Monthly Archives: June 2015

ਗੁਰੂ ਤੇਗ ਬਹਾਦੁਰ ਮਾਰਗ ਦੀ ਲੋੜ ਅਤੇ ਮੰਗ–ਮਨਮੀਤ ਸਿੰਘ, ਕਾਨਪੁਰ

ਸੰਸਾਰ ਦੀ ਇਹ ਇਕ ਪ੍ਰਚਲਿਤ ਰਿਵਾਯਤ ਹੈ ਕੀ ਸਹਿਰਾਂ, ਕਸਬਿਆਂ, ਪਿੰਡਾਂ, ਅਤੇ ਸੜਕਾਂ ਮੁਹਲਿਆਂ ਦੇ ਨਾਮ ਮਹਾਪੁਰਖਾਂ, ਵਡੇ ਲੀਡਰਾਂ ਅਤੇ ਹੋਰ ਸਮਾਜਕ ਹਸਤੀਆਂ ਦੇ ਨਾਮਾਂ ਤੇ ਜਿਆਦਾਤਰ ਰਖੇ ਜਾਂਦੇ ਹਨ. ਇਸ ਦਾ ਮੁਖ ਕਾਰਣ ਇਕ  ਤਾਂ ਮਹਾਪੁਰਖਾਂ ਨੂੰ ਉਨ੍ਹਾ ਵਲੋ  ਕੀਤੇ ਮਹਾਨ ਕਾਰਜਾਂ ਕਰਕੇ ਉਨ੍ਹਾ ਦਾ ਧੰਨਵਾਦ ਕਰਨਾ ਹੁੰਦਾ ਹੈ ਤੇ ਦੂਜਾ ਆਉਣ ਵਾਲੀ ਪਨੀਰੀ ਨੂੰ ਉਨ੍ਹਾ ਦੇ ਮਹਾਨ ਕਾਰਜਾਂ …Read more »

ਪੰਜਾਬ ਦੀਆਂ ਅਗਲੀਆਂਂ ਚੋਣਾਂ ਦਾ ਇਕ ਵਿਸ਼ਲੇਸ਼ਣ। ਪੰਜਾਬ ਵਿੱਚ ਬੀ.ਜੇ.ਪੀ ਦੀ ਸੰਭਾਵਿਤ ਰਣਨੀਤੀ–ਇੰਦਰਜੀਤ ਸਿੰਘ, ਕਾਨਪੁਰ

ਲਗਦਾ ਹੈ ਕਿ ਮੋਦੀ ਨੇ ਹੁਣ ਹੋਲੀ ਹੋਲੀ ਬਾਦਲ ਨੂੰ ਲਾਂਭੇ ਕਰ ਦੇਣਾਂ ਹੈ ਕਿਉਕਿ ਇਹ ਕਹਾਵਤ ਹੈ ਕਿ , “ਲਾੱਗਾ ਲਗੀ ,ਬੁਡੀ ਘੋੜੀ ਤੇ, ਕੋਈ ਚਾਲਾਕ ਜੁਆੜੀ ਦਾਅ ਨਹੀ ਲਾਂਉਦਾ।” ਵੈਸੇ ਵੀ ਬਾਦਲ ਨੇ ਪੰਜਾਬ ਵਿਚ ਪਰਵਾਸੀ ਮਜਦੂਰਾ, ਰਾਧਾ ਸਵਾਮੀਆਂ , ਬਾਂਦਰ ਸੇਣਾਂ , ਮਹਾਸ਼ਿਆਂ, ਅਖੋਤੀ ਟਕਸਾਲਾਂ ਅਤੇ ਡੇਰੇਦਾਰਾਂ ਦਾ ਸੱਕਾ ਬਣ ਕੇ , ਹਿੰਦੁ ਵੋਟ ਬੇਂਕ ਹੀ ਤਾਂ …Read more »

ਧਰਮ ਦੇ ਠੇਕੇਦਾਰਾਂ ਦਾ ਵਧੀਆ ਧੰਦਾ ਹੈ – ਹੇਮਕੁੰਟ, ਜਿਸਦਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਨਾਲ ਨਹੀਂ

ਕਾਲਾ ਦਿਵਸ , ਜਿੰਮੇਵਾਰ ਕੌਣ?—————-    

‘ਚੱਕ ਨਾਨਕੀ’ ਤੇ ‘ਅਨੰਦਪੁਰ’ ਦੋ ਵੱਖ ਵੱਖ ਪਿੰਡ ਹਨ (2015 ਵਿਚ 350 ਸਾਲਾ ਦਿਨ ਚੱਕ ਨਾਨਕੀ ਦਾ ਹੈ ਅਨੰਦਪੁਰ ਸਾਹਿਬ ਦਾ ਨਹੀਂ) ਡਾ. ਹਰਜਿੰਦਰ ਸਿੰਘ ਦਿਲਗੀਰ

19 ਜੂਨ 2015 ਦੇ ਦਿਨ ਜੋ ਅਨੰਦਪੁਰ ਸਾਹਿਬ ਦੇ ਨਾਂ ‘ਤੇ 350 ਸਾਲਾ ਦਿਨ ਮਨਾਇਆ ਜਾ ਰਿਹਾ ਹੈ ਉਹ ‘ਅਨੰਦਪੁਰ’ ਦਾ ਨਹੀਂ ‘ਚੱਕ ਨਾਨਕੀ’ ਦਾ ਹੈ। ‘ਅਨੰਦਪੁਰ’ ਦੀ ਨੀਂਹ 30 ਮਾਰਚ 1689 ਦੇ ਦਿਨ (ਅਜ ਤੋਂ 326 ਸਾਲ ਪਹਿਲਾਂ) ਰੱਖੀ ਗਈ ਸੀ। 19 ਜੂਨ 1665 ਦੇ ਦਿਨ ਜਿਸ ਪਿੰਡ ਦੀ ਮੋੜ੍ਹੀ ਗੱਡੀ ਗਈ ਸੀ ਉਹ ‘ਚੱਕ ਨਾਨਕੀ’ ਸੀ। ਚੱਕ ਨਾਨਕੀ …Read more »

॥ਧਰਮ ਦੇ ਠੇਕੇਦਾਰਾਂ ਦੇ ਮੂਹ ਤੇ ਕਰਾਰੀ ਚਪੇੜ —ਸਤਿਨਾਮ ਸਿੰਘ ਮੌਂਟਰੀਅਲ 514-219-2525

ਔਰਤ ਤੇ ਪੁਰਸ਼ (ਫੀਮੇਲ ਤੇ ਮੇਲ) ਸੰਸਾਰ ਦੇ ਦੋ ਪਹੀਏ ਹਨ ਜਿਨਾਂ ਤੇ ਸੰਸਰ ਚੱਲ ਰਿਹਾ ਹੈ, ਕੋਈ ਉਚਾ ਨਹੀ ਕੋਈ ਨੀਵਾਂ ਨਹੀ, ਕੋਈ ਪਵਿਤ੍ਰ ਨਹੀ ਕੋਈ ਅਪਵਿਤ੍ਰ ਨਹੀ, ਦੋਨੋ ਬਰੱਬਰ ਦੇ ਹਨ, ਪਰ ਜਦੋਂ ਮੈ ਸੰਸਾਰ ਤੇ ਔਰਤ ਦਾ ਹਾਲ ਤੱਕਦਾ ਹਾਂ ਤਾਂ ਇਉਂ ਮਹਿਸੂਸ ਹੁੰਦਾ ਹੈ ਕਿ ਪੁਰਸ਼ ਦਾ ਮਤਲਬ ਪੂਰਾ ਤੇ ਔਰਤ ਦਾ ਮਤਲਬ ਅਧੂਰਾ ਹੈ, ਧਰਮ …Read more »

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਜੇਲ ਬਦਲੀ ਤੋਂ ਕਿਉਂ ਤੜ੍ਹਫਦੇ ਹਨ ਕੱਟੜਵਾਦੀ…? -: ਗੁਰਿੰਦਰਪਾਲ ਸਿੰਘ ਧਨੌਲਾ 9316176519

ਸੰਵਿਧਾਨ ਅਤੇ ਕਾਨੂੰਨ ਤੋਂ ਕੋਈ ਵੱਡਾ ਨਹੀਂ ਹੁੰਦਾ, ਹਰ ਨਾਗਰਿਕ ਦਾ ਫਰਜ਼ ਹੈ ਕਿ ਉਹ ਸੰਵਿਧਾਨ ਅਤੇ ਕਾਨੂੰਨ ਦਾ ਸਤਿਕਾਰ ਕਰੇ ਅਤੇ ਆਪਣੇ ਫਰਜਾਂ ਦਾ ਪਾਲਣ ਕਰੇ, ਬੇਸ਼ੱਕ ਉਹ ਕਿੱਡੇ ਵੀ ਵੱਡੇ ਰੁੱਤਬੇ ਉੱਤੇ ਕਿਉਂ ਨਾ ਬੈਠਾ ਹੋਵੇ। ਅਸਲ ਵਿੱਚ ਤਾਂ ਜਿਵੇਂ ਜਿਵੇਂ ਰੁੱਤਬਾ ਵੱਡਾ ਹੁੰਦਾ ਜਾਂਦਾ ਹੈ, ਓਵੇਂ ਓਵੇਂ ਜਿੰਮੇਵਾਰੀ ਵੀ ਵਧਦੀ ਜਾਂਦੀ ਹੈ। ਆਮ ਨਾਗਰਿਕ ਗਲਤੀ ਕਰੇ ਤਾਂ …Read more »

ਕੋਲਹੂ ਦਾ ਬੈਲ-ਇੰਦਰਜੀਤ ਸਿੰਘ, ਕਾਨਪੁਰ

ਅੱਜਕਲ ਦੀ ਨਵੀ ਜੇਨਰੇਸ਼ਨ ਨੂੰ ਸ਼ਾਇਦ ਇਹ ਪਤਾ  ਨਹੀ ਹੋਣਾਂ , ਕਿ ਪਹਿਲਾਂ ਤੇਲ ਕਡ੍ਹਣ ਲਈ ਬੈਲ ਵਾਲੇ ਕੋਲਹੂ ਦਾ  ਇਸਤੇਮਾਲ ਹੂੰਦਾ ਸੀ।  ਇਨ੍ਹਾਂ ਕੋਲਹੂਆਂ ਵਿਚ ਬੈਲ ਨੂੰ ਜੋਤਿਆ  ਜਾਂਦਾ ਸੀ । ਇਸ ਲਈ ਅਪਣੀ ਗੱਲ ਕਰਣ ਤੋਂ ਪਹਿਲਾਂ   ਉਨ੍ਹਾਂ ਵੀਰਾਂ ਨੂੰ ਇਹ ਦਸ ਦਿਆ ਕਿ ਕੋਲਹੂ ਕੀ ਹੂੰਦਾ ਹੈ ? ਕੋਲਹੂ ਵਿਚ ਇਕ ਖੁਰਲੀ ਜਹੀ ਹੂੰਦੀ ਹੈ ਜਿਸ ਵਿਚ …Read more »

ਭਾਸ਼ਾ ਵਿਭਾਗ ਦੀ ਪ੍ਰਾਪਤੀ (?), ਖੋਜ ਪੱਤਰ (Thesis) ਨੂੰ ਫੂਕਿਆ -: ਸਰਵਜੀਤ ਸਿੰਘ ਸੈਕਰਾਮੈਂਟੋ sarbjits@gmail.com

 ਭਾਸ਼ਾ ਵਿਭਾਗ ਪੰਜਾਬ ਵੱਲੋਂ ਛਾਪੀਆਂ ਗਈਆਂ ਪੁਸਤਕਾਂ ਦੀ ਸੂਚੀ ਵਿਚ 790 ਨੰਬਰ ‘ਤੇ ਦਰਜ “ਜਨਮਸਾਖੀ ਭਾਈ ਬਾਲਾ ਦਾ ਪਾਠ ਪ੍ਰਮਾਣੀਕਰਣ ਅਤੇ ਅਲੋਚਨਾਤਮਕ ਅਧਿਐਨ” ਜਿਸ ਨੂੰ ਭਾਸ਼ਾ ਵਿਭਾਗ ਨੇ 1987 ਵਿੱਚ ਛਾਪਿਆ ਸੀ, 27 ਮਈ 2015 ਦਿਨ ਬੁਧਵਾਰ ਨੂੰ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਦੇ ਮੰਤਰੀ ਸੁਰਜੀਤ ਸਿੰਘ ਰਖੜਾ ਦੇ ਹੁਕਮਾਂ ਤੇ ਅਮਲ ਕਰਦਿਆਂ, ਉਨ੍ਹਾਂ ਦੇ ਨੁਮਾਇੰਦੇ, ਸਿੱਖ ਬੁੱਧੀਜੀਵੀ ਕੌਂਸਲ …Read more »

ਰੰਧਾਵੇ ਨੂੰ ਸ਼ਾਂਤਮਈ ਸਵਾਲ ਕਰਨ ਵਾਲੀਆਂ ਬੀਬੀਆਂ ਨੂੰ ਮਿਲੀ ਸਿਰ ਲਾਹੁਣ ਦੀ ਧਮਕੀ

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਸੰਤ ਸਮਾਜ ਦੇ ਆਗੂ ਅਤੇ ਪ੍ਰਸਿੱਧ ਕਥਾਵਾਚਕ ਬਾਬਾ ਹਰੀ ਸਿੰਘ ਰੰਧਾਵਾ ਵਾਲਿਆਂ ਵਲੋਂ ਇੱਕ ਕਥਾ ਦੌਰਾਨ ਬੀਬੀਆਂ ਦੇ ਮਾਸਿਕ ਧਰਮ (ਮਾਹਵਾਰੀ) ਨੂੰ ਲੈ ਕੇ ਕੀਤੇ ‘ਪ੍ਰਵਚਨਾਂ’ ‘ਤੇ ਇਤਰਾਜ਼ ਕਰ ਰਹੀਆਂ ਸਥਾਨਕ ਬੀਬੀਆਂ ਉਨ੍ਹਾਂ ਨਾਲ ਵਿਚਾਰ ਕਰਨ ਲਈ ਅੱਜ ਸਥਾਨਕ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਵਿਖੇ ਪੁੱਜੀਆਂ ਪਰ ਪ੍ਰਬੰਧਕਾਂ ਵਲੋਂ ਸ਼ਾਂਤੀਪੂਰਨ ਵਿਚਾਰ ਕਰਨ ਦੀ ਥਾਂ ਮਸਲੇ ਨੂੰ ਉਲਝਾ …Read more »

ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਬਾਪੂ ਸੂਰਤ ਸਿੰਘ ਦੀ ਹਮਾਇਤ ਵਿੱਚ ਪੰਜਾਬ ‘ਚ ਰੇਲਾਂ ਰੋਕੀਆਂ ਗਈਆਂ

ਜਲੰਧਰ, ਲੁਧਿਆਣਾ(31 ਮਈ, 2015): ਸਿੱਖ ਜੱਥੇਬੰਦੀਆਂ ਵੱਲੋਂ ਰੇਲਾਂ ਰੋਕਣ ਦਾ ਮਨ੍ਰੋਥ ਸਜ਼ਾ ਪੂਰੀ ਕਰ ਚੁੱਕੇ ਜੇਲੀਂ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਬੁਜ਼ਰਗ ਬਾਪੂ ਸੂਰਤ ਸਿੰਘ ਵੱਲੋਂ ਆਰੰਭੇ ਸੰਘਰਸ਼ ਦੀ ਹਮਾਇਤ ਲਈ ਵੱਖ-ਵੱਖ ਸਿੱਖ ਜੱਥੇਬੰਦੀਆਂ ਵੱਲੋਂ ਪੰਜਾਬ ਵਿੱਚ ਦੋ ਵੱਖ-ਵੱਖ ਥਾਵਾਂ ‘ਤੇ ਰੇਲਵੇ ਲਾਈਨਾਂ ਰੋਕੀਆਂ ਗਈਆਂ। ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ ਦੇ ਪ੍ਰਤੀ ਨਿਧਾਂ ਦੀ ਅਗਵਾਈ ਵਿੱਚ ਸਿੱਖ ਸੰਗਤ …Read more »

Tag Cloud

DHARAM

Meta