਆਂ ਤੇ ਵੀ ਰੋਸ਼ਨੀ ਪੈਂਦੀ ਹੈ। ਸਿੰਘਲ ਨੇ ਧਮਕੀ ਦਿਤੀ ਹੈ ਕਿ ਜੇ ਰਾਮ ਮੰਦਰ ਦੀ ਅਯੋਧਿਆ ਵਿਚ ਉਸਾਰੀ ਸ਼ੁਰੂ ਨਹੀਂ …Read more »

ਭਾਰਤੀ ਨਿਜ਼ਾਮ ਤੋਂ ਪੀੜਤ, ਸਿੱਖ ਕੌਮ ਹੁਣ ਕੀਹ ਕਰੇ…? -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖਾਂ ਦੀਆਂ ਮੁਸ਼ਕਿਲਾਂ ਤਾਂ ਭਾਰਤ ਦੀ ਆਜ਼ਾਦੀ ਤੋਂ ਲੈ ਕੇ ਕੌੜੀ ਵੇਲ ਵਾਂਗੂੰ ਵਧਦੀਆਂ ਹੀ ਜਾ ਰਹੀਆਂ ਹਨ। ਆਜ਼ਾਦੀ ਤੋਂ ਪਹਿਲਾਂ ਸਿੱਖਾਂ ਦੇ ਪੋਟਿਆਂ ਉਤੇ ਗਿਣੇ ਜਾਣ ਜੋਗੇ ਹੀ ਮੁੱਦੇ ਸਨ, ਪਰ ਅੱਜ ਸਿਰ ਦੇ ਵਾਲਾਂ ਤੋਂ ਵੀ ਸੰਘਣੇ ਹੋ ਚੁੱਕੇ ਹਨ। ਜੇ ਕਿਤੇ ਉਸ ਸਮੇਂ ਦੀ ਭਾਰਤੀ ਲੀਡਰਸ਼ਿਪ ਵਾਹਦਾ ਖਿਲਾਫੀ ਨਾ ਕਰਦੀ ਅਤੇ ਸਿੱਖਾਂ ਨਾਲ ਕੀਤੇ ਕੌਲ ਇਕਰਾਰ ਹੂ-ਬ-ਹੂ …Read more »

ਅਕਾਲੀ ਜਥੇਦਾਰਾਂ ਦਾ ਕਨੇਡਾ ਅਤੇ ਅਮੈਰਿਕਾ ਦੀ ਧਰਤੀ ਤੇ ਹੋਇਆ ਜ਼ੋਰਦਾਰ ਵਿਰੋਧ

ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਬਾਅਦ ਅਕਾਲੀ ਜਥੇਦਾਰਾਂ ਦਾ ਵੀ ਬਾਹਰਲੇ ਸਿੱਖਾਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਭਾਵੇਂ ਸ਼ੜਕਾਂ ਤੇ ਖੜ੍ਹ ਕੇ ,ਪਿਛਲੇ ਸ਼ੁੱਕਰਵਾਰ ਤੋਂ ਬਾਅਦ ਜਿੱਥੇ ਵੀ ਪੰਜਾਬ ਤੋਂ ਆਏ ਲੀਡਰਾਂ ਲਈ ਕਈ ਥਾਵਾਂ ਤੇ ਪ੍ਰੋਗਰਾਮ ਰੱਖੇ ਗਏ ਸਨ, ਹਰ ਥਾਂ ਹੀ ਇਹ ਪ੍ਰੋਗਰਾਮ ਅਸਫਲ ਹੋ ਗਏ।ਸ਼ੁਰੂਆਤ ਤਾਂ ਸ਼ੁੱਕਰਵਾਰ ਨੂੰ ਟੋਰਾਂਟੋ ਤੋਂ ਹੋਈ ਸੀ ਜਿੱਥੇ ਵਿਰੋਧੀਆਂ ਨੇ …Read more »

ਦੇਸ਼ ਤੇ ਸੂਬੇ ਦੇ ਹਾਕਮ ਅੱਜ ਵੀ ਸਿੱਖਾਂ ਲਈ ਔਰੰਗੇ, ਪਰ ਵਿਦੇਸ਼ੀ ਬੈਠੇ ਸਿੱਖਾਂ ‘ਤੇ ਟੇਕ -: ਜਸਪਾਲ ਸਿੰਘ ਹੇਰਾਂ

ਕਲਮ ਲਿਖਣ ਤੋਂ ਝਿਜਕ ਰਹੀ ਹੈ ਸੰਗ ਤੇ ਸ਼ਰਮ ਜਿਹੀ ਮਹਿਸੂਸ ਕਰ ਰਹੀ ਹੈ, ਪ੍ਰੰਤੂ ਇਤਿਹਾਸ ਸੱਦਾ ਦੇ ਰਿਹਾ ਹੈ ਕਿ ਇਹ ਲਿਖਣਾ ਜ਼ਰੂਰੀ ਹੈ। ਸਿੱਖਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਪ੍ਰੰਤੂ ਖੁਦ ਗੁਲਾਮ ਹੀ ਰਹੇ। ਉਸ ਆਜ਼ਾਦੀ ਦੀ ਲਹਿਰ ਦਾ ਹੋਕਾ ਵੀ ਵਿਦੇਸ਼ਾਂ ਵਿਚ ਬੈਠੇ ਸਿੱਖ ਯੋਧਿਆਂ ਨੇ ਦਿੱਤਾ ਸੀ। ਬੱਬਰ ਲਹਿਰ ਅਤੇ ਗ਼ਦਰ ਲਹਿਰ ਦੀ ਆਰੰਭਤਾ ਨੇ …Read more »

ਪੰਜਾਬ ਵਿੱਚ ਏਡਜ਼ ਦੇ ਰੋਗੀਆਂ ਦੀ ਗਿਣਤੀ ਹੋਰ ਵਧ ਗਈ – ਇੱਕੋ ਸਾਲ ਵਿੱਚ ਏਡਜ਼ ਦੇ 6,323 ਨਵੇਂ ਕੇਸ ਆਏ

ਪਟਿਆਲਾ (15 ਜੁਲਾਈ 2015)- ਪੰਜਾਬ ਵਿੱਚ ਏਡਜ਼ ਰੋਗੀਆਂ ਦੀ ਗਿਣਤੀ ਰੁਕਣ ਦੀ ਥਾਂ ਲਗਾਤਾਰ ਵਧ ਰਹੀ ਹੈ। ਸੂਬੇ ਵਿੱਚ ਪਿਛਲੇ ਇਕ ਸਾਲ ਦੌਰਾਨ ਏਡਜ਼ ਦੇ 6323 ਨਵੇਂ ਕੇਸ ਸਾਹਮਣੇ ਆਏ ਅਤੇ ਐਚ ਆਈ ਵੀ ਪੀੜਤਾਂ ਦੀ ਗਿਣਤੀ ਪਿਛਲੇ ਸਾਲ 39625 ਦੇ ਮੁਕਾਬਲੇ ਵਧ ਕੇ 45948 ਹੋ ਗਈ ਹੈ। ਇਸ ਦੌਰਾਨ ਪੰਜਾਬ ਵਿੱਚ 711165 ਲੋਕਾਂ ਦਾ ਐਚ ਆਈ ਵੀ ਟੈਸਟ ਕੀਤਾ …Read more »

Tag Cloud

DHARAM

Meta