Monthly Archives: April 2015
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥ — ਇੰਦਰਜੀਤ ਸਿੰਘ, ਕਾਨਪੁਰ
ਇਕ ਸਿੱਖ ਦੀ ਸੇਧ ਗੁਰਬਾਣੀ ਹੈ। ਸਿੱਖ ਦਾ ਪੰਥ ਗੁਰਬਾਣੀ ਹੈ । ਤੇ ਸਿੱਖ ਦੀ ਟੇਕ ਵੀ ਗੁਰਬਾਣੀ ਹੀ ਹੈ। ਧੁਰ ਤੋਂ ਆਈ ਇਸ ਬਾਣੀ ਦੀਆਂ ਇਹ ਤੁਕਾਂ ਪੜ੍ਹਦਿਆਂ ਹੀ, ਧਿਆਨ ਕੌਮ ਦੇ ਉਨ੍ਹਾਂ ਅਖੌਤੀ ਆਗੂਆਂ ਵਲ ਤੁਰ ਜਾਂਦਾ ਹੈ ,ਜੋ ਭੋਲੇ ਭਾਲੇ ਲੋਕਾਂ ਨੂੰ , ਅਪਣੀ ਤਲੀ ਤੇ ਸਰਿਉ ਉਗਾਣ ਦੇ ਸੁਫਨੇ ਵਖਾ ਕੇ ਉਨ੍ਹਾਂ ਨੂੰ ਅਪਣੇ ਮਗਰ ਲਾਅ …Read more »
ਕੀਹ ਖਾਲਸੇ ਦਾ ਜਨਮ ਦਿਨ ਮਨਾਉਣ ਦੇ ਅਸੀਂ ਹੱਕਦਾਰ ਹਾਂ…? -: ਗੁਰਿੰਦਰਪਾਲ ਸਿੰਘ ਧਨੌਲਾ 93161 76519
ਖਾਲਸੇ ਦੀ ਉਤਪਤੀ ਦਾ ਮੁੱਢ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਗਟ ਹੋਣ ਵੇਲੇ ਹੀ ਬੰਨਿਆ ਗਿਆ ਸੀ। ਗੁਰੂ ਨਾਨਕ ਦੀ ਨਿਰੰਜਨੀ ਜੋਤ ਨੇ ਦਸ ਸਰੀਰਾਂ ਵਿੱਚ ਵਿਚਰਦਿਆਂ ਕੌਮ ਦੀ ਤਸਵੀਰ ਘੜੀ ਤਾਂ ਕਿ ਕਿਸੇ ਕਿਸਮ ਦੀ ਕਮੀ ਨਾ ਰਹੇ ਅਤੇ ਖਾਲਸਾ ਸੰਸਾਰ ਵਿਚ ਇੱਕ ਅਗਾਂਹਵਧੂ ਕੌਮ ਬਣ ਕੇ ਸਰਬੱਤ ਦੇ ਭਲੇ ਵਾਲੇ ਸਿਧਾਂਤ ਅਧੀਨ ਮਨੁੱਖਤਾ ਨੂੰ ਪਿਆਰ ਕਰਨ ਵਾਲੀ ਕੌਮ …Read more »
ਦੋ ਪੈਰਾਂ ਚੋਂ ਕਛਹਿਰਾ ਲਹਿਣ ਦਾ ਭਰਮ !!! -: ਅਵਤਾਰ ਸਿੰਘ ਮਿਸ਼ਨਰੀ ੫੧੦ ੪੩੨ ੫੮੨੭
ਉਹ ਅੰਮ੍ਰਿਤ ਕਾਹਦਾ, ਜਿਹੜਾ ਕਛਹਿਰਾ ਦੋ ਪੈਰਾਂ ਵਿੱਚ ਲੌਹਣ-ਪੌਣ ਨਾਲ ਟੁੱਟ ਜਾਵੇ। ਗੁਰਸਿੱਖੋ! ਗੁਰੂ ਸਹਿਬਾਨ ਨੇ ਸਾਨੂੰ ਬ੍ਰਾਹਮਣੀ ਕਰਮਕਾਂਡੀ ਬੰਧਨਾਂ ਤੋਂ ਮੁਕਤ ਕੀਤਾ ਸੀ, ਜਿਨ੍ਹਾਂ ਵਿੱਚ ਅਜੋਕੇ ਸੰਪ੍ਰਦਾਈ ਡੇਰੇਦਾਰ ਪਾਈ ਜਾ ਰਹੇ ਹਨ। ਦੇਖੋ! ਖਾਲਸਾ ਫੌਜੀ ਹੈ, ਤੇ ਪੰਜ ਕਕਾਰ ਖਾਲਸੇ ਦੀ ਵਰਦੀ ਹਨ। ਹੁਣ ਸਵਾਲ ਉਠਦੇ ਹਨ ਕਿ ਕੀ ਫੌਜੀ ਇਸ਼ਨਾਨ ਵਰਦੀ ਸਮੇਤ ਕਰਦਾ ਹੈ? ਕੀ ਵਰਦੀ ਲਾਹ ਕੇ …Read more »
ਜਥੇਦਾਰਾਂ ਦੀ ਨਿਯੁਕਤੀ ਤੇ ਬਰਖ਼ਾਸਤਗੀ ਦਾ ਵਿਧੀ-ਵਿਧਾਨ ਕੀ ਹੈ ? -: ਪੰਜਾਬ ਅਤੇ ਹਰਿਆਣਾ ਹਾਈ ਕੋਰਟ
ਚੰਡੀਗੜ੍ਹ, 8 ਅਪ੍ਰੈਲ (ਸੁਖਜਿੰਦਰ ਮਾਨ): ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੀ ਅਹੁਦੇ ਤੋਂ ਬਰਖ਼ਾਸਤਗੀ ਦੇ ਮਾਮਲੇ ਵਿਚ ਅਦਾਲਤ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਉਨ੍ਹਾਂ ਨੂੰ ਹਟਾਉਣ ਦੇ ਤਰੀਕੇ ਬਾਰੇ ਵੀ ਪੁਛਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 4 ਅਗੱਸਤ ਨੂੰ ਹੈ। ਜਥੇਦਾਰ ਨੰਦਗੜ੍ਹ ਨੂੰ ਤਖ਼ਤ …Read more »
ਨੋ ਉੱਲੂ ਬਨਾਇੰਗ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ
ਅਸੀਂ ਤੁਹਾਡੇ ਵਾਸਤੇ ਫਲਾਣੇ ਇਲਾਕੇ ਤੋਂ ਆਏ ਹਾਂ ਤੇ ਤੁਹਾਡੇ ਵਪਾਰ ਦੇ ਵਾਧੇ ਲਈ ਅਰਦਾਸ ਕਰਾਂਗੇ ! (ਇਸ ਤੋਂ ਪਹਿਲਾਂ ਦੁਕਾਨਦਾਰ ਗੁਰਬਕਸ਼ ਸਿੰਘ ਕੁਝ ਸਮਝਦਾ, ਗੁਰਸਿਖਾਂ ਵਾਲੇ ਭੇਖ ਵਿੱਚ ਮਾਲਾ ਫੇਰਦੇ ਹੋਏ ਹਰਨਾਮ ਸਿੰਘ ਨੇ ਚੱਪਲਾਂ ਉਤਾਰ ਕੇ ਅਰਦਾਸ ਸ਼ੁਰੂ ਵੀ ਕਰ ਦਿੱਤੀ) ਇਤਨੀ ਦੂਰੋ ਆਏ ਨੇ ਬਾਬਾ ਜੀ, ਘੱਟੋ ਘੱਟ ਪੰਜ ਸੌ ਤਾਂ ਭੇਟਾ ਦਿਓ ! ਇਨ੍ਹਾਂ ਦੀ ਕੀਤੀ …Read more »
‘ਮੋਦੀ ਯੁੱਗ’ ਵਿੱਚ ਕੀ ਕਰਨ ਸਿੱਖ? ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713
19ਵੀਂ ਸਦੀ ਦਾ ਅੰਤ, ਜਦ ‘ਮਹਾਰਾਜਾ’ ਰਣਜੀਤ ਸਿੰਘ ਦਾ ‘ਯੁੱਗ’ ਮੁੱਕ ਚੁੱਕਾ ਸੀ ਅਤੇ ਸਿੱਖ ਆਪਣਾ ਕੁੱਬਾ ਲੱਕ ਸਿੱਧਾ ਕਰਨ ਲਈ ਯਤਨਸ਼ੀਲ ਸਨ, ਤਾਂ ਸਿੱਖ ਵਿਚਾਰਧਾਰਾ ਤੋਂ ਚਿੰਤਤ, ਬਾਣੀਆ/ਆਰੀਆ ਸਿਧਾਂਤ ਦਾ ਉਪਾਜਕ ਸਵਾਮੀ ਦਇਆਨੰਦ ਪੰਜਾਬ (ਲਾਹੌਰ) ਆਇਆ। ਮਜੀਠੀਆ ਪਰਿਵਾਰ ਲਈ ਛੱਡੀਆਂ ਸੇਧਾਂ ਦੇ ਨਾਲ ਨਾਲ ਉਸ ਨੇ ਲਗਭਗ 200 ਸਾਬਤ ਸੂਰਤ ਸਿੱਖਾਂ ਨੂੰ ਰੋਡ-ਮੋਡ ਕਰਕੇ ਮਸ਼ਹੂਰ ਬਜ਼ਾਰ ਅਨਾਰਕਲੀ ਵਿਖੇ ‘ਸ਼ੁੱਧੀਕਰਨ’ …Read more »
ਮੌਜੂਦਾ ਸਿਆਸੀ ਹਾਲਾਤਾਂ ਵਿਚ, ਇਹ ਫਿਲਮਾਂ ਬਹੁਤ ਖਤਰਨਾਕ ਸਿਟਿਆਂ ਨੂੰ ਜਨਮ ਦੇ ਸਕਦੀਆਂ ਨੇ, ਇਨ੍ਹਾਂ ਤੇ ਪੂਰੀ ਤਰ੍ਹਾਂ ਰੋਕ ਲਗਣੀ ਬਹੁਤ ਜਰੂਰੀ ਹੈ -ਇੰਦਰਜੀਤ ਸਿੰਘ, ਕਾਨਪੁਰ
ਮੁੱਦਾ ਸਿਰਫ “ਨਾਨਕ ਸ਼ਾਹ ਫਕੀਰ” ਫਿਲਮ ਦਾ ਨਹੀ ਹੈ , ਬਲਕਿ ਸਿੱਖ ਇਤਿਹਾਸ ਅਤੇ ਸਿੱਖੀ ਤੇ ਬਨਣ ਵਾਲੀਆਂ ਉਨ੍ਹਾਂ ਸਾਰੀਆਂ ਫਿਲਮਾਂ ਦਾ ਹੈ, ਜਿਨ੍ਹਾਂ ਬਾਰੇ ਕੌਮ ਨੂੰ ਆਏ ਦਿਨ ਮਾਨਸਿਕ ਪਰੇਸ਼ਾਨੀ ਦਾ ਸਾਮ੍ਹਣਾਂ ਕਰਨਾਂ ਪੈੰਦਾ ਹੈ। ਇਹੋ ਜਹੀਆਂ ਫਿਲਮਾਂ ਬਾਰੇ ਕੁਝ ਤਥ ਐਸੇ ਹਨ, ਜੋ ਵਿਚਾਰ ਗੋਚਰੇ ਹਨ । ਅੱਜ ਤਾਂ ਸਾਲ ਵਿਚ ਦੋ ਤਿਨ ਇਹੋ ਜਹੀਆਂ ਫਿਲਮਾਂ ਬਨ ਰਹੀਆਂ …Read more »
ਸਾਫ ਸੁਥਰੀ ਗਾਇਕੀ ਨੇ ਜਮਸ਼ੇਦਪੁਰ ਦੀ ਵੈਸਾਖੀ ਨਾਈਟ ਵਿਚ ਧੂੰਮਾਂ ਪਾ ਦਿੱਤੀਆਂ ਪੰਜਾਬੀ ਮਾਂ ਬੋਲੀ ਨੂੰ ਸਭ ਤੋਂ ਵੱਧ ਖਤਰਾ ਅਸ਼ਲੀਲ ਤੇ ਗੰਦੀ ਗਾਇਕੀ ਤੋਂ : ਸ. ਗੁਰਸੇਵਕ ਸਿੰਘ (ਜਸਪ੍ਰੀਤ ਕੌਰ ਫਰੀਦਾਬਾਦ , ਝਾਰਖੰਡ/ਜਮਸ਼ੇਦਪੁਰ: 3 ਅਪ੍ਰੈਲ 2015)
ਆਲ ਇੰਡੀਆ ਸਿੱਖ ਸਟੁਡੈਂਟਸ ਫੈਡਰੇਸ਼ਨ ਅਤੇ ਧਰਮ ਪ੍ਰਚਾਰ ਕਮੇਟੀ ਜਮਸ਼ੇਦਪੁਰ ਦੇ ਉਦਮ ਸਦਕਾ ਗੁਰਦੁਆਰਾ ਸਾਕਚੀ ਮੈਦਾਨ ਜਮਸ਼ੇਦਪੁਰ ਟਾਟਾ ਨਗਰ (ਝਾਰਖੰਡ) ਵਿਖੇ ਵੈਸਾਖੀ ਨਾਟੀਟ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਗੰਦੀ ਤੇ ਅਸ਼ਲੀਲ ਗਾਇਕੀ ਦਾ ਬਦਲ ਪੇਸ਼ ਕਰਣ ਵਾਲੀ ਲੁਧਿਆਣਾ ਤੋਂ ਸਿੰਘ ਰੋਕਸ ਇੰਟਰਨੈਸ਼ਨਲ ਦੀ ਟੀਮ ਨੇ ਜਮਸ਼ੇਦਪੁਰ ਵਿਖੇ ਹਾਜਰੀ ਭਰੀ । ਇਸ ਤੋਂ ਇਕ ਦਿਨ ਪਹਿਲਾਂ ਸਿੰਘ ਰੌਕਸ ਦੀ ਟੀਮ …Read more »
ਭਾਈ ਜਗਤਾਰ ਸਿੰਘ ਹਵਾਰਾ ਲੁਧਿਆਣਾ ਬਾਰੂਦ ਕੇਸ ‘ਚੋ ਬਰੀ
ਲੁਧਿਆਣਾ, 31 ਮਾਰਚ 2015 ((ਵਿਸੇਸ਼ ਨੁੰਮਾਇੰਦਾ))- ਤਿਹਾੜ ਜੇਲ੍ਹ, ਦਿੱਲੀ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਇੱਥੇ hawaraਐਡੀਸ਼ਨਲ ਸੈਸ਼ਨ ਜੱਜ ਸ੍ਰੀ ਸੰਜੀਵ ਜੋਸ਼ੀ ਦੀ ਮਾਨਯੋਗ ਅਦਾਲਤ ਵਲੋਂ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ। ਅੱਜ ਭਾਈ ਜਗਤਾਰ ਸਿੰਘ ਨੂੰ ਵੀਡਿਓ ਕਾਨਫਰੰਸਿੰਗ ਰਾਹੀਂ ਤਿਹਾੜ ਜੇਲ੍ਹ, ਦਿੱਲੀ ਤੋਂ ਪੇਸ਼ ਕੀਤਾ ਗਿਆ। ਕੇਸ ਦੀ ਆਖਰੀ ਬਹਿਸ ਹੋਣ ਤੋਂ ਬਾਅਦ ਅੱਜ ਲਈ ਫੈਸਲਾ ਰਾਖਵਾਂ ਰੱਖਿਆ …Read more »
ALL ARTICLES AND NEWS
-
ਸਾਨੂੰ ਨਹੀਂ ਚਾਹੀਂਦੀ ਇਹੋ ਜਹੀ ਸਿੱਖੀ | ਦੀਨਾ ਨਗਰ ਸੰਬੰਧੀ ਭਾਈ ਸਾਹਿਬ ਦੀ ਨਵੀਂ ਵੀਡੀੳ |
-
DIXIE GURUGHAR SATURDAY DIWAN HALL
-
DIXIE GURUGHAR SATURDAY DIWANS
-
BHAI RANJIT SINGH JI’S DIWAN
-
ਬਚਿੱਤਰ ਨਾਟਕ ਵਿੱਚ ਧੀਆਂ ਭੈਣਾਂ ਨੂੰ ਆਪਣੇ ਯਾਰ ਨਾਲ ਘਰੋਂ ਭੱਜਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ-kala divas
-
ਪੰਜਾਬ ਦੇ ਰਾਜਨੀਤਕ ਹਾਲਾਤ ਅਤੇ ਆਮ ਪਾਰਟੀ !!! -: ਗੁਰਦੇਵ ਸਿੰਘ ਸੱਧੇਵਾਲੀਆ
-
AKHOTI DASAM GRANTH KALA DIVAS POSTER-JAN 13 2017
-
ਡਰੱਗ ਕੰਪਨੀਆਂ ਵਲੋਂ ਸਰਕਾਰਾਂ ਤੇ ਕਾਰਪੋਰੇਟ ਮੀਡੀਆ ਨਾਲ ਰਲ਼ ਕੇ ਕੀਤੀ ਜਾ ਰਹੀ ਜਥੇਬੰਧਕ ਕੁਰੱਪਸ਼ਨ -ਹਰਚਰਨ ਪ੍ਰਹਾਰ 403-681-8689
-
ਅਖੌਤੀ ਦਸਮ ਗ੍ਰੰਥ ਵਿੱਚ ਦਰਜ ਦੁਰਗਾ ਪਾਠ ਤੇ ਰਾਮ ਕਥਾ -kala divas poster