Monthly Archives: March 2015

ਜੇ ਇਕਬਾਲ ਸਿੰਘ ਦੀ ਪਤਨੀ ਦੀ ਸੁਣੀਏ ਤਾਂ ਉਸ ਨੂੰ ਸਿੱਖ ਕਹਿਣਾ ਵੀ ਸ਼ੋਭਾ ਨਹੀਂ ਦਿੰਦਾ, ਪਰ ਅਫਸੋਸ ਕਿ ਸਿੱਖ ਕੌਮ ਉਸ ਨੂੰ ਜਥੇਦਾਰ ਮੰਨੀ ਬੈਠੀ ਹੈ ਐਸੇ ਜਥੇਦਾਰਾਂ ਵੱਲੋਂ ਬਣਾਈ ਇਕ ਪਾਸੜ ਕਮੇਟੀ ਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ

ਬਠਿੰਡਾ, 12 ਮਾਰਚ (ਕਿਰਪਾਲ ਸਿੰਘ): ਜੇ ਇਕਬਾਲ ਸਿੰਘ ਦੀ ਪਤਨੀ ਦੀ ਸੁਣੀਏ ਤਾਂ ਉਸ ਨੂੰ ਸਿੱਖ ਕਹਿਣਾ ਵੀ ਸ਼ੋਭਾ ਨਹੀਂ ਦਿੰਦਾ ਪਰ ਅਫਸੋਸ ਕਿ ਸਿੱਖ ਕੌਮ ਉਸ ਨੂੰ ਜਥੇਦਾਰ ਮੰਨੀ ਬੈਠੀ ਹੈ। ਇਹ ਸ਼ਬਦ ਗੁਰਮਤ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਪਿਛਲੇ ਦਿਨੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਮੁੱਖ ਸੇਵਾਦਾਰਾਂ ਦੀ ਹੋਈ ਮੀਟਿੰਗ …Read more »

ਕੈਲੰਡਰ ਵੀ ਕੌਮੀ ਪਹਿਚਾਣ ਦਾ ਅੰਗ ਹੁੰਦਾ ਹੈ–Sarabjit Singh Sacramento

ਕੌਮਾਂਤਰੀ ਅੰਮ੍ਰਿਤਸਰ ਟਾਈਮਜ਼ ਵੱਲੋਂ ਨਾਨਕ ਸ਼ਾਹੀ ਕੈਲੰਡਰ ਬਾਰੇ ਅਰੰਭ ਕੀਤੀ ਗਈ ਵਿਚਾਰ ਚਰਚਾ ਦੀ ਲੜੀ ਵਿੱਚ ਬੈਲਜੀਅਮ ਵਾਸੀ ਬੀਬੀ ਅਮਰਜੀਤ ਕੌਰ ਦਾ ਲੇਖ “ਕੈਲੰਡਰ ਕਿਸੇ ਕੌਮ ਦੀ ਪਹਿਚਾਣ ਨਹੀਂ ਹੋਇਆ ਕਰਦੇ” ਪੜ੍ਹਨ ਨੂੰ ਮਿਲਿਆ। ਬੀਬੀ ਅਮਰਜੀਤ ਕੌਰ ਨੇ ਆਪਣੇ ਲੇਖ ਦੇ ਅਖੀਰ `ਚ ਲਿਖਦੇ ਹਨ, “ਵਧੇਰੇ ਜਾਣਕਾਰੀ ਲਈ ਪੜ੍ਹੋ ਕਿਤਾਬਚਾ ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜ਼ਿਸ਼”। ਇਹ ਲੇਖ ਵੀ ਉਸੇ …Read more »

ਫ਼ਰੀਦਾਬਾਦ ਵਿਖੇ ਨਵੇਕਲੇ ਢੰਗ ਨਾਲ ਮਨਾਇਆ ਗਿਆ ਹੋਲਾ ਮਹੱਲਾ

ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਉਦਮ ਸਦਕਾ ਮਿਉਨਿਸਪਲ ਆਡੀਟੋਰੀਅਮ ਫਰੀਦਾਬਾਦ ਵਿਖੇ ਨਵੇਕਲੇ ਢੰਗ ਨਾਲ ਹੋਲਾ ਮਹੱਲਾ ਮਨਾਇਆ ਗਿਆ। ਸਮਾਗਮ ਦੀ ਅਰੰਭਤਾ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਨਾਲ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੌਲੀ ਦੇ ਵਿਦਿਆਰਥੀਆਂ ਨੇ ਕੀਤੀ। ਵੀਰ ਭੁਪਿੰਦਰ ਸਿੰਘ ਯੂ.ਐਸ.ਏ. ਅਤੇ ਸਿੱਖ ਕੌਮ ਦੇ ਨੌਜਵਾਨ ਪ੍ਰਚਾਰਕ ਸ. ਬਲਜੀਤ ਸਿੰਘ ਦਿੱਲੀ ਸੰਗਤਾਂ ਨੂੰ ਗੁਰਬਾਣੀ …Read more »

ਪੰਜ ਮੁੱਖ ਗ੍ਰੰਥੀਆਂ ਨੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਕੇ, ਸ਼੍ਰੋਮਣੀ ਕਮੇਟੀ ਨੂੰ ਆਪਣੀ ਮਰਜ਼ੀ ਅਨੁਸਾਰ ਕੈਲੰਡਰ ਛਾਪਣ ਦੇ ਦਿੱਤੇ ਅਧਿਕਾਰ

ਅੰਮ੍ਰਿਤਸਰ 9 ਮਾਰਚ (ਜਸਬੀਰ ਸਿੰਘ ਪੱਟੀ): ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਹੋਈ ਪੰਜ ਮੁੱਖ ਗ੍ਰੰਥੀਆਂ ਦੀ ਹੋਈ ਮੀਟਿੰਗ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਪੂਰੀ ਤਰ੍ਹਾਂ ਭੋਗ ਪਾ ਕੇ ਨਾਨਕਸ਼ਾਹੀ ਕੈਲੰਡਰ ਦੇ ਹੱਲ ਲਈ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਜਦ ਕਿ ਸਾਲ ਨਾਨਕਸ਼ਾਹੀ 547 (2015-16) ਲਈ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਆਪਣੀ ਮਰਜ਼ੀ ਮੁਤਾਬਕ ਕੈਲੰਡਰ ਛਾਪਣ ਦੇ ਅਧਿਕਾਰ ਦਿੱਤੇ ਗਏ …Read more »

ਇਸਤਰੀ ਦਿਵਸ ਤੇ ਵਿਸ਼ੇਸ਼: ਅਜੋਕਾ ਵੱਡਾ ਸੱਚ! ਬੇਸ਼ਰਮ-ਹਾਕਮ ਤੇ ਮੂਰਖ-ਪਰਜਾ – ਦਲਬੀਰ ਸਿੰਘ ਪਤਰਕਾਰ ਮੋਬਾਇਲ : 99145-71713

CLICK HERE TO READ- ਅਜੋਕਾ ਵੱਡਾ ਸੱਚ! ਬੇਸ਼ਰਮ-ਹਾਕਮ ਤੇ ਮੂਰਖ-ਪਰਜਾ

ਲੀਡ ਜਾਂ ਲਿੱਦ ? (ਨਿੱਕੀ ਕਹਾਣੀ)—- ਬਲਵਿੰਦਰ ਸਿੰਘ ਬਾਈਸਨ

ਗੁਰਦੁਆਰੇਆਂ ਵਿੱਚ, ਵਾਟਸਏਪ ਅੱਤੇ ਸੋਸ਼ਲ ਮੀਡਿਆ ਤੇ ਸਿੱਖ ਇੱਕ ਦੂਜੇ ਨਾਲ ਭਿੜੇ ਨਜ਼ਰ ਆ ਰਹੇ ਨੇ ! ਨਿੱਕੀ ਨਿੱਕੀ ਗੱਲਾਂ ਤੇ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ! ਸਿਆਸਿਆਂ ਵੱਲੋ ਆਪਣੇ ਹੀ ਪੰਥਕ ਵੀਰਾਂ ਨੂੰ ਗੁਰਮਤ ਰਾਹ ਤੇ ਚਲਣ ਕਰਕੇ ਕੇਸ ਪਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ! ਕਿਥੇ ਗਿਆ ਪੰਥ ਦਾ ਏਕਾ ? ਕਿਥੇ ਗੁਆਚ ਗਏ ਪੰਥ-ਪ੍ਰਸਤ …Read more »

ਸਿੱਖ ਸੰਘਰਸ਼ ਬੇਸਿੱਟਾ ਕਿਉਂ ਹੋ ਰਹੇ ਹਨ, ਇਸ ਦੇ ਕਾਰਣਾਂ ਨੂੰ ਘੋਖਣ ਦੀ ਲੋੜ ਹੈ..! -: ਗੁਰਿੰਦਰਪਾਲ ਸਿੰਘ ਧਨੌਲਾ 93161 76519

 ਜਦੋਂ ਵੀ ਕੋਈ ਕੌਮ ਜਾਂ ਕੁੱਝ ਖਾਸ ਲੋਕ ਸੰਘਰਸ਼ ਦੇ ਰਾਹ ਤੁਰਦੇ ਹਨ ਤਾਂ ਦਿਲ ਵਿੱਚ ਜਿੱਤ ਦੀ ਆਸ ਹੁੰਦੀ ਹੈ, ਪਰ ਇਹ ਜਰੂਰੀ ਨਹੀਂ ਕਿ ਨਤੀਜਾ ਜਿੱਤ ਵਿੱਚ ਹੀ ਨਿਕਲੇ। ਕੁੱਝ ਥਾਵਾਂ ਉੱਤੇ ਹਾਂਰ ਧੱਕੇ ਨਾਲ ਗਲ ਪੈ ਜਾਂਦੀ ਹੈ, ਲੇਕਿਨ ਜਿਹੜੀ ਕੌਮ ਹਾਂਰ ਦੇ ਕਾਰਣਾ ਦਾ ਪਤਾ ਨਾ ਲਾਵੇ ਜਾਂ ਆਪਣੇ ਕੀਤੇ ਦੀ ਪੜਚੋਲ ਕਰਕੇ, ਕਿਸੇ ਠੋਸ ਨਤੀਜੇ …Read more »

ਇੱਕ ਸੌ ਸਾਲ ਦੇ ਸਿਰਦਾਰ ਕਪੂਰ ਸਿੰਘ -: ਗਜਿੰਦਰ ਸਿੰਘ

ਅੱਜ ਸਿਰਦਾਰ ਕਪੂਰ ਸਿੰਘ ਜੀ ਦਾ ੧੦੬ ਵਾਂ ਜਨਮ ਦਿਨ ਹੈ । ਸਿਰਦਾਰ ਸਾਹਿਬ ਦੇ ੧੦੦ ਵੇਂ ਜਨਮ ਦਿਨ ਤੇ ਮੈਂ ਇੱਕ ਲੇਖ ਲਿਖਿਆ ਸੀ, ਅੱਜ ਉਹ ਲੇਖ ਆਪ ਦੋਸਤਾਂ ਨਾਲ ਸਾਂਝਾ ਕਰ ਰਿਹਾ ਹਾਂ । ……..ਇਸ ਦੇ ਨਾਲ ਹੀ ਇੱਕ ਤਸਵੀਰ ਵੀ ਸਾਂਝੀ ਕਰ ਰਿਹਾ ਹਾਂ, ਜੋ ਮੇਰੇ ਵੱਡੇ ਭਰਾ ਦੇ ਵਿਆਹ ਦੇ ਮੌਕੇ ਦੀ ਹੈ, ਜਿਸ ਵਿੱਚ ਸਿਰਦਾਰ …Read more »

ਭਾਰਤੀ ਨਿਜ਼ਾਮ ਗੋਲੀਆਂ ਨਾਲ ਤਾਂ ਹਜ਼ਾਰਾਂ ਸਿੱਖ ਮਾਰ ਸਕਦਾ ਹੈ, ਪਰ ਹੱਕਾਂ ਲਈ ਸ਼ਾਂਤਮਈ ਕਿਸੇ ਨੂੰ ਨਹੀਂ ਮਰਨ ਦਿੰਦਾ ! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਆਮ ਕਹਾਵਤ ਹੈ ਕਿ “ਡਾਹਢਾ ਮਾਰੇ ਰੋਣ ਵੀ ਨਾ ਦੇਵੇ” ਲੱਗਦਾ ਇਹ ਹੈ ਕਿ ਜਿਵੇ ਕਿਸੇ ਨੇ ਸਿੱਖਾਂ ਜਾਂ ਅਕਾਲੀਆਂ ਦੀ ਹਾਲਤ ਵੇਖ ਕੇ ਹੀ ਇਹ ਕਿਹਾ ਹੋਵੇ, ਕਿਉਂਕਿ ਸਿੱਖਾਂ ਦੀ ਹਾਲਤ ਆਰੰਭ ਕਾਲ ਤੋਂ ਹੀ ਅਜਿਹੀ ਹੈ ਕਿ ਸਿੱਖਾਂ ਉੱਤੇ ਕਿਸੇ ਜਰਵਾਣੇ ਨੇ ਕਦੇ ਘੱਟ ਨਹੀਂ ਗੁਜ਼ਾਰੀ, ਜ਼ੁਲਮ ਵੀ ਰੱਜ ਕੇ ਕੀਤਾ ਅਤੇ ਫਿਰ ਆਪਣੀ ਦਰਦ-ਏ-ਦਾਸਤਾਨ ਕਹਿਣ ਦਾ ਹੱਕ …Read more »

Tag Cloud

DHARAM

Meta