Monthly Archives: February 2015

ਧਰਮ ਵਿੱਚ ਸਮੱਸਿਆ-29 –ਅਸਲੀ ਧਰਮ ਬਨਾਮ ਨਕਲੀ ਧਰਮ —ਹਰਚਰਨ ਸਿੰਘ (ਐਡੀਟਰ-ਸਿੱਖ ਵਿਰਸਾ)-Tel.: 403-681-8689 Email: hp8689@gmail.com www.sikhvirsa.com

ਨੋਟ: ਅੱਜ ਦੇ ਪ੍ਰਚਲਤ 10-15 ਵੱਡੇ ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਅਤੇ ਉਨ੍ਹਾਂ ਵਿਚੋਂ ਨਿਕਲੇ 30000 ਤੋਂ ਵੱਧ ਵੱਡੇ-ਛੋਟੇ ਧਾਰਮਿਕ ਫਿਰਕਿਆਂ ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ।ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ।ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ …Read more »

ਇੱਕ ਬਾਤ ਪਾਉਣ ਨੂੰ ਦਿਲ ਕਰਦਾ !!–ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ

ਇੱਕ ਬਾਤ ਪਾਉਣ ਨੂੰ ਦਿਲ ਕਰਦਾ !! ਇੱਕ ਬਾਤ ਪਾਉਣ ਨੂੰ ਦਿਲ ਕਰਦਾ, ਬੁੱਝੋ ਉਹ ਖਿੱਤਾ ਕਿਹੜਾ ਏ ? ਕਿਰਦਾਰੋਂ ਖਾਲੀ ਹੋਕੇ ਵੀ, ਫੁਕਰੀ ਨਾਲ ਭਰਿਆ ਜਿਹੜਾ ਏ ।। ਜਿੱਥੇ ਰਿਸ਼ਵਤ, ਝੂਠ ਤੇ ਠੱਗੀ ਵੀ, ਇੱਕ ਮਾਣ ਹੀ ਸਮਝੇ ਜਾਂਦੇ ਨੇ । ਨਿਯਮਾਂ ਨੂੰ ਤੋੜਨ ਦੇ ਕਿੱਸੇ, ਹੱਸ-ਹੱਸ ਕੇ ਲੋਕ ਸੁਣਾਂਦੇ ਨੇ ।। ਜਿੱਥੇ ਲੋਕ-ਦਿਖਾਵੇ ਕਾਰਣ ਹੀ, ਜਿੰਦਗੀ ਤੋਂ ਰੁੱਸਿਆ …Read more »

ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਦਾ ਬਿਆਨ ‘‘ਗਰੀਬਾਂ ਦੀ ਸੇਵਾ ਦੇ ਪਿੱਛੇ ਮਦਰ ਟੈਰੇਸਾ ਦਾ ਮੁੱਖ ਮਕਸਦ ਗਰੀਬਾਂ ਨੂੰ ਈਸਾਈ ਬਣਾਉਣਾ ਸੀ’’ ਦਾ ਵਿਸ਼ਲੇਸ਼ਣ -: ਡਾ. ਅਮਰਜੀਤ ਸਿੰਘ ਵਾਸ਼ਿੰਗਟਨ

* ‘ਪ੍ਰਾਈਵੇਟ ਸੰਸਥਾਵਾਂ ਦੇ ਮੁਖੀਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ’ -ਨਾਇਡੂ, ਪਾਰਲੀਮਾਨੀ ਅਫੇਅਰਜ਼ ਮਿਨਿਸਟਰ * ਚੀਨ ਵਲੋਂ ਭਾਰਤੀ ਅੰਬੈਸਡਰ ਨੂੰ ਤਲਬ ਕਰਕੇ, ਅਰੁਣਾਚਲ ਪ੍ਰਦੇਸ਼ ਦੇ ਮੁੱਦੇ ‘ਤੇ ਤਾੜਨਾ! * ‘ਸਹੁ ਵੇ ਜੀਆ, ਅਪਣਾ ਕੀਆ’ ਵਾਸ਼ਿੰਗਟਨ (ਡੀ. ਸੀ.) 25 ਫਰਵਰੀ, 2015- ਅਮਰੀਕਾ ਦੇ ਦਬਾਅ ਹੇਠ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿੱਚ ਈਸਾਈਆਂ ਦੇ ਇੱਕ ਸਮਾਗਮ ਵਿੱਚ ਸ਼ਮਾਂ …Read more »

ਅਹੁਦਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ? -: ਰਾਜਿੰਦਰ ਸਿੰਘ (ਮੁੱਖ ਸੇਵਾਦਾਰ, ਸ਼੍ਰੋਮਣੀ ਖ਼ਾਲਸਾ ਪੰਚਾਇਤ) ਮੋਬਾਇਲ: +91 9876104726

ਪਿਛਲੇ ਦਿਨੀਂ ਤਖਤ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ (ਅਖੌਤੀ ਜਥੇਦਾਰ) ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ, ਨਾਨਕਸ਼ਾਹੀ ਕਲੰਡਰ ਦਾ ਮੁਕੰਮਲ ਕਤਲ ਕਰਨ ਦੇ ਮਨਸੂਬਿਆਂ ਵਿੱਚ ਰੁਕਾਵਟ ਬਣਨ ਦੀ ਸਜ਼ਾ ਵਜੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਤੋਂ ਸੇਵਾਮੁਕਤ ਕਰ ਦਿੱਤਾ ਗਿਆ। ਹਾਲਾਂਕਿ ਇਸ ਦੇ ਆਸਾਰ ਕਈ ਦਿਨਾਂ ਤੋਂ ਨਜ਼ਰ ਆ ਰਹੇ ਸਨ ਅਤੇ ਕੌਮ ਵਿੱਚ ਇਸ ਪ੍ਰਤੀ ਵਿਆਪਕ ਰੋਸ ਵੀ ਪ੍ਰਗਟ …Read more »

ਹਰਿਆਣਾ ਕਮੇਟੀ ਵਲੋਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ “ਫਖਰ-ਏ-ਕੌਮ” ਅਤੇ “ਪੰਥ ਰਤਨ” ਅਵਾਰਡ

21 Feb 2015: ਹਰਿਆਣਾ ਐਡਹਾਕ ਕਮੇਟੀ ਵਲੋਂ ਕੀਤੇ ਗਏ ਸਮਾਗਮ ‘ਚ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ ਅਤੇ ਕਮੇਟੀ ਵਲੋਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੂੰ “ਫਖਰ-ਏ-ਕੌਮ” ਅਤੇ “ਪੰਥ ਰਤਨ” ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਡਾ. ਗੁਰਦਰਸ਼ਨ ਸਿੰਘ ਢਿੱਲੋਂ, ਸ. ਗੁਰਤੇਜ਼ ਸਿੰਘ ਸਾਬਕਾ ਆਈ.ਏ.ਐਸ., ਸ. ਬਲਦੇਵ ਸਿੰਘ ਸਿਰਸਾ. ਸਾਬਕਾ ਡੀ.ਜੀ.ਪੀ. ਜੇਲ੍ਹਾਂ ਸ਼ਸ਼ੀਕਾਂਤ ਵੀ ਸ਼ਾਮਿਲ ਸਨ।

ਕਿਉਂ ਬਣੇ ਮੱਕੜ ਕਾਕਾ ਸਿਪਾਹੀ ? -: ਜਸਬੀਰ ਸਿੰਘ ਪੱਟੀ 093560 24684

ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਦਿੱਲੀ ਵਿਧਾਨ ਸਭਾ ਦੀ ਚੋਣ ਹਾਰਨ ਤੋ ਬਾਅਦ ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ‘ਤੇ ਕਬਜ਼ਾ ਕਰਕੇ ਜਿਥੇ ਸਰਨਾ ਧੜੇ ਨੂੰ ਪੈਵੀਲੀਅਨ ਦਾ ਰਸਤਾ ਵਿਖਾ ਕੇ ਆਪਣੇ ਵਿਸ਼ਵਾਸ਼ ਪਾਤਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੂੰ ਪਟਨਾ ਸਾਹਿਬ ਦੀ ਵੀ ਪ੍ਰਧਾਨਗੀ ਸੌਂਪ ਕੇ ਪੰਥਕ ਹਲਕਿਆ ਵਿੱਚ ਨਵੀ ਚਰਚਾ ਛੇੜ ਦਿੱਤੀ ਹੈ, …Read more »

ਦਸਮੇਸ਼ ਜੀ ਨੇ ਅੰਮਿ੍ਰਤ ਤਿਆਰੀ ਸਮੇਂ ਕਿਹੜੀਆਂ ਬਾਣੀਆਂ ਪੜੀਆਂ?-ਪਿ੍ਰੰ. ਸਤਿਨਾਮ ਸਿੰਘ, ਚੰਡੀਗੜ੍ਹ-9888047979

ਜਦ ਅਸੀਂ ਸਿੱਖ ਕੌਮ ਦੇ ਸਮੇਂ ਸਮੇਂ ਦਰਪੇਸ਼ ਮਸਲਿਆਂ ਦੀ ਲੰਬੀ ਹੁੰਦੀ ਜਾ ਰਹੀ ਲਿਸਟ ਵਿੱਚੋਂ ਕੌਮ ਦੇ ਮੌਜੂਦਾ ਤੇ ਜੁਗੋ ਜੁਗ ਅਟੱਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਲਿਖਣ ਅਸਥਾਨ, ਮੰੰਗਲਾਂ ਦਾ ਅਸਥਾਨ, ਸਿੱਖ ਸਤਿਗੁਰੂ ਸਾਹਿਬਾਨ ਅਤੇ ਅਨਯ ਭਗਤਾਂ, ਭੱਟਾਂ, ਸਿੱਖਾਂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਗੁਰੂ ਅਰਜਨ ਦੇਵ ਜੀ ਪਾਸ ਪਹੁੰਚਣਾ, ਤਥਾ ਸ੍ਰੀ ਗੁਰੂ …Read more »

ਨਨਕਾਣਾ ਸਾਹਿਬ ਸਾਕੇ ਦਾ ਸੁਨੇਹਾ ਹੱਕਾਂ ਦੇ ਲਈ ਲੜਣਾ ਪੈਂਦਾ, ਹਿੱਕ ਤਾਣ ਕੇ ਖੜ੍ਹਣਾ ਪੈਂਦਾ, ਜੰਡਾਂ ਨਾਲ ਬੰਨ੍ਹਕੇ ਸੜਣਾ ਪੈਂਦਾ…! -:ਗੁਰਿੰਦਰਪਾਲ ਸਿੰਘ ਧਨੌਲਾ 93161 76519

ਡੋਗਰਿਆਂ ਦੀ ਗਦਾਰੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਹੋਏ ਸਿੱਖ ਰਾਜ ਦੇ ਪਤਨ ਉਪਰੰਤ ਅੰਗ੍ਰੇਜੀ ਰਾਜ ਦੀ ਪੂਰਨ ਸਰਪ੍ਰਸਤੀ ਅਤੇ ਹਿੰਦੁਤਵ ਦੀ ਸਿੱਖਾਂ ਨੂੰ ਨਿਗਲਨ ਵਾਲੀ ਨੀਤੀ ਤਹਿਤ, ਸਿੱਖ ਪੰਥ ਦੇ ਸਭ ਤੋਂ ਪਹਿਲੇ ਗੁਰਦਵਾਰੇ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਪ੍ਰਬੰਧ ਵੀ ਉਦਾਸੀ ਸਾਧ ਦੇ ਹੱਥ ਆ ਗਿਆ। ਕੁੱਝ ਚਿਰ ਉਦਾਸੀ …Read more »

ਪਟਨਾ ਸਾਹਿਬ ਕਮੇਟੀ ਤੇ ਵੀ ਅਕਾਲੀਆਂ ਦਾ ਕਬਜ਼ਾ- ਮੱਕੜ ਉੱਥੇ ਵੀ ਪ੍ਰਧਾਨ

ਅੰਮ੍ਰਿਤਸਰ ੨੦ ਫਰਵਰੀ ( ਅਮਨਦੀਪ ਸਿੰਘ ਕੱਕੜ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਅਤੇ ਸਿੱਖ ਕੌਮ ਦੀ ਮਾਣ ਮਰਯਾਦਾ ਦੇ ਪ੍ਰਤੀਕ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਅੱਜ ਦੀ ਹੋਈ ਚੌਣ ਵਿੱਚ ਸਰਬ-ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ।ਇਸ ਦੇ ਨਾਲ ਹੀ …Read more »

ਖੁੱਲੀਆਂ ਅੱਖਾਂ ਦੇ ਸੁਪਨੇ ! (ਨਿੱਕੀ ਕਹਾਣੀ)—– ਬਲਵਿੰਦਰ ਸਿੰਘ ਬਾਈਸਨ http://nikkikahani.com/

ਅੱਜ ਦਾ ਅਖਬਾਰ ਪੜਿਆ ਤੁਸੀਂ ? ਇੱਕ ਹੋਰ ਇਤਿਹਾਸਿਕ ਗੁਰਦੁਆਰੇ ਉੱਤੇ ਸੋਨਾ ਲਾਇਆ ਜਾਵੇਗਾ (ਮੜਿਆ ਜਾਵੇਗਾ) ! ਕਿੰਨਾ ਵੱਡਾ ਪੁੰਨ ਖੱਟ ਰਹੇ ਨੇ ਇਹ ਪ੍ਰਬੰਧਕ ! (ਕੁਲਬੀਰ ਕੌਰ ਨੇ ਖੁਸ਼ ਹੁੰਦੇ ਹੋਏ ਬਲਜੀਤ ਸਿੰਘ ਨੂੰ ਖਬਰ ਸੁਣਾਈ) ਕਰ ਲੈਣ ਦੇ ਇਨ੍ਹਾਂ ਨੂੰ ਵੀ ਔਖਾ ਕੰਮ ! ਜੋ ਕੰਮ ਬਿਨਾ ਪੈਸੇ ਦੇ ਹੋ ਸਕਦਾ ਹੈ ਉਸ ਲਈ ਪੰਥ ਦੇ ਕਰੋੜਾਂ ਰੁਪਏ …Read more »

Tag Cloud

DHARAM

Meta