Monthly Archives: May 2015

ਡਾਗ ਦਾ ਭੋਗ ! (ਨਿੱਕੀ ਕਹਾਣੀ) ——————————-

ਪਿਛਲੇ ਦਿਨੀ ਗੁਰਦੁਆਰੇ ਵਿੱਚ ਕੁੱਤੇਆਂ ਦੇ ਭੋਗ ਦੀਆਂ ਖਬਰਾਂ ਨੇ ਬਹੁਤ ਦਿਲ ਦੁਖਾਇਆ ਹੈ ! ਹੈਡ ਗ੍ਰੰਥੀ ਵਲੋਂ ਕੁੱਤੇ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਤੋਂ ਬਾਅਦ ਪ੍ਰਧਾਨ ਨੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ ! ਧਾਰਮਿਕ ਤੌਰ ਤੇ ਗਿਰਾਵਟ ਵੱਲ ਜਾਉਂਦਾ ਇਨਸਾਨ ਹੋਰ ਕਿਤਨਾ ਡਿੱਗੇਗਾ ? (ਗੁਮਨਾਮ ਸਿੰਘ ਆਪਣੀ ਘਰਵਾਲੀ ਰਹਸਮਈ ਕੌਰ ਨਾਲ ਖਬਰਾਂ ਬਾਰੇ ਗੱਲ ਕਰ ਰਿਹਾ ਸੀ) ਕਿਸੀ ਸਿਆਸੀ ਅਮੀਰ …Read more »

“ਪੰਜਾਬ ਸਰਕਾਰ ਦੇ ਸਿਰ ‘ਤੇ ਮਿਹਰ ਭਰਿਆ ਹੱਥ ਰੱਖੋ ਜੀ ਮਹਾਰਾਜ”—-ਜਦੋਂ ਅਰਦਾਸ ਵਿੱਚ “ਜਥੇਦਾਰ” ਨੇ ਕਿਹਾ

ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ !’ (ਮੋਗਾ ਕਾਂਡ ਦੇ ਸੰਦਰਭ ‘ਚ) -: ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ.)

 ਚਾਰ ਪੰਜ ਦਿਨ ਪਹਿਲਾਂ ਪੰਜਾਬ ਦੀ ਧਰਤੀ ਉੱਤੇ ਉਹ ਹੋਇਆ ਜੋ ਕਿਸੇ ਧਰਤੀ ਉੱਤੇ ਨਹੀਂ ਹੋਣਾ ਚਾਹੀਦਾ ਸੀ। ਮਾਂ ਦੇ ਪਰਛਾਵੇਂ ਬੈਠੀ ਇੱਕ ਗਰੀਬ ਬੱਚੀ ਦੀ ਪਤ ਨੂੰ ਕਿਸੇ ਜ਼ਮੀਰ ਫ਼ਰੋਸ਼, ਕੌਮ ਫ਼ਰੋਸ਼, ਪੱਥਰ-ਦਿਲ ਤਾਨਾਸ਼ਾਹ ਦੇ ਚਾਰ ਗੁੰਡਿਆਂ ਨੇ ਹੱਥ ਪਾਇਆ ਅਤੇ ਆਖਰ ਓਸ ਨੂੰ ਮਾਂ ਸਮੇਤ ਚੱਲਦੀ ਬੱਸ ਵਿੱਚੋਂ ਬਾਹਰ ਸੁੱਟ ਕੇ ਮਾਰ ਦਿੱਤਾ। ਮਾਂ ਬਚ ਰਹੀ। ਇਹ ਤਾਂ …Read more »

ਇੱਕ ਹੋਰ ਗੱਪ ਕਿ “ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਹੀ ਅਦ੍ਰਿਸ਼ਟ ਰੂਹਾਂ ਦਰਸ਼ਨ ਕਰਣ ਲਈ ਆ ਰਹੀਆਂ ਨੇ…” -: ਮਨਮੀਤ ਸਿੰਘ ਕਾਨਪੁਰ

ਸਿੱਖ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹੈ। ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਸ਼ਮੇਸ਼ ਪਿਤਾ ਜੀ ਦੇ ਹੁਕਮ ਨਾਲ ਆਪਣਾ ਗੁਰੂ ਮੰਨਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਨੇ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਸਵਰੁਪ ਨੇ। ਇਸਦਾ ਮਤਲਬ ਇਹ ਹੋਇਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਚਾਹੁੰਦੇ ਸੀ, ਕਿ ਉਨ੍ਹਾਂ ਦਾ ਸਿੱਖ ਗਿਆਨ …Read more »

ਸਿੱਖੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਦਾ ਨਾਮ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨੂੰ ਮੱਥੇ ਵਿਚ ਵਸਾਉਣ ਦਾ ਨਾਮ ਹੈ ,ਜੇ ਮਰਨ ਤੋਂ ਬਾਅਦ ਹੀ ਰਬ ਦੇ ਚਰਨਾਂ ਵਿਚ ਨਿਵਾਸ ਥਾਂ ਮਿਲਦਾ ਹੈ ਤਾਂ ਫਿਰ ਇਸ ਸੰਸਾਰ ਵਿਚ ਸਾਨੂੰ ਸਮਾਂ ਖਰਾਬ ਕਰਨ ਦੀ ਕੀ ਲੋੜ ਹੈ ? : ਸ. ਗੁਰਸੇਵਕ ਸਿੰਘ ਮਦਰੱਸਾ

ਬੀਬੀ ਸੁਰਜੀਤ ਕੌਰ ਦੀ ਇੱਛਾ ਮੁਤਾਬਕ ਉਨ੍ਹਾਂ ਦੀਆਂ ਅੱਖਾਂ ਲੋੜਵੰਦ ਲਈ ਦਿੱਤੀਆਂ ਗਈਆਂ (ਜਸਪ੍ਰੀਤ ਕੌਰ ਫਰੀਦਾਬਾਦ 5 ਮਈ 2015) ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਰਪੱਤ ਜੱਥੇਬੰਦੀ ਗੁਰਮਤਿ ਪ੍ਰਚਾਰ ਜੱਥਾ ਦਿੱਲੀ ਦੇ ਆਗੂ ਸ. ਗੁਰਬਖਸ਼ ਸਿੰਘ ਜੀ ਦੀ ਸੁਪਤਨੀ ਬੀਬੀ ਸੁਰਜੀਤ ਕੌਰ ਜੀ ਪਿਛਲੇ ਦਿਨੀਂ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ । ਉਨ੍ਹਾਂ ਨਮਿਤ ਰਖੇ ਗੁਰਮਤਿ ਸਮਾਗਮ ਗੁਰਦੁਆਰਾ …Read more »

ਮੋਗਾ ਦੇ ਸ਼ਰਮਨਾਕ ਕਾਰੇ ਵਿੱਚ ਅਕਾਲ ਤਖਤ ਦੇ ਜਥੇਦਾਰ, ਸਾਧ ਯੂਨੀਅਨ ਅਤੇ ਅਕਾਲੀ ਮੰਤਰੀਆਂ ਨੇ ਸਿੱਖਾਂ ਦਾ ਸਿਰ ਨੀਵਾਂ ਕੀਤਾ ! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸੰਸਾਰ ਵਿਚ ਕਿਸੇ ਨਾ ਕਿਸੇ ਜਗਾ ਹਰ ਘੜੀ ਕੁੱਝ ਨਾ ਕੁੱਝ ਵਾਪਰਦਾ ਹੀ ਰਹਿੰਦਾ ਹੈ, ਪਰ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜਿਹਨਾਂ ਨਾਲ ਮਨੁੱਖੀ ਹਿਰਦਿਆਂ ਵਿੱਚ ਲਾਵਾ ਫਟਣ ਵਰਗੀ ਗਰਮੀ ਦਿਖਾਈ ਦਿੰਦੀ ਹੈ ਅਤੇ ਲੋਕ ਰੋਹ ਸੜਕਾਂ ਉੱਤੇ ਨਿੱਕਲ ਤੁਰਦਾ ਹੈ। ਕਈ ਵਾਰ ਇਸ ਦੀ ਗਰਮੀ ਇਸ ਹੱਦ ਤੱਕ ਪਹੁੰਚ ਜਾਂਦੀ ਹੈ ਕਿ ਵੱਡੀਆਂ ਵੱਡੀਆਂ ਹੰਕਾਰੀ ਸਲਤਨਤਾਂ ਦੇ ਤਖਤ ਵੀ …Read more »

ਔਰਬਿਟ ਵਰਗੇ ਕਾਂਡ ਮਨੁੱਖਤਾ ਨੂੰ ਸ਼ਰਮਸਾਰ ਕਰਦੇ ਹਨ: ਸ. ਉਪਕਾਰ ਸਿੰਘ ਫਰੀਦਾਬਾਦ

(ਜਸਪ੍ਰੀਤ ਕੌਰ ਫ਼ਰੀਦਾਬਾਦ : 2 ਮਈ 2015 ) ਬੀਤੇਂ ਦਿਨੀਂ ਮੋਗਾ ਵਿਖੇ ਚਲਦੀ ਬਸ ਵਿਚ ਇਕ ਧੀ ਅਤੇ ਮਾਂ ਨਾਲ ਛੇੜਖਾਨੀ ਅਤੇ ਉਸ ਨੂੰ ਤੇ ਉਸ ਦੀ ਮਾਂ ਨੂੰ ਚਲਦੀ ਬਸ ਵਿਚੋਂ ਸੁਟ ਦਿੱਤਾ ਗਿਆ ਜਿਸ ਵਿਚ 14 ਸਾਲਾ ਬੱਚੀ ਅਰਸ਼ਦੀਪ ਕੌਰ ਦੀ ਮੌਤ ਹੋ ਗਈ ਅਤੇ ਉਸ ਦੀ ਮਾਂ ਬੁਰੀ ਤਰ੍ਹਾਂ ਜਖਮੀ ਹਸਪਤਾਲ ਵਿਚ ਜਿੰਦਗੀ ਤੇ ਮੌਤ ਦੀ ਲੜਾਈ …Read more »

ਮਤਰੇਆ ਜੱਥੇਦਾਰ ! (ਨਿੱਕੀ ਕਹਾਣੀ)—– ਬਲਵਿੰਦਰ ਸਿੰਘ ਬਾਈਸਨ

ਇਹ ਘਰ ਮੇਰਾ ਹੈ ! ਜੇਕਰ ਤੂੰ ਐਥੇ ਰਹਿਣਾ ਹੈ ਤਾਂ ਮੇਰੇ ਕਹੇ ਵਿੱਚ ਰਹਿਣਾ ਪਵੇਗਾ, ਵਰਨਾ ਚੱਕ ਲੈ ਆਪਣਾ ਬੋਰੀਆ-ਬਿਸਤਰਾ ! (ਪੰਥਜੀਤ ਸਿੰਘ ਦੀ ਮਤਰੇਈ ਮਾਂ ਦੁਰਮਤ ਕੌਰ ਭੁੜਕ ਰਹੀ ਸੀ) ਪਰ ਮੇਰੀ ਗਲਤੀ ਕੀ ਹੈ ? ਮੈਂ ਹਮੇਸ਼ਾ ਤੁਹਾਡੇ ਕਹਿਣੇ ਵਿੱਚ ਚਲਦਾ ਹਾਂ ! ਤੁਹਾਨੂੰ ਆਪਣੀ ਸਗੀ ਮਾਂ ਗੁਰਮਤ ਕੌਰ ਵਾਂਗ ਹੀ ਸਮਝਦਾ ਹਾਂ ਪਰ ਤੁਸੀਂ ਹਮੇਸ਼ਾ ਹੀ …Read more »

ਮਨੁੱਖੀ ਅਧਿਕਾਰ ਜੱਥੇਬੰਦੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਲਿਖਿਆ ਖੁੱਲਾ ਪੱਤਰ

ਮੁੱਖ ਮੰਤਰੀ ਪੰਜਾਬ ਸ੍ਰੀ ਬਾਦਲ ਜੀ, ਤੁਹਾਡੀ ਔਰਬਿਟ ਕੰਪਨੀ ਦੀ ਬੱਸ ਸਬੱਬ ਬਣੀ ਹੈ 29 ਅਪ੍ਰੈਲ 2015 ਨੂੰ ਨੰਨੀ ਛਾਂ ਗਰੀਬ ਅਰਸ਼ਦੀਪ ਕੌਰ ਦੇ ਕਤਲ ਦਾ ਵਿਚਾਰੀ ਦੁੱਖਾਂ ਦੀ ਮਾਰੀ ਸ਼ਿੰਦਰ ਕੌਰ ਮਾਤਾ ਗੰਭੀਰ ਰੂਪ ਵਿੱਚ ਜਖਮੀ ਹਸਪਤਾਲ ਵਿੱਚ ਦਾਖਲ ਹੈ। ਸ਼ਿੰਦਰ ਕੌਰ ਦਾ ਬਿਆਨ ਹੈ ਕਿ ਮੇਰੀ ਜਿੰਦਗੀ ਧੀ ਦੀ ਮੌਤ ਤੋਂ ਬਾਦ ਖਤਮ ਹੋ ਗਈ ਹੈ। ਇਸ ਘਟਨਾ …Read more »

Tag Cloud

DHARAM

Meta