Monthly Archives: February 2015

ਹੁਣ ਅਖੌਤੀ ਦਸਮ ਗ੍ਰੰਥ ਦਾ ਰੱਬ “ਮਹਾਕਾਲ” ਤੇ “ਕਾਲਕਾ”, ਕੱਪੜਿਆਂ ‘ਤੇ ਵੀ ਦਿਸਣ ਲੱਗ ਪਏ–KALA DIVAS

ਕੈਲੰਡਰ ਵਿਵਾਦ !!ਇਸਦੀ ਵਿਰੋਧਤਾ ਦੇ ਕੁਝ ਕਾਰਣ !!( ਡਾ ਗੁਰਮੀਤ ਸਿੰਘ ਬਰਸਾਲ)

ਸਮੇ ਨੂੰ ਮਿਣਨ ਲਈ  ਸਮੇ ਸਮੇ ਕੈਲੰਡਰ ਬਣਦੇ ਆਏ ਹਨ ਅਤੇ ਸਮੇ ਅਨੁਸਾਰ ਇਹਨਾ ਵਿੱਚ ਸੋਧਾਂ ਵੀ ਹੁੰਦੀਆਂ ਰਹੀਆਂ ਹਨ। ਕਿਸੇ ਵੇਲੇ ਦੱਸ ਮਹੀਨਿਆਂ ਦੇ ਕੈਲੰਡਰ ਵੀ ਬਣੇ ਸਨ ਅਤੇ ਬਾਅਦ ਵਿੱਚ ਬਾਰਾਂ ਮਹੀਨਿਆਂ ਦੇ ਬਨਣ ਲੱਗੇ। ਕਿਸੇ ਵੇਲੇ ਚੰਦ ਦੀ ਗਤੀ ਅਨੁਸਾਰ ਕੈਲੰਡਰ ਬਣਦੇ ਸਨ ਪਰ ਚੰਦ ਦਾ ਧਰਤੀ ਦੁਆਲੇ ਗੇੜਾ ੩੫੪ ਦਿਨਾ ਵਿੱਚ ਪੂਰਾ ਹੋਣ ਕਾਰਣ  ਇਹ ਰੁੱਤੀ …Read more »

‘ਕੇਜਰੀਵਾਲ ਦੀ ਸੁਨਾਮੀ’ ਅੱਗੇ ‘ਮੋਦੀ ਲਹਿਰ’ ਠੁੱਸ

 ਨਵੀਂ ਦਿੱਲੀ, 10 ਫ਼ਰਵਰੀ:  ਕੌਮੀ ਰਾਜਧਾਨੀ ‘ਚ ‘ਮੋਦੀ ਰੱਥ’ ਦਾ ਰਾਹ ਰੋਕਦਿਆਂ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿਚ ਇਤਿਹਾਸਕ ਅਤੇ ਹੂੰਝਾ-ਫੇਰੂ ਜਿੱਤ ਹਾਸਲ ਕੀਤੀ ਹੈ। 9 ਮਹੀਨੇ ਪਹਿਲਾਂ ‘ਮੋਦੀ ਲਹਿਰ’ ‘ਤੇ ਸਵਾਰ ਹੋ ਕੇ ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੀ ਭਾਜਪਾ, ਆਮ ਆਦਮੀ ਪਾਰਟੀ ਦੀ ਸੁਨਾਮੀ ਅੱਗੇ ਟਿਕ ਨਾ ਸਕੀ। ਦਿੱਲੀ ‘ਤੇ …Read more »

ਨਵਾਂ ਨਾਅਰਾ: “ਧਰਮ-ਨਿਰਪੱਖਤਾ ਨੂੰ ਸੰਵਿਧਾਨ-ਨਿਕਾਲਾ, ਘੱਟਗਿਣਤੀਆਂ ਨੂੰ ਦੇਸ਼-ਨਿਕਾਲਾ” -: ਸ੍ਰ. ਗੁਰਤੇਜ ਸਿੰਘ Ex. IAS

* ਸਿੱਖ ਕਿਸੇ ਭੁਲੇਖੇ ਵਿੱਚ ਨਾ ਰਹਿਣ। ਓਪਰੀ ਅਪਣੱਤ ਮਹਿਜ਼ ਧ੍ਰਿਤਰਾਸ਼ਟਰ ਦੀ ਜੱਫੀ ਹੈ। ਲੋਕ-ਸੰਪਰਕ ਮਹਿਕਮਾ ਅੱਜਕੱਲ੍ਹ ਹਰ ਸੰਸਥਾ, ਹਰ ਸਰਕਾਰ ਦਾ ਅਹਿਮ ਅੰਗ ਹੈ। ਏਸ ਦਾ ਕੰਮ ਹੁੰਦਾ ਹੈ ਰਾਈ ਦੇ ਪਹਾੜ ਬਣਾਉਣਾ ਅਰਥਾਤ ਆਪਣੀ ਸਰਕਾਰ ਦੇ ਗੁਣਗਾਨ ਕਰਨਾ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਵਿੱਚ ਪੰਜਾਬ ਵਿਚਲੇ ਮਨੁੱਖੀ ਅਧਿਕਾਰ ਹਨਨ ਉੱਤੇ ਚਰਚਾ ਸੀ। ਸ਼ੁਰੂਆਤ ਇਹਨਾ ਮਰਾਸੀਆਂ ਨਾਲ ਹੀ ਹੋਈ। ਆਖਣ …Read more »

ਤਖ਼ਤਾਂ ਦੇ ਜਥੇਦਾਰਾਂ ਦੇ ਅਧਿਕਾਰ ਤੈਅ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ 5 ਮੈਂਬਰੀ ਕਮੇਟੀ ਪੰਥਕ ਵਿਦਵਾਨਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਰੱਦ, ਗੁਰਦਵਾਰਾ ਐਕਟ ‘ਚ “ਜਥੇਦਾਰ” ਦਾ ਅਹੁਦਾ ਹੀ ਕੋਈ ਨਹੀਂ

ਜਥੇਦਾਰ ਜੀ, ਅੱਜ ਪੰਥ ਤੁਹਾਨੂੰ ਤਲਬ ਕਰਦਾ ਹੈ, ਜਵਾਬ ਦਿਓ ! ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਮ ਖੁੱਲਾ ਖ਼ੱਤ ! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਪੰਜ ਸਿੰਘ ਸਹਿਬਾਨ ਸਿੱਖਾਂ ਦੇ ਧਾਰਮਿਕ ਅਤੇ ਕੌਮੀ ਮਾਮਲਿਆਂ ਵਿੱਚ ਅਕਸਰ ਹੀ ਕਿਸੇ ਨਾ ਕਿਸੇ ਨੂੰ ਇਸ ਕਰਕੇ ਤਲਬ ਕਰਦੇ ਰਹਿੰਦੇ ਹਨ, ਕਿ ਉਸ ਨੇ ਕੋਈ ਅਵੱਗਿਆ ਕੀਤੀ ਹੈ ਅਤੇ ਫਿਰ ਉਹਨਾਂ ਨੂੰ ਤਨਖਾਹ ਲਾਈ ਜਾਂਦੀ ਹੈ। ਕੋਈ ਕੋਈ ਪੇਸ਼ ਹੋਣ ਤੋਂ ਆਕੀ ਵੀ ਹੋਇਆ ਜਾਂ ਪੇਸ਼ ਹੋ ਕੇ ਪੰਜ ਸਿੰਘ ਸਹਿਬਾਨ ਦੀ ਗੱਲ …Read more »

POWER OF ONE (Nikki Kahani)—- Balvinder Singh Bison

I heard you have started “One Rupee Morcha” ! Why are your spoiling Khalsa (Sikhism) tradition with your own new Concept (Manmat) ? Davinder Singh asked Hargun Singh (In anger). HARGUN SINGH (Humbly) : Yes my dear Brother ! We are educating and encouraging Sikh sangat to directly help the poor with their precious dasvand (1/10 of the income) because …Read more »

ਸਿੱਖ ਕੌਮ !… ਕੁੱਝ ਲੁੱਟ ਲਈ ਭਗਵਿਆਂ ਅਤੇ ਬਾਦਲ ਦਲੀਆਂ ਨੇ, ਕੁੱਝ ਲੁੱਟ ਲਈ ਡੇਰੇਦਾਰਾਂ ਨੇ…! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਸਿੱਖ ਕੌਮ ਦੀ ਹਾਲਤ ਇਸ ਵੇਲੇ ਬੜੀ ਹੀ ਨਾਜ਼ਕ ਬਣੀ ਹੋਈ ਹੈ। ਜਦੋਂ ਇਹ ਪਤਾ ਨਹੀਂ ਲੱਗ ਰਿਹਾ ਕਿ ਦੁਸ਼ਮਨ ਕੌਣ ਹੈ ਅਤੇ ਸੱਜਣ ਕੌਣ ਹਨ, ਇਹ ਪਹਿਚਾਨ ਕਰਨੀ ਹੀ ਮੁਸ਼ਕਿਲ ਜਾਪਦੀ ਹੈ। ਕੌਮ ਜਿਸ ਸਰੀਰ ਨੂੰ ਕੇਸ ਦਾਹੜੇ ਵਾਲੇ ਸਿੱਖ ਵਜੋਂ ਵੇਖਕੇ ਉਸ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਦਾ ਚੇਹਰਾ ਵੇਖਣ ਦਾ ਯਤਨ ਕਰਦੀ ਹੈ ਤਾਂ ਉਹ ਅਗਲੇ ਪਲ …Read more »

ਧਰਮ ਵਿੱਚ ਸਮੱਸਿਆ-28 -ਸੰਨਿਆਸ ਆਧਾਰਿਤ ਨਕਲੀ ਧਰਮ— ਹਰਚਰਨ ਸਿੰਘ (ਐਡੀਟਰ-ਸਿੱਖ ਵਿਰਸਾ)

ਨੋਟ: ਅੱਜ ਦੇ ਪ੍ਰਚਲਤ 10-15 ਵੱਡੇ ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਅਤੇ ਉਨ੍ਹਾਂ ਵਿਚੋਂ ਨਿਕਲੇ 30000 ਤੋਂ ਵੱਧ ਵੱਡੇ-ਛੋਟੇ ਧਾਰਮਿਕ ਫਿਰਕਿਆਂ ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ।ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ।ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ …Read more »

ਦਿੱਲੀ ’ਚ ‘ਮਫਲਰ’ ਤੇ ‘ਦਸਲੱਖੀ ਕੋਟ ’ ਦਾ ਯੁੱਧ — ਦਲਬੀਰ ਸਿਘ ਪਤਰਕਾਰ ਮੋਬਾਇਲ :99144-71713

  CLICK HERE TO READ–→ Dalbir Singh Pattarkar’s Article 06-02-2015

Tag Cloud

DHARAM

Meta