Monthly Archives: February 2015

ਸਿੱਖ ਰਾਜ ਦੀਆਂ ਨਿਸ਼ਾਨੀਆਂ ਮਿੱਟ ਰਹੀਆਂ ਹਨ, ਸਿੱਖ ਕੌਮ ਅਤੇ ਸਿੱਖ ਆਗੂ ਸੌਂ ਰਹੇ ਹਨ -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਦੂਜੀ ਸਿੱਖ ਬਾਦਸ਼ਾਹੀ ਜਾਂ ਸਿੱਖ ਰਾਜ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਦੀ ਅਗਵਾਈ ਹੇਠ ਉਂਨੀਂਵੀਂ ਸਦੀ ਦੇ ਅਰੰਭ ਵਿੱਚ ਕਾਇਮ ਹੋਇਆ ਸੀ। ਪਹਿਲੀ ਬਾਦਸ਼ਾਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ ਸਰਹਿੰਦ ਫਤਹਿ ਤੋਂ ਤਰੁੰਤ ਮਗਰੋ ਸਥਾਪਤ ਹੋਈ ਸੀ, ਪਰ ਇਸ ਧਰਤੀ ਦੀ ਬਦਕਿਸਮਤੀ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਛੇ ਸਾਲ ਤੋਂ ਪਹਿਲਾਂ ਦੀ ਸਮਾਪਤ ਹੋ ਗਿਆ ਅਤੇ ਗੁਲਾਮੀ …Read more »

ਅਸਲ ਹੀਰੇ ਦੀ ਪਛਾਣ ਤਾਂ ਸਿਰਫ ਜੋਹਰੀਆਂ ਨੂੰ ਹੀ ਹੂੰਦੀ ਹੈ-ਇੰਦਰਜੀਤ ਸਿੰਘ, ਕਾਨਪੁਰ

ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ,16 ਫਰਵਰੀ 2015 ਨੂੰ ਲਖਨਉ ਹਵਾਈ ਅੱਡੇ ਤੇ ਅਪਣੀ ਫਲਾਈਟ ਦਾ ਇੰਤਜਾਰ ਕਰ ਰਹੇ ਸੀ, ਜੋ ਕੁਝ ਲੇਟ ਸੀ । ਉਨ੍ਹਾਂ ਦੇ ਨਾਲ ਵੀਰ ਤੇਜਪਾਲ ਸਿੰਘ ਜੀ ਵੀ ਸਨ । ਉਸੇ ਥਾਂ ਤੇ ਭਾਰਤ ਦੀ ਹਾਕੀ ਟੀਮ ਵੀ ਉਸ ਫਲਾਈਟ ਦਾ ਇੰਤਜਾਰ ਕਰ ਰਹੀ ਸੀ। ਜਿਸ ਵਿੱਚ ਇਕ ਪੂਰਨ ਸਿੱਖ ਸਰੂਪ ਵਾਲਾ ,  ਨੌਜੁਆਨ ਸਿੱਖ ਖਿਲਾੜੀ …Read more »

ਮਿਤੀ 14 ਫਰਵਰੀ 2015 ਨੂੰ ਪ੍ਰੋਫੇਸਰ ਦਰਸ਼ਨ ਸਿੰਘ ਜੀ ਨੇ ਗੁਰਬਾਣੀਂ ਸ਼ਬਦ, ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ …. ਸ਼ਬਦ ਦਾ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।

ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ ਅੰਕ 1245 ਅਕਾਲੀ ਜੱਥਾ ਕਾਨਪੁਰ ਵਲੋਂ ਮਨਾਏ ਜਾ ਰਹੇ ਗੁਰਮਤ ਸਮਾਗਮ ਦੇ ਪਹਿਲੇ ਦਿਨ ,ਅੱਜ ਮਿਤੀ 14 ਫਰਵਰੀ 2015 ਨੂੰ ਪ੍ਰੋਫੇਸਰ ਦਰਸ਼ਨ ਸਿੰਘ ਜੀ ਨੇ ਗੁਰਬਾਣੀਂ ਸ਼ਬਦ, ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ …. ਸ਼ਬਦ ਦਾ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। …Read more »

ਕੀ ‘ਆਪ’ ਪੰਜਾਬ ’ਚ ਸੰਭਲ ਕੇ ਕਰੜੇ ਪੈਰ ਰੱਖੇਗੀ? ਲੇਖਕ : ਦਲਬੀਰ ਸਿੰਘ ਪੱਤਰਕਾਰ ,ਮੋਬਾਇਲ : 99145-71713

CLICK HERE TO READ ⇒Dalbir Singh Pattarkar 14-02-2015

ਬਾਬੇ ਹਰਨਾਮ ਸਿਹੁੰ ਧੁੰਮੇਂ ਦੇ ਰਾਜ ਵਿੱਚ ਸ਼ਿਵ ਸੈਨਾਂ ਨੇ ਸਾੜੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੁਤਲੇ…! -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਕੱਲ੍ਹ ਇੱਕ ਪਾਸੇ ਗੁਰਦਵਾਰਾ ਫਤਿਹਗੜ੍ਹ ਸਾਹਿਬ ਵਿਖੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਅਤੇ ਦੂਜੇ ਪਾਸੇ ਕੁੱਝ ਕੱਟੜਵਾਦੀ ਹਿੰਦੂਤਵੀ ਜਥੇਬੰਦੀਆਂ ਵੱਲੋਂ ਕੁੱਝ ਥਾਵਾਂ ਉੱਤੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੁਤਲੇ ਸਾੜੇ ਗਏ। ਲੋਕ ਰਾਜ ਵਿੱਚ ਹਰ ਇੱਕ ਨੂੰ ਲੋਕਰਾਜੀ ਤਰੀਕੇ ਨਾਲ ਪੁਰ ਅਮਨ ਰਹਿੰਦਿਆਂ ਆਪਣਾ ਰੋਸ ਜਾਹਰ ਕਰਨ ਦਾ ਹੱਕ ਹੈ, …Read more »

Sikh Research Institute Hosts Weekend Of Sikhi-Inspired Programs Across The GTA

Toronto, ON – The Sikh Research Institute Canada (SikhRI) will be hosting a series of events across the Greater Toronto Area this coming weekend. As part of their mission to provide educational resources to Sikhs as they lead a Guru-inspired life, the workshops will target different segments of the local Sikh community. “In order for Sikhs to connect with their …Read more »

Nikki Kahani Android Apps and Website – New Version launched

We are back with New and Improved Android version and Website of NIKKI KAHANI ! You can download new version or can update old version to get access to latest features. – Now you can read stories in PUNJABI, ENGLISH AND HINDI Languages. – New Push Notification feature is added : you will get a New Post Alert – More …Read more »

ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਦਾ ਕਾਨਪੁਰ ਪੁਜਣ ਤੇ ਭਰਵਾਂ ਸਵਾਗਤ ।

ਕਾਨਪੁਰ, ਮਿਤੀ 13 ਫਰਵਰੀ 2015 । ਅਕਾਲੀ ਜੱਥਾ ਕਾਨਪੁਰ (ਰਜਿ0) ਵਲੋਂ ਹਰ ਵਰ੍ਹੇ ਮਨਾਏ ਜਾਨ ਵਾਲੇ ਗੁੁੁੁਰਮਤ ਸਮਾਗਮ ਵਿਚ, ਇਸ ਵਰ੍ਹੇ ਵੀ   ਸ਼ਿਰਕਤ  ਕਰਨ ਲਈ ਕੌਮ ਦੇ ਮਹਾਨ ਪ੍ਰਚਾਰਕ , ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ, ਅੱਜ ਰਾਤ ਕਾਨਪੁਰ ਪੁੱਜੇ। ਉਨ੍ਹਾਂ ਦੇ ਸਵਾਗਤ ਲਈ ਅਕਾਲੀ ਜੱਥਾ, ਕਾਨਪੁਰ ਦੇ ਵੀਰਾਂ ਅਤੇ ਕਾਨਪੁਰ ਦੇ ਨੌਜੁਆਨਾਂ ਦਾ ਉਤਸਾਹ ਵੇਖਣ ਵਾਲਾ ਸੀ ।  ਨੌਜੁਆਨਾਂ ਦਾ ਕਾਫਿਲਾ …Read more »

ਪੰਜਾਬੀ ਅਤੇ ਸਿੱਖ ਹੁਣ ਸਿਆਸੀ ਲੋਕਾਂ ਅਤੇ ਗੁੰਡਿਆਂ ਵਿੱਚਲਾ ਫ਼ਰਕ ਸਮਝਣ ਤੋਂ ਅਸਮਰਥ ਹਨ…? -: ਗੁਰਿੰਦਰਪਾਲ ਸਿੰਘ ਧਨੌਲਾ 93161 76519

ਵਜੀਰ ਅਤੇ ਫਕੀਰ ਵਿੱਚ ਕੋਈ ਅੰਤਰ ਨਹੀਂ ਹੁੰਦਾ। ਫਕੀਰ ਅਧਿਆਤਮਿਕ ਸ਼ਕਤੀ ਨਾਲ ਲੋਕਾਂ ਦੀ ਸੋਚ ਨੂੰ ਸਾਫ਼ ਕਰਦਾ ਹੈ ਅਤੇ ਵਜੀਰ ਰਾਜਸੀ ਤਾਕਤ ਨਾਲ ਲੋਕਾਂ ਦੇ ਦਰਦ ਘਟਾਉਣ ਵਿੱਚ ਯੋਗਦਾਨ ਪਾਉਂਦਾ ਹੈ। ਪਰ ਦੋਹੇਂ ਉਨਾਂ ਚਿਰ ਹੀ ਕਾਮਯਾਬ ਰਹਿ ਸਕਦੇ ਹਨ, ਜਿੰਨਾਂ ਚਿਰ ਰੱਬੀ ਰਜ਼ਾ ਦੇ ਉਲੰਘਨ ਤੋਂ ਬਚਦਿਆਂ ਆਪਣੇ ਆਪ ਨੂੰ ਸਾਬਤ ਰੱਖ ਲੈਣ। ਜਦੋਂ ਇਹ ਦੋਵੇ ਥਿੜਕ ਜਾਣ …Read more »

14-15 ਫਰਵਰੀ ਨੂੰ ਕਾਨਪੁਰ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਤੇ ਭਾਈ ਪਰਮਜੀਤ ਸਿੰਘ ਉੱਤਰਾਖੰਡ, ਗੁਰਮਤਿ ਸਮਾਗਮ ‘ਚ ਹਾਜ਼ਰੀ ਭਰਨਗੇ

Tag Cloud

DHARAM

Meta