Monthly Archives: April 2015

ਨੇਪਾਲ ‘ਚ ਭੂਚਾਲ ਰਾਹੁਲ ਗਾਂਧੀ ਦੇ ਗਾਂ ਦਾ ਮਾਸ ਖਾਣ ਅਤੇ ਬਿਨਾ ਸ਼ੁਧੀ ਕੀਤਿਆਂ ਕੇਦਾਰਨਾਥ ਜਾਣ ਕਰਕੇ ਆਇਆ -: ਸਾਧਵੀ ਪਰਾਚੀ

HARIDWAR: Vishwa Hindu Parishad leader Sadhvi Prachi kicked up yet another controversy when she came up with her logic on the recent earthquake that devastated Nepal. Commenting the most unreasonable statement that could come at this tragic time, controversial BJP functionaries, Saksha Maharaj and Sadhvi Prachi have linked the earthquake in Nepal to Rahul Gandhi’s Kedarnath visit. Speaking to media …Read more »

ਭੂਤ ਚਿੰਬੜ ਗਿਆ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਹਰ ਵੇਲੇ ਪਰੇਸ਼ਾਨ ਰਹਿੰਦੀ ਹੈ ! ਅਜੀਬ ਅਜੀਬ ਗੱਲਾਂ ਕਰਦੀ ਹੈ ! ਕਦੀ ਰੋਣ ਲਗਦੀ ਹੈ ਤੇ ਕਦੀ ਹਸਦੀ ਜਾਂਦੀ ਹੈ ! ਸ਼ਰੀਰ ਵਿੱਚ ਕੋਈ ਜਾਨ ਨਹੀਂ, ਹਮੇਸ਼ਾ ਥਕੀ ਥਕੀ ਜਿਹੀ ਰਹਿੰਦੀ ਹੈ ! ਬਹੁਤ ਜਲਦੀ ਗੁੱਸਾ ਆ ਜਾਂਦਾ ਹੈ ! ਮਿੱਠਾ ਸੁਭਾਓ ਤੇ ਪਤਾ ਨਹੀਂ ਸ਼ਾਇਦ ਗੁਆਚ ਹੀ ਗਿਆ ਹੈ ! ਹਰ ਵੇਲੇ ਬੁਰੀਆਂ ਬੁਰੀਆਂ ਗੱਲਾਂ ਹੀ ਯਾਦ ਕਰਦੀ …Read more »

ਸਿੱਖ ਲੀਡਰ ਏਜੰਡੇ ਬਣਾਉਣ ਦੇ ਤਾਂ ਬਹੁਤ ਮਾਹਿਰ ਹਨ, ਲੇਕਿਨ ਪਹਿਰਾ ਦੇਣ ਵੇਲੇ ਕੋਈ ਮਾਈ ਦਾ ਲਾਲ ਹੀ ਖੜ੍ਹਦਾ ਹੈ…?-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖ ਕੌਮ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਇੱਕ ਅਜਿਹਾ ਏਜੰਡਾ ਜਿਸ ਵਿਚ ਦੁਨੀਆਂ ਦੇ ਤਮਾਮ ਮਸਲੇ ਹੱਲ ਕਰਨ ਦੀ ਸ਼ਕਤੀ ਅਤੇ ਵਿਧੀ ਹੈ, ਪਰ ਸਿੱਖ ਬਹੁਤੀ ਵਾਰ ਗੁਰੂ ਤੋਂ ਵੀ ਸਿਆਣੇ ਹੋ ਤੁਰਦੇ ਹਨ ਅਤੇ ਆਪਣੀ ਸਿਆਣਪ ਨਾਲ ਆਪਣੀ ਹਉਂਮੇ ਨੂੰ ਪੱਠੇ ਤਾਂ ਜਰੁਰ ਪਾ ਲੈਂਦੇ ਹਨ, ਪਰ ਕੌਮ ਦਾ ਕੁਝ ਨਹੀਂ ਬਣਦਾ। ਗੁਰੂ ਸਾਹਿਬ ਨੇ ਪੰਥ ਬਣਾਇਆ ਸੀ ਅਤੇ …Read more »

ਸਤਿਕਾਰ ਦੇ ਨਾਂ ‘ਤੇ ਹੋ ਰਹੀ ਲੁੱਟ, ਕੁੱਟ ਅਤੇ ਦਹਿਸ਼ਤ ਦਾ ਕੁਹਾੜਾ -: ਅਵਤਾਰ ਸਿੰਘ ਮਿਸ਼ਨਰੀ 510 432 5827

ਭਾਈ ਚਰਨਜੀਤ ਸਿੰਘ ਅਮਰੀਕਾ ਨਿਵਾਸੀ ਜੋ ਬਿਰਦ ਸਰੂਪ ਤੋਂ ਪਾਠ ਕਰਦੇ ਪੁਰਾਣੀ ਬੀੜ ਦਾ ਜ਼ਰਜ਼ਰਾ ਹੋਇਆ ਪੱਤਰਾ ਫਟਣ ‘ਤੇ ਮਨ ਵਿੱਚ ਆਇਆ ਕਿ ਕਿਉਂ ਨਾ ਨਵੇਂ ਸਰੂਪ ਲਿਆਂਦੇ ਜਾਣ, ਜਿਸ ਕਰਕੇ ਉਹ ਪੰਜਾਬ ਭਾਰਤ ਤੋਂ ਬੀੜਾਂ ਲੈਣ ਚਲੇ ਗਏ ਤੇ ਉਨ੍ਹਾਂ ਤੋਂ ਬੈਗ ਵਿੱਚ ਲੈ ਕੇ ਜਾਣ ਦੀ ਗਲਤੀ ਹੋ ਗਈ, ਪਰ ਜੋ ਉਨ੍ਹਾਂ ਨਾਲ ਜ਼ਾਲਮਾਨਾਂ ਕਾਰਵਾਈ ਹੋਈ, ਅਤਿ ਨਿੰਦਣਯੋਗ …Read more »

ਇਕ ਸਿੱਖ ਦੂਜੇ ਸਿੱਖ ਦੀਆਂ ਹੱਡੀਆਂ ਭੰਨ ਦੇਵੇ, ਇਹ ਸਿੱਖੀ ਦਾ ਸਤਿਕਾਰ ਕਿਸ ਤਰ੍ਹਾਂ ਹੋ ਸਕਦਾ ਹੈ ? -: ਇੰਦਰਜੀਤ ਸਿੰਘ, ਕਾਨਪੁਰ

ਕਈ ਵੀਰ ਬਜ਼ੁਰਗ ਸਿੱਖਾਂ ਦੀ ਹੱਡ ਤੋੜ ਕੁਟਾਈ ਨੂੰ ਜਾਇਜ਼ ਠਹਿਰਾ ਰਹੇ ਹਨ। ਇਕ ਸਿੱਖ ਦੂਜੇ ਸਿੱਖ ਦੀਆਂ ਹੱਡੀਆਂ ਭੰਨ ਦੇਵੇ, ਇਹ ਸਿੱਖੀ ਦਾ ਸਤਿਕਾਰ ਕਿਸ ਤਰ੍ਹਾਂ ਹੋ ਸਕਦਾ ਹੈ ? ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ ਅੰਕ 360 ਅਖੌਤੀ ਸਤਿਕਾਰ ਕਮੇਟੀ ਵਿਚ ਹਿੰਮਤ ਹੈ ਤਾਂ ਵੱਡਿਆਂ ਸਾਨ੍ਹਾਂ ਨੂੰ ਹੱਥ ਪਾਵੇ, ਜੋ ਸਿੱਖੀ …Read more »

ਆਪਣਾ ਆਪਣਾ ਜੱਥੇਦਾਰ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਟਿਰਿੰਨ… ਟਿਰਿੰਨ…ਟਿਰਿੰਨ…! ਹੈਲੋ ! ਜੱਥੇਦਾਰ ਜੀ ਬੋਲ ਰਹੇ ਨੇ ? ਹਾਂਜੀ ਬੋਲੋ ! (ਅੱਗੋ ਜਵਾਬ ਆਇਆ) ਅਸੀਂ ਦਿੱਲੀ ਦੇ ਕੁਝ ਪੰਜਾਹ ਕੁ ਸਿੱਖ ਬੈਠੇ ਹਾਂ ਤੇ ਵਿਚਾਰ ਚਲ ਰਹੀ ਸੀ ! ਅਸੀਂ ਤੁਹਾਨੂੰ ਪੁਛਣਾ ਚਾਹੁੰਦੇ ਹਾਂ ਕੀ ਵਿਵਾਦਿਤ ਫਿਲਮ ਬਾਰੇ ਤੁਸੀਂ ਕੀ ਕਰ ਰਹੇ ਹੋ ? (ਫਤਿਹ ਦੀ ਸਾਂਝ ਤੋਂ ਬਾਅਦ ਦਰਸ਼ਨ ਸਿੰਘ ਨੇ ਪੁਛਿਆ) ਜੱਥੇਦਾਰ : ਅਸੀਂ ਲੈ ਲਿਆ …Read more »

ਸਤਿਕਾਰ ਕਮੇਟੀ ਦੇ ਆਗੂਆਂ ਨੇ ਪਾਠੀਆਂ ਨੂੰ ਕੁੱਟਣ ਦੀ ਕਾਰਵਾਈ ਨੂੰ ਜਾਇਜ਼ ਠਹਿਰਾਇਆ

ਗਈ ਭੈਂਸ ਪਾਣੀ ਵਿੱਚ ! (ਨਿੱਕੀ ਕਹਾਣੀ)—– ਬਲਵਿੰਦਰ ਸਿੰਘ ਬਾਈਸਨ

ਚਿਅਰਸ ! ਅਗਲੀ ਵੀਹ ਤਾਰੀਖ ਦਾ ਕੀਰਤਨ ਦਰਬਾਰ ਰਖਾ ਦਿੱਤਾ ਹੈ ! (ਜਾਮ ਟਕਰਾਉਂਦੇ ਹੋਏ ਗੁਰਬਕਸ਼ ਸਿੰਘ ਬੋਲਿਆ ) ਰਾਗੀ ਇਸ ਵਾਰ ਅਜੇਹੇ ਬੁਲਾਉਣੇ ਕੀ ਸੰਗਤਾਂ ਝੂਮ ਜਾਉਣ ਤੇ ਸਾਡੀ ਬੱਲੇ ਬੱਲੇ ਹੋ ਜਾਵੇ ! ਨਾਲੇ ਪ੍ਰਧਾਨ ਜੀ, ਚਿਕਨ ਤੰਦੂਰੀ ਦੀਆਂ ਟੰਗੜੀਆਂ ਜਿਆਦਾ ਮੰਗਵਾਇਆ ਕਰੋ ! ਮੀਟਿੰਗ ਦਾ ਮਜ਼ਾ ਹੀ ਨਹੀਂ ਆ ਪਾਉਂਦਾ, ਸਾਰਾ ਮਾਲ ਤਾਂ ਇਹ ਮੇੰਬਰ ਪਹਿਲਾਂ ਹੀ …Read more »

ਅਖੌਤੀ ਸਤਿਕਾਰ ਕਮੇਟੀ ਦਾ ਪਾਖੰਡ (ਡਾਕਟਰ ਹਰਜਿੰਦਰ ਸਿੰਘ ਦਿਲਗੀਰ)

ਪਿਛਲੇ ਕੁਝ ਸਾਲਾਂ ਤੋਂ, ਕੁਝ ਲੋਕਾਂ ਵੱਲੋਂ, ਅਖੌਤੀ ‘ਸਤਿਕਾਰ ਕਮੇਟੀ’ ਦੇ ਨਾਂ ਹੇਠ, ਗੁਰੂ ਗ੍ਰੰਥ ਸਾਹਿਬ ਦੇ ਅਦਬ ਦੇ ਨਾਂ ‘ਤੇ, ਸਿੱਖਾਂ ਦੇ ਘਰਾਂ ਵਿਚੋਂ, ਅਖੌਤੀ ਮਰਿਆਦਾ ਨਾ ਨਿਭਾਏ ਜਾਣ ਦੇ ਬਹਾਨੇ ਨਾਲ, ਗੁਰੂ ਗ੍ਰੰਥ ਸਾਹਿਬ ਦੇ ਸਰੂਪ/ਬੀੜਾਂ ਚੁਕੀਆਂ ਜਾ ਰਹੀਆਂ ਹਨ ਜਾਂ ਉਨ੍ਹਾਂ ਨੂੰ ਬੇਇੱਜ਼ਤ ਤੇ ਤੰਗ ਕੀਤਾ ਜਾ ਰਿਹਾ ਹੈ। ਇਹ ਧੱਕੇਸ਼ਾਹੀ ਬੁਰਛਾਗਰਦੀ ਦੀ ਹੱਦ ਤਕ ਜਾ ਪੁੱਜੀ …Read more »

ਨਾਨਕ ਸ਼ਾਹ ਫਕੀਰ ਫਿਲਮ ਦਾ ਆਉਣ ਵਾਲੇ ਸਮੇਂ ਤੇ ਪ੍ਰਭਾਵ ਤੇ ਉਸ ਦਾ ਕਾਨੁਨੀ ਉਪਾਵ-ਮਨਮੀਤ ਸਿੰਘ, ਕਾਨਪੁਰ।

ਸ਼੍ਰੀ ਗੁਰੁ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਉਹ ਨਿਰਮਲ ਬੀਜ ਬੋਇਆ ਸੀ ਜੋ ਤਿਆਗ, ਸੇਵਾ, ਸਿਮਰਨ ਅਤੇ ਉਚੇ ਮਨੁਖੀ ਆਦਰਸ਼ਾਂ ਦੀ ਸੰਭਾਲ ਨਾਲ ਪਲਰਦਾ ਹੋਇਆ ਇਕ ਏਸਾ ਦਰਖਤ ਬਣਿਆ ਜੋ ਸੰਸਾਰ ਦੇ ਹਰ ਇਕ ਪ੍ਰਾਣੀ ਮਾਤਰ ਨੂੰ ਆਤਮਕ ਛਾਂ (ਆਤਮਕ ਜੀਵਨ ਜੀਉਣ ਦੀ ਰੀਤ) ਦੇਣ ਦੇ ਨਾਲ ਹੀ ਉਸ ਨੂੰ ਸਦੀਵੀ ਮੁਕਤੀ (ਸੰਸਾਰਕ ਅਤੇ ਧਾਰਮਕ) ਦੇ ਫਲ ਬਖਸ਼ਦਾ ਹੈ …Read more »

ALL ARTICLES AND NEWS

Tag Cloud

DHARAM

Meta