Monthly Archives: May 2015

ਅੱਜ ਦੇ ਦਿਨ ਇੱਕ ਮਰਨ ਵਰਤ ਰੱਖਣ ਦਾ ਪ੍ਰਣ ਹੋਇਆ ਸੀ…! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਬੇਸ਼ਕ ਸਿੱਖ ਪੰਥ ਨੂੰ ਜਨਮ ਤੋ ਲੈ ਕੇ ਹੀ ਸੰਘਰਸ਼ਾਂ ਨਾਲ ਡੂੰਘਾ ਵਾਸਤਾ ਰੱਖਣਾ ਪਿਆ ਹੈ, ਪਰ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਸਿੱਖਾਂ ਦਾ ਹਰ ਸੂਰਜ ਕਿਸੇ ਨਾ ਕਿਸੇ ਸੰਘਰਸ਼ ਨੂੰ ਲੈ ਕੇ ਹੀ ਚੜਿਆ ਹੈ। ਇਸ ਸਿੱਖਾਂ ਦੀ ਬਦਕਿਸਮਤੀ ਹੈ ਕਿ ਉਨ੍ਹਾਂ ਨੂੰ ਆਪਣੇ ਮੌਲਿਕ ਅਧਿਕਾਰਾਂ ਜਾਂ ਮੁੱਢਲੇ ਅਧਿਕਾਰਾ ਬਾਰੇ ਵੀ ਹਮੇਸ਼ਾ ਸੰਘਰਸ਼ ਹੀ ਕਰਨਾ ਪਿਆ ਹੈ। …Read more »

ਮਾਰ ਤੇਗ ਤੇ ਲਹਿੰਗੈ ਪਾਤਸ਼ਾਹੀ ਸਭਹੀ…!! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਗੁਰੂ ਸਾਹਿਬ ਨੇ 239 ਸਾਲ ਦੀ ਰੂਹਾਨੀ ਮਸ਼ੱਕਤ ਕਰ ਕੇ ਸਿੱਖ ਕੌਮ ਨੂੰ ਸੰਪੂਰਨ ਕੌਮ ਵਜੋਂ ਰੂਪ ਮਾਨ ਕੀਤਾ ਸੀ ਅਤੇ ਦਸਵੇਂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਵੈਰਾਗੀ ਨਾਮ ਦੇ ਇੱਕ ਸਾਧੂ ਵਿੱਚ ਉਸ ਕਲਾ ਨੂੰ ਵੇਖਿਆ, ਜਿਸ ਦੀ ਉਹਨਾਂ ਨੂੰ ਤਲਾਸ਼ ਸੀ। ਸਤਿਗੁਰੁ ਜੀ ਨੇ ਮਾਧੋ ਦਾਸ ਅੰਦਰਲੇ ਗੁਣਾਂ ਨੂੰ ਪਰਖ ਕੇ ਹੀ ਉਸ ਨੂੰ …Read more »

ਮੁਫਤ ਵਾਈ-ਫਾਈ ! (ਨਿੱਕੀ ਕਹਾਣੀ)

ਗੁਰਦੁਆਰਾ ਸਿਸਟਮ ਨੂੰ ਸ਼ੋ-ਬਿਜਨੈੱਸ ਬਣਾਉਣ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ! ਗੁਰਮਤ ਭਾਵੇਂ ਮਰ ਜਾਵੇ ਪਰ “ਮਨਮਤ ਸ਼ੋ ਮਸ਼ਟ ਗੋ ਆਨ” ! ਗੁਰਦੁਆਰਾ ਸਾਹਿਬ ਨੂੰ ਪਿਕਨਿਕ ਸਪਾਟ ਜਾਂ ਪਬਲਿਕ ਸਪੇਸ ਬਣਾ ਰਹੇ ਨੇ ਸ਼ਾਇਦ ! (ਅਖਬਾਰ ਪੜ੍ਹਦੇ ਹੋਏ ਕਰਮਜੀਤ ਸਿੰਘ ਬੁੜਬੁੜਾ ਰਿਹਾ ਸੀ ) ਕੀ ਹੋਇਆ ਵੀਰ ? ਕਿਉਂ ਭੁੜਕ ਰਿਹਾ ਹੈਂ ? (ਕਰਮਹੀਣ ਸਿੰਘ ਨੇ ਪੁਛਿਆ) ਕਮੇਟੀ ਸੋਚ …Read more »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ‘ਕ੍ਰਿਸ਼ਨਾਵਤਾਰ’ ਅਤੇ ‘ਵਾਰ ਸ੍ਰੀ ਭਗਉਤੀ ਜੀ ਕੀ ਪ:10’ ਵਿੱਚ ਦੁਰਗਾ ਦਾ ਸੰਕਲਪ ਇੱਕ ਤੁੱਲਨਾਤਮਕ ਅਧਿਐਨ -: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਸਯਾਮ ਕਵੀ ਦੀ ਰਚਨਾ ‘ਕ੍ਰਿਸ਼ਨਾਵਤਾਰ’ ਵਿੱਚ ਕਵੀ ਵਲੋਂ ਦੁਰਗਾ ਦੇਵੀ ਦੀ ਉਸਤਤਿ ਕੀਤੀ ਮਿਲ਼ਦੀ ਹੈ। ਇਸ ਲੰਬੀ ਰਚਨਾ ਦੇ 2492 ਛੰਦ ਹਨ। ਦੁਰਗਾ ਮਾਈ ਦੀ ਉਸਤਤਿ, ਜੋ ਛੰਦ ਨੰਬਰ 5 ਤੋਂ 8 ਅਤੇ 421 ਤੋਂ 440 ਤਕ ਕੀਤੀ ਹੈ, ਅਧਿਐਨ ਵਿੱਚ ਸ਼ਾਮਲ ਕੀਤੀ ਹੈ। ‘ਵਾਰ ਦੁਰਗਾ ਕੀ’ ਦੀਆਂ 55 ਪਉੜੀਆਂ ਹਨ ਤੇ ਸਾਰੀਆਂ ਪਉੜੀਆਂ ਹੀ ਦੁਰਗਾ ਦੇਵੀ ਦੇ ਪਾਠ ਦੀਆਂ …Read more »

ਸੰਤ ਭਿੰਡਰਾਂਵਾਲਿਆਂ ਤੇ ਲਿਖੀ ਕਿਤਾਬ The Gallant Defender ਦੇ ਲੇਖਕ ਏ.ਆਰ ਦਰਸ਼ੀ ਅਕਾਲ ਚਲਾਣਾ ਕਰ ਗਏ

ਪੰਜਾਬ ਦੇ ਸਾਬਕਾ ਪੀ. ਸੀ. ਐੱਸ ਅਫਸਰ ਅਤੇ ਲੇਖਕ ਏ. ਆਰ ਦਰਸ਼ੀ, ਜਿੰਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ‘ਤੇ “ਜ਼ਾਂਬਾਜ ਰਾਖਾ” The Gallant Defender ਕਿਤਾਬ ਲਿਖੀ ਸੀ ਅੱਜ ਲੁਧਿਆਣਾ ਵਿੱਖੇ ਸੰਸਾਰਕ ਯਾਤਰਾ ਪੁਰੀ ਕਰਕੇ ਅਕਾਲ ਚਲਾਣਾ ਗਏ ਹਨ। ਉਹ ਲੁਧਿਆਣਾ ਸਥਿਤ ਮਲਿਹਾਰ ਸਿਨੇਮਾ ਰੋੜ ਵਿਖੇ ਆਪਣੀ ਰਿਹਾੲਸ਼ਿ ‘ਤੇ ਰਹਿ ਰਹੇ ਸਨ।

ਗੁਰੂ ਸਾਹਿਬਾਨ ਦੀਆਂ ਨਕਲੀ ਤਸਵੀਰਾਂ *ਡਾ. ਹਰਜਿੰਦਰ ਸਿੰਘ ਦਿਲਗੀਰ

ਗੁਰੂ ਸਾਹਿਬਾਨ ਦੀਆਂ ਜਿੰਨੀਆਂ ਵੀ ਤਸਵੀਰਾਂ ਮਿਲਦੀਆਂ ਹਨ, ਉਹ ਸਭ ਨਕਲੀ ਹਨ। ਗੁਰੂ ਸਾਹਿਬਾਨ ਦੇ ਵੇਲੇ ਸਿਰਫ਼ ਇਕ ਗੁਰੂ ਤੇਗ਼ ਬਹਾਦਰ ਸਾਹਿਬ ਦੀ ਪੇਂਟਿੰਗ ਢਾਕਾ ਵਿਚ ਬਣਾਏ ਜਾਣ ਦਾ ਜ਼ਿਕਰ ਮਿਲਦਾ ਹੈ। ਉਸ ਤਸਵੀਰ ਦਾ  1947 ਤੋਂ ਮਗਰੋਂ ਕੋਈ ਪਤਾ ਨਹੀਂ ਲੱਗਾ। ਪਰ, ਅੱਜ ਜਿਸ ਫੋਟੋ ਨੂੰ ਉਹ ਤਸਵੀਰ ਕਹਿ ਕੇ ਪਰਚਾਰਿਆ ਜਾਂਦਾ ਹੈ, ਉਹ ਨਕਲੀ ਹੈ। ਯਾਨਿ ਇਸ ਵਕਤ …Read more »

ਸਿੱਖਾਂ ਦੀ ਆਜ਼ਾਦੀ ਦੇ ਅਲੰਬਰਦਾਰ ਸ. ਸਿਮਰਨਜੀਤ ਸਿੰਘ ਮਾਨ ਨੇ ਕੀਤੇ ਜਿੰਦਗੀ ਦੇ ਸੱਤਰ ਵਰ੍ਹੇ ਪੂਰੇ…! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖ ਰਾਜ ਵਾਲੇ ਪੰਜਾਬ, ਜਿਸ ਨੂੰ ਸੌੜੀ ਸਿਆਸਤ ਨੇ ਵਿਚਕਾਰੋਂ ਚੀਰ ਕੇ ਇਕ ਟੁਕੜਾ ਪਾਕਿਸਤਾਨੀ ਅਤੇ ਦੂਜਾ ਭਾਰਤੀ ਪੰਜਾਬ ਬਣਾ ਦਿਤਾ। ਇਹ ਇਤਿਹਾਸਕ ਸਚ ਹੈ ਕਿ ਜਿਹੜਾ ਪਾਸਾ ਲਹਿੰਦੇ ਵਾਲਾ ਪੰਜਾਬ ਹੈ, ਉਸ ਵਿੱਚ ਬਹੁਤ ਸਾਰੇ ਅਮੀਰ ਸਿੱਖ ਘਰਾਣੇ ਸਨ ਅਤੇ ਸਭ ਦੀ ਆਪਣੀ ਰਿਆਸਤਾਂ ਵਰਗੀ ਸਰਦਾਰੀ ਸੀ। ਉਸ ਵੇਲੇ ਵੀ ਬਹੁਤ ਸਾਰੇ ਸਿੱਖ ਖਾਨਦਾਨ ਆਪਣੇ ਬੱਚਿਆਂ ਨੂੰ ਉਚ ਦਰਜੇ …Read more »

ਬਚਿੱਤਰ ਨਾਟਕ ਦੀ ਜਾਅਲੀ ਆਤਮਕਥਾ ਵਿੱਚ ਸਰਹਿੰਦ ਦੀ ਖੂਨੀ ਦੀਵਾਰ ਵਿੱਚ ਚਿਣੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਈ ਹਾਅ ਦਾ ਨਾਅਰਾ ਮਾਰਣ ਲਈ ਇੱਕ ਅੱਖਰ ਜਿੰਨੀ ਵੀ ਥਾਂ ਨਹੀਂ

ਜਦੋਂ ਵੀ ਸਿੱਖਾਂ ਨੂੰ ਸਹੀ ਅਗਵਾਈ ਮਿਲੀ, ਤਾਂ ਸਰਹਿੰਦ ਵਰਗੀ ਸਲਤਨਤ ਦੀ ਇੱਟ ਨਾਲ ਇੱਟ ਖੜਕਾ ਦਿੱਤੀ…! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਜਨਮ ਤੋਂ ਲੈ ਕੇ, ਅੱਜ ਤੱਕ ਕਦੇ ਸੁੱਖ ਦਾ ਸਾਹ ਨਹੀਂ ਲਿਆ। ਹਰ ਸਮੇਂ ਕੋਈ ਨ ਕੋਈ ਨਵੀਂ ਦੁਸ਼ਵਾਰੀ ਨੇ ਅਚਾਨਕ ਆ ਘੇਰਾ ਪਾਇਆ ਹੈ, ਪਰ ਧੰਨ ਹਨ ਉਹ ਸਿੱਖ ਅਤੇ ਉਹਨਾਂ ਦੀ ਸਿੱਖੀ ਜਿਹਨਾਂ ਨੇ ਗੁਰੂ ਨਾਨਕ ਦੇ ਰੂਹਾਨੀ ਫਲਸਫੇ ਨੂੰ ਸਮਝ ਲਿਆ ਅਤੇ ਸਦੀਆਂ ਤੋਂ ਸਥਾਪਤ ਪਹਾੜਾਂ ਵਰਗੀਆਂ ਬਾਦਸ਼ਾਹੀਆਂ ਨਾਲ ਟਕਰਾ …Read more »

ਇੱਕ ਮਰਦ ਦਲੇਰ ਅਤੇ ਕੌਮੀ ਪਰਵਾਨੇ, ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਨੇ ਫਾਨੀ ਸੰਸਾਰ ਨੂੰ ਆਖਿਆ ਅਲਵਿਦਾ…! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਆਉਣਾ ਜਾਣਾ ਸੰਸਾਰ ਦੀ ਇੱਕ ਰੀਤ ਹੈ, ਜੋ ਵੀ ਆਇਆ ਹੈ ਉਸ ਨੇ ਇੱਕ ਦਿਨ ਜਾਣਾ ਵੀ ਹੈ, ਪਰ ਨਾ ਕਿਸੇ ਨੂੰ ਇਹ ਪਤਾ ਹੈ ਕਿ ਆਇਆ ਕਿੱਥੋਂ ਅਤੇ ਕਿੱਥੇ ਜਾਣਾ ਹੈ, ਲੇਕਿਨ ਜਿਹੜੇ ਇੱਥੇ ਰਹਿੰਦੇ ਹਨ ਉਹ ਆਉਣ ਜਾਣ ਵਾਲਿਆਂ ਦਾ ਲੇਖਾ ਕਰਦੇ ਹਨ ਅਤੇ ਜਦੋਂ ਕਿਸੇ ਦਾ ਜ਼ਿਕਰ ਹੁੰਦਾ ਹੈ, ਤਾਂ ਫਿਰ ਉਸ ਦੀ ਜਿੰਦਗੀ ਦੇ ਸਾਰੇ ਪੱਖਾਂ …Read more »

Tag Cloud

DHARAM

Meta