Monthly Archives: June 2015

ਪਿੰਡ ਸਾਇਆਂ ਕਲਾਂ ਵਿਖੇ ਤਿੰਨ ਰੋਜ਼ਾ ਗੁਰਮਤਿ ਪ੍ਰਸਾਰ ਕੈਂਪ ਨੇ ਬੱਚਿਆਂ ਦੇ ਮਨਾਂ ਵਿਚ ਗੁਰਮਤਿ ਗਿਆਨ ਦੀ ਲੌ ਪੈਦਾ ਕੀਤੀ,ਪਿੰਡਾਂ ਦੇ ਲੋਕੀਂ ਅਗਿਆਨਤਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਧ ਸਮਾਧਾਂ ਨੂੰ ਤਰਜ਼ੀਹ ਦਿੰਦੇ ਹਨ : ਗੁਰਸੇਵਕ ਸਿੰਘ ਮਦੱਰਸਾ

(ਜਸਪ੍ਰੀਤ ਕੌਰ : ਲੁਧਿਆਣਾ 29 ਜੂਨ 2015) ਪਿੰਡਾਂ ਵਿਚ ਪ੍ਰਚਾਰ ਦੀ ਸਖ਼ਤ ਲੋੜ ਨੂੰ ਮਹਿਸੂਸ ਕਰਦਿਆਂ ਲੁਧਿਆਣਾ ਤੋਂ ਸਿੰਘ ਰੋਕਸ ਵੱਲੋਂ ਤਿੰਨ ਰੋਜ਼ਾ ਗੁਰਮਤਿ ਪ੍ਰਸਾਰ ਕੈਂਪ 2015 ਗੁਰਦੁਆਰਾ ਬਾਗ ਸਾਹਿਬ ਸਾਇਆਂ ਕਲਾਂ ਨੇੜੇ ਡੇਹਲੋਂ ਲੁਧਿਆਣਾ ਵਿਖੇ ਲਾਇਆ। ਜਿਸ ਵਿਚ ਹਰ ਵਰਗ ਦੇ ਬੱਚਿਆਂ ਨੇ ਹਿੱਸਾ ਲਿਆ। ਸਿੰਘ ਰੋਕਸ ਲੁਧਿ. ਦੇ ਮੁੱਖੀ ਗੁਰਸੇਵਕ ਸਿੰਘ ਮਦੱਰਸਾ ਨੇ ਕੈਂਪ ਵਿਚ ਬੱਚਿਆਂ ਨੂੰ ਮਲਟੀਮੀਡੀਆ …Read more »

ਅਸਲ ਅਤੇ ਨਕਲ – ਇੰਦਰਜੀਤ ਸਿੰਘ, ਕਾਨਪੁਰ

ਅਸਲ ਅਤੇ ਨਕਲ ਅੱਜ ਇਕ ਪੁਰਾਨੀ ਕਹਾਨੀ ਯਾਦ ਆ ਗਈ। ਆਪ ਸਭ ਨਾਲ ਸਾਂਝੀ ਕਰਦਾ ਹਾਂ।  ਇਕ ਸ਼ਹਿਰ ਵਿੱਚ ਇਕ ਬਹੁਤ ਵੱਡਾ ਜੋਹਰੀ ਸੀ। ਉਸ ਦਾ ਅਚਾਨਕ ਅੰਤਕਾਲ ਹੋ ਗਿਆ। ਵਕਤ ਐਸਾ ਗੁਜਰਿਆ ਕਿ ਉਸ ਦੇ ਘਰ ਰੋਟੀ ਖਾਣ ਦੇ ਵੀ ਲਾਲੇ ਪੈ ਗਏ। ਪਰਿਵਾਰ ਬਹੁਤ ਹੀ ਕੜਕੀ ਵਿਚ ਆ ਗਿਆ। ਜੋਹਰੀ ਦੀ ਪਤਨੀ ਨੇ ਅਪਣੇ ਪੁੱਤਰ ਨੂੰ ਬੁਲਾ ਕੇ …Read more »

ਇਟਲੀ ਦੇ ਸਿੰਘਾਂ ਨੇ ਪਾਈਆਂ ਬਾਦਲ ਦੇ ਜਥੇਦਾਰ ਨੂੰ ਭਾਜੜਾਂ !

(ਬਲਦੇਵ ਝੱਲੀ): ਕੋਈ ਬਹੁਤ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਟਲੀ ਵਿੱਚ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪਹਿਲਾਂ 27 ਜੂਨ ਸ਼ਨਿੱਚਰਵਾਰ ਤੇ ਫਿਰ 28 ਜੂਨ ਐਤਵਾਰ ਵਾਲੇ ਦਿਨ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਵੈਸੇ ਸਿੱਖ ਧਰਮ ਅੰਦਰ ਅਕਾਲ ਤਖਤ ਦੇ ਜਥੇਦਾਰ ਦੀ ਤਾਕਤ ਇਸਾਈਆਂ ਦੇ ਪੋਪ ਬਰਾਬਰ ਸਮਝੀ ਜਾਂਦੀ ਹੈ। ਸ਼ਾਇਦ ਗਿਆਨੀ ਗੁਰਬਚਨ ਸਿੰਘ …Read more »

ਗੁਰੂ ਗੋਬਿੰਦ ਸਿੰਘ ਹੇਮਕੁੰਟ ਵਰਗੇ ਅਸਥਾਨ ‘ਤੇ ਕਦੇ ਗਏ ਹੀ ਨਹੀਂ: ਉਪਕਾਰ ਸਿੰਘ ਫਰੀਦਾਬਾਦ

“ਹਿੰਦੂ, ਹਿੰਦੀ, ਹਿੰਦੁਸਤਾਨ” ਦੀ ਜ਼ਹਿਰੀਲੀ ਸੋਚ ਰੱਖਣ ਵਾਲੇ, ਅੱਜ ਮੁਸਲਮਾਨ ਮੁਕਤ, ਕੱਲ ਨੂੰ ਸਿੱਖ ਮੁਕਤ ਦਾ ਨਾਅਰਾ “ਕੱਛ, ਕੜਾ, ਕ੍ਰਿਪਾਨ, ਭੇਜੋ ਪਾਕਿਸਤਾਨ” ਵੀ ਲਗਾ ਸਕਦੇ ਹਨ

ਸੰਘ ਪਰਿਵਾਰ ਦੀ ਹਿੰਦੂ ਮਹਾਂ ਸਭਾ ਨੇ ਸਾਉਣ ਮਹੀਨੇ ਜਦੋਂ ਮੀਹ ਦੀਆਂ ਫੁਹਾਰਾਂ ਧਰਤੀ ’ਤੇ ਆਮ ਲੋਕਾਂ ਨੂੰ ਠਾਰਦੀਆਂ ਹਨ। ਇਸ ਦੇਸ਼ ’ਚ ਫਿਰਕੂ ਜਨੂੰਨ ਦੇ ਭਾਂਬੜ ਮਚਾਉਣ ਦਾ ਭਿਆਨਕ ਫੈਸਲਾ ਕੀਤਾ ਹੈ। “ਹਿੰਦੂ, ਹਿੰਦੀ, ਹਿੰਦੁਸਤਾਨ” ਦੀ ਜ਼ਹਿਰੀਲੀ ਸੋਚ ਰੱਖਣ ਵਾਲੀ ਇਸ ਭਗਵਾਂ ਬਿ੍ਰਗੇਡ ਨੇ ‘ਭਾਰਤ ਨੂੰ ਇਸਲਾਮ ਮੁਕਤ’ ਬਣਾਉਣ ਦੀ ਲਹਿਰ ਆਰੰਭਣ ਦਾ ਐਲਾਨ ਕੀਤਾ ਹੈ। ਹੁਣ ਕੀ ਇਹ …Read more »

ਗੁਰੂ ਤੇਗ ਬਾਹਦੁਰ ਮਾਰਗ -ਧਨਵਾਦ ਸਾਹਿਤ ਮਨਮੀਤ ਸਿੰਘ, ਕਾਨਪੁਰ

ਪਿਛਾਲੇ ਦਿਨਾਂ ਵਿਚ ਦਿੱਲੀ ਦੇ ਮੁਖ੍ਯਮੰਤ੍ਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਇਕ ਪਤਰ ਭੇਜ ਕੇ ਗੁਰਦੁਵਾਰਾ ਸੀਸ ਗੰਜ ਸਾਹਿਬ ਦੇ ਸਾਮਨੇ ਵਾਲੀ ਸੜਕ ਦਾ ਨਾਮ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ਹੀਦੀ ਅਸਥਾਨ ਹੋਣ ਦੇ ਕਾਰਣ ਉਨ੍ਹਾ ਦੇ ਨਾਮ ਤੇ ਗੁਰੂ ਤੇਗ ਬਾਹਦੁਰ ਮਾਰਗ ਕੀਤੇ ਜਾਣ ਦੇ ਲਈ ਮੰਗ ਕੀਤੀ  ਹੈ ਤੇ ਨਾਲੋ ਨਾਲ ਸੰਗਤ ਨੂੰ ਇਸ ਮੰਗ ਤੋ ਜਾਣੁ ਕਰਾਉਣ …Read more »

ਗਦਾ (ਗੁਰਜ) ਫੜਨ ਅਤੇ ਫੜਾਉਨ ਵਾਲਿਆਂ ਨੂੰ ਤਾਂ ਤੁਸੀਂ ਬਹੁਤ ਲਾਨਹਤਾਂ ਪਾ ਲਈਆਂ। ਲੇਕਿਨ ਜਿਸ ਕੂੜ ਪੋਥੇ ਦੀ ਇਹ ਦੇਨ ਹੈ, ਉਸਨੂੰ ਤਾਂ ਕਿਸੇ ਨੇ ਇਕ ਸ਼ਬਦ ਵੀ ਨਹੀ ਕਹਿਆ ?

ਮੇਰੇ ਵੀਰੋ ! ਪਿਛਲੇ ਦਿਨੀ ਅਖਬਾਰਾਂ ਦੀਆਂ ਸੁਰਖੀਆਂ ਅਤੇ ਸ਼ੋਸ਼ਲ ਮੀਡੀਏ ਵਿਚ ਇਹ ਖਬਰਾਂ ਛਾਈਆਂ ਰਹੀਆਂ ਕਿ ਆਨੰਦਪੁਰ ਸਾਹਿਬ ਦੇ 350 ਸਾਲਾ ਸਰਕਾਰੀ ਸਮਾਗਮ ਵਿੱਚ ਪੰਜ ਪਿਆਰਿਆਂ ਨੂੰ ਗਦਾ (ਗੁਰਜ) ਫੜਾ ਕੇ ਗੁਰਮਤਿ ਦਾ ਘਾਂਣ ਕੀਤਾ ਗਿਆ ………. ਸਾਰੀ ਕੌਮ ਹਿੰਦੂੰ ਬਣ ਗਈ……….ਕੌਮ ਨੂੰ ਹਿੰਦੂ ਮੱਤ ਵਿੱਚ ਰਲਗਡ ਕਰਨ ਦੀ ਇਹ ਸਾਜਿਸ਼ ਹੈ………ਕੌਮ ਦੇ ਗੱਦਾਰਾਂ ਨੇ ਕਿਰਪਾਨ ਦੀ ਥਾਂ ਤੇ …Read more »

ਪਿੰਡਾਂ ਵਿਚ ਬਾਬੇ ਨਾਨਕ ਦੇ ਮਿਸ਼ਨ ਨੂੰ ਪ੍ਰਚਾਰਣ ਦੀ ਵੱਧ ਲੋੜ : ਗੁਰਸੇਵਕ ਸਿੰਘ ਮਦੱਰਸਾ (ਜਸਪ੍ਰੀਤ ਕੌਰ ਫ਼ਰੀਦਾਬਾਦ/ਲੁਧਿਆਣਾ 23 ਜੂਨ 2015)

ਪਿੰਡਾਂ ਵਿਚ ਪ੍ਰਚਾਰ ਦੀ ਸਖ਼ਤ ਲੋੜ ਨੂੰ ਮਹਿਸੂਸ ਕਰਦਿਆਂ ਲੁਧਿਆਣਾ ਤੋਂ ਸਿੰਘ ਰੋਕਸ (ਇੰਟਰਨੈਸ਼ਨਲ) ਵੱਲੋਂ ਗੁਰਮਤਿ ਪ੍ਰਚਾਰ ਲਹਿਰ ਪਿੰਡ ਰਾਜੋਆਣਾ ਕਲਾਂ/ਰਾਜੋਆਣਾ ਖੁਰਦ, ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਅਤੇ ਨਾਨਕ ਮਿਸ਼ਨ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਗੁਰਮਤਿ ਪ੍ਰਸਾਰ ਕੈਂਪ 2015 ਗੁਰਦੁਆਰਾ ਅਟਾਰੀ ਸਾਹਿਬ ਰਾਜੋਆਣਾ ਖੁਰਦ ਵਿਖੇ ਲਾਇਆ ਗਿਆ ਜਿਸ ਵਿਚ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ –ਪਿਤਾ ਨੇ ਵੀ ਹਿੱਸਾ ਲਿਆ। ਸਿੰਘ ਰੋਕਸ …Read more »

ਕੀ ਮਿਲਿਆ ਅਨੰਦਪੁਰ ਦੇ 350ਵੇਂ ਸਥਾਪਨਾ ਦਿਵਸ ਉਤੇ ਕਰੋੜਾਂ ਰੁਪਏ ਖ਼ਰਚ ਕਰ ਕੇ ?

ਰੋਜ਼ਾਨਾ ਸਪੋਕਸਮੈਨ: ਸ਼ਤਾਬਦੀਆਂ ਮਨਾਉਣ ਦੀ ਰਵਾਇਤ ਪਛਮੀ ਦੁਨੀਆਂ ਦੀ ਰਵਾਇਤ ਹੈ। ਜਿਥੇ ਸੌ ਤਕ ਪਹੁੰਚਣਾ ਹੀ ਔਖਾ ਹੋਵੇ, ਉਥੋਂ ਉਨ੍ਹਾਂ ਨੇ ਸਿਲਵਰ ਜੁਬਲੀ, ਗੋਲਡਨ ਜੁਬਲੀ ਆਦਿ ਮਨਾਉਣ ਦੇ ਪ੍ਰਬੰਧ ਕੀਤਾ ਹੋਇਆ ਹੈ ਜਿਵੇਂ ਵਿਆਹ ਦੇ 25, 50 ਸਾਲ ਆਦਿ। ਪਰ ‘ਸ਼ਤਾਬਦੀਆਂ’ ਮਨਾਉਣ ਮਗਰੋਂ, ਪੌਣੀਆਂ ਤੇ ‘ਸਾਢੀਆਂ’ ਸ਼ਤਾਬਦੀਆਂ ਮਨਾਉਣ ਦੀ ਪਿਰਤ ਤਾਂ ਸ਼ਾਇਦ ਸਿੱਖ ਲੀਡਰਸ਼ਿਪ ਨੇ ਹੀ ਸ਼ੁਰੂ ਕੀਤੀ ਲਗਦੀ ਹੈ। …Read more »

ਸਿੱਖ ਚਿੰਤਕ ਤੇ ਇਤਿਹਾਸਕਾਰ ਅਜਮੇਰ ਸਿੰਘ ਦੀ ਚੌਥੀ ਪੁਸਤਕ “ਵੀਂਹਵੀ ਸਦੀ ਦੀ ਸਿੱਖ ਰਾਜਨੀਤੀ ਭਾਗ ਚੌਥਾ” ਰਿਲੀਜ਼

* ਪੁਸਤਕ ਸੂਖਮ ਅਤੇ ਬੌਧਿਕ ਹਮਲਿਆਂ ਦੀ ਨਿਸ਼ਾਨਦੇਹੀ ਕਰਦੀ ਹੈ : ਜਸਪਾਲ ਸਿੱਧੂ ਬਠਿੰਡਾ, 20 ਜੂਨ (ਕਿਰਪਾਲ ਸਿੰਘ): ਸਥਾਨਕ ਟੀਚਰਜ਼ ਹੋਮ ਵਿਖੇ ਹੋਏ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਸਿੱਧ ਲੇਖਕ ਅਤੇ ਸਿੱਖ ਚਿੰਤਕ ਅਜਮੇਰ ਸਿੰਘ ਮੰਡੀਕਲਾਂ ਦੀ ਪੁਸਤਕ ‘ਵੀਂਹਵੀ ਸਦੀ ਦੀ ਸਿੱਖ ਰਾਜਨੀਤੀ ਭਾਗ ਚੌਥਾ’ ਰੀਲੀਜ਼ ਕੀਤੀ ਗਈ। ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਦੇ ਟਾਇਟਲ ਹੇਠ ਛਪੀ …Read more »

Tag Cloud

DHARAM

Meta