Monthly Archives: January 2015

ਰਹਿਰਾਸ ਬਾਣੀ ਦੀ ਬਣਤਰ–ਰਾਜਿੰਦਰ ਸਿੰਘ (ਖਾਲਸਾ ਪੰਚਾਇਤ)

ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ 13 ਪੰਨਿਆਂ ’ਤੇ ਜੋ ਨਿਤਨੇਮ ਦਰਜ ਹੈ, ਉਸ ਵਿੱਚ ਪਹਿਲੇ ਤੋਂ ਅਠਵੇਂ ਪੰਨੇ ਤੱਕ ‘ਜਪੁ’ ਬਾਣੀ, ਅੱਠਵੇਂ ਤੋਂ 10ਵੇਂ ਪੰਨੇ ਤੱਕ ‘ਸੋ ਦਰੁ’ ਦੇ ਪੰਜ ਸ਼ਬਦ, 10ਵੇਂ ਤੋਂ 12ਵੇਂ ਪੰਨੇ ਤੱਕ ‘ਸੋ ਪੁਰਖੁ’ ਦੇ ਚਾਰ ਸ਼ਬਦ ਅਤੇ 12ਵੇਂ ਅਤੇ 13ਵੇਂ ਪੰਨੇ ’ਤੇ ‘ਸੋਹਿਲਾ’ ਬਾਣੀ ਦੇ ਪੰਜ ਸ਼ਬਦ ਦਰਜ ਹਨ। ਇਥੇ ਇਹ ਵੀ ਸਮਝਣ ਵਾਲੀ ਗੱਲ …Read more »

ਕਰਮ ਕਾਂਡ ਕਿਸਨੂੰ ਕਹਿੰਦੇ ਹਨ ? -: ਸ. ਰਜਿੰਦਰ ਸਿੰਘ ਖ਼ਾਲਸਾ ਪੰਚਾਇਤ

ਧਰਮ ਦੇ ਨਾਂਅ ‘ਤੇ ਕੀਤਾ ਜਾਣ ਵਾਲਾ ਹਰ ਵਿਖਾਵੇ ਵਾਲਾ ਉਹ ਕਰਮ ਜੋ ਸਾਨੂੰ ਅਕਾਲ-ਪੁਰਖ ਦੇ ਅਲੌਕਿਕ ਸੱਚ ਨਾਲ ਨਹੀਂ ਜੋੜਦਾ, ਸਾਡੇ ਜੀਵਨ ਨੂੰ ਉੱਚਾ ਚੁਕਣ ਵਿੱਚ ਕਿਸੇ ਤਰ੍ਹਾਂ ਸਹਾਈ ਨਹੀਂ ਹੁੰਦਾ, ਕੇਵਲ ਭਾਵੁਕ ਤੌਰ ਤੇ ਧਰਮ ਦਾ ਕਰਮ ਜਾਪਦਾ ਹੈ, ਨੂੰ ਕਰਮਕਾਂਡ ਆਖਿਆ ਜਾਂਦਾ ਹੈ। ਇਸ ਗੱਲ ਨੂੰ ਸਹੀ ਤਰ੍ਹਾਂ ਸਮਝਣ ਲਈ ਗੁਰੂ ਨਾਨਕ ਪਾਤਿਸ਼ਾਹ ਦੇ ਜੀਵਨ ’ਚੋਂ ਇਕ …Read more »

ਸਿੱਖਾਂ ਨੂੰ ਅਨੰਦੁ ! (ਨਿੱਕੀ ਕਹਾਣੀ) ———————————- ਬਲਵਿੰਦਰ ਸਿੰਘ ਬਾਈਸਨ

ਗੁਰੂ ਮਹਾਰਾਜ ਦਾ ਜਨਮ ਦਿਹਾੜਾ ਬਿਕਰਮਾਦਿੱਤੀ ਕੈਲੇੰਡਰ ਦੇ ਹਿਸਾਬ ਨਾਲ ਪੁੱਤਰਾਂ ਦੀ ਸ਼ਹਾਦਤ ਦੇ ਦਿਹਾੜੇ ਆ ਰਿਹਾ ਹੈ, ਇਸ ਕਰਕੇ ਮਨਮਤ ਦੀ ਰੋਸ਼ਿਨੀ ਵਿੱਚ ਹੁਕਮਨਾਮਾ ਆਇਆ ਹੈ ਕੀ ਜੇਕਰ ਸਿੱਖ ਚਾਹੁਣ ਤਾਂ ਜਨਮ ਦਿਹਾੜਾ ਕੁਝ ਦਿਨਾਂ ਬਾਅਦ ਮਨਾ ਲੈਣ ! ਫਿਰ ਤਾਂ ਮੈਂ ਵੀ ਆਪਣਾ ਜਨਮ ਦਿਨ ਇਨ੍ਹਾਂ ਪੰਡਿਤਾਂ ਪਾਸੋਂ ਮਹੂਰਤ ਕਢਾ ਕੇ ਹੀ ਮਨਾਇਆ ਕਰਾਂਗਾ ! (ਬਲਵਿੰਦਰ ਸਿੰਘ ਫੇਸਬੂਕ …Read more »

ਗੁਰੂ ਨਾਨਕ ਸਾਹਿਬ ਤੇ ਅਜੋਕਾ ਸਿੱਖ ਸਮਾਜ -ਹਰਚਰਨ ਸਿੰਘ (ਸਿੱਖ ਵਿਰਸਾ)Tel.: (403) 681-8689 Email: hp8689@gmail.com

ਗੁਰੂ ਨਾਨਕ ਸਾਹਿਬ ਧਰਮਾਂ ਦੀ ਦੁਨੀਆਂ ਵਿੱਚ ਇੱਕ ਅਜਿਹੇ ਪੈਗੰਬਰੀ ਮਹਾਂਪੁਰਖ ਹੋਏ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਸਮੇਂ ਤੋਂ ਪਹਿਲਾਂ ਦੇ ਪ੍ਰਚਲਤ ਜਿਥੇ ਹਰ ਤਰ੍ਹਾਂ ਦੇ ਜਥੇਬੰਧਕ ਧਰਮਾਂ ਦੀਆਂ ਫੋਕਟ ਰੀਤਾਂ-ਰਸਮਾਂ, ਕਰਮਕਾਂਡਾਂ, ਬਾਹਰੀ ਦਿਖਾਵਿਆਂ, ਪਹਿਰਾਵਿਆਂ, ਮਰਿਯਾਦਾਵਾਂ, ਪਾਖੰਡਾਂ, ਪੂਜਾ-ਪਾਠਾਂ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕੀਤੀ, ਉਥੇ ਮੌਕੇ ਦੇ ਰਾਜਨੀਤਕ, ਧਾਰਮਿਕ, ਸਮਾਜਿਕ ਹਾਕਮਾਂ ਵਿਰੁੱਧ ਵੀ ਉਨ੍ਹਾਂ ਦੀਆਂ ਲੋਕ ਵਿਰੋਧੀ ਨੀਤੀਆਂ ਲਈ ਆਮ ਲੋਕਾਈ …Read more »

ਧਰਮ ਵਿੱਚ ਸਮੱਸਿਆ-25 ਵਹਿਮ-ਭਰਮ ਅਧਾਰਿਤ ਨਕਲੀ ਧਰਮ—– ਹਰਚਰਨ ਸਿੰਘ (ਸਿੱਖ ਵਿਰਸਾ) Tel.: 403-681-8689 Email: hp8689@gmail.com www.sikhvirsa.com

ਨੋਟ: ਅੱਜ ਦੇ ਪ੍ਰਚਲਤ 10-15 ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ।ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ।ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ ਰਹੀ ਹੈ।ਧਰਮ ਇਨ੍ਹਾਂ …Read more »

ਧਰਮ ਵਿੱਚ ਸਮੱਸਿਆ-24 –ਭਜਨ ਬੰਦਗੀ, ਨਾਮ-ਸਿਮਰਨ, ਜਾਪ ਅਧਾਰਿਤ ਨਕਲੀ ਧਰਮ— ਹਰਚਰਨ ਸਿੰਘ (ਸਿੱਖ ਵਿਰਸਾ)

ਨੋਟ: ਅੱਜ ਦੇ ਪ੍ਰਚਲਤ 10-15 ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ।ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ।ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ ਰਹੀ ਹੈ।ਧਰਮ ਇਨ੍ਹਾਂ …Read more »

ਧਰਮ ਦੇ ਸਮਾਜੀਕਰਨ ਦਾ ਪਰਿਣਾਮ -: ਹਾਕਮ ਸਿੰਘ

ਹਰ ਧਰਮ ਅਧਿਆਤਮਿਕ ਵਿਚਾਰਧਾਰਾ ‘ਤੇ ਆਧਾਰਤ ਹੈ। ਅਧਿਆਤਮਿਕ ਵਿਚਾਰਧਾਰਾ ਸੰਤ ਪੁਰਸ਼ਾਂ ਵੱਲੋਂ ਪ੍ਰਭੂ ਦੇ ਅਗੰਮ ਗਿਆਨ ਦਾ ਪ੍ਰਗਟਾਵਾ ਹੁੰਦੀ ਹੈ। ਸੰਤ ਪੁਰਸ਼ਾਂ ਦਾ ਪ੍ਰਗਟ ਕੀਤਾ ਅਧਿਆਤਮਿਕ ਗਿਆਨ ਸਿਆਣੇ ਅਤੇ ਸੁਲਝੇ ਹੋਏ ਵਿਅਕਤੀਆਂ ਨੂੰ ਆਕਰਸ਼ਤ ਅਤੇ ਪ੍ਰਭਾਵਤ ਕਰਦਾ ਹੈ। ਸਿਆਣੇ ਵਿਅਕਤੀ ਇਹ ਵਿਚਾਰ ਆਮ ਲੋਕਾਂ ਨਾਲ ਸਾਂਝੇ ਕਰਦੇ ਹਨ ਜਿਸ ਨਾਲ ਲੋਕਾਂ ਨੂੰ ਅਧਿਆਤਮਿਕ ਵਿਚਾਰਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ …Read more »

ਕੀ ਸੱਚਮੁੱਚ ਹੀ ਸਿੱਖੀ ਨੂੰ ਬਾਹਰੀ ਸ਼ਕਤੀਆਂ ਤੋਂ ਖਤਰਾ ਹੈ ? -: ਹਰਲਾਜ ਸਿੰਘ ਬਹਾਦਰਪੁਰ 94170-23911

    * ਸਿੱਖੀ ਨੂੰ ਬਚਾਇਆ ਕਿਵੇਂ ਜਾਵੇ ਜਾਂ ਕੀ ਅਸੀਂ ਸਿੱਖੀ ਨੂੰ ਬਚਾ ਵੀ ਸਕਦੇ ਹਾਂ ? * ਸਿੱਖੀ ਨੂੰ ਗੈਰ ਸਿੱਖਾਂ ਜਾਂ ਵਿਰੋਧੀ ਮੱਤਾਂ ਤੋਂ ਏਨਾ ਖਤਰਾ ਨਹੀਂ ਹੈ, ਜਿੰਨਾ ਖਤਰਾ ਅਖੌਤੀ ਸਿੱਖਾਂ ਅਤੇ ਸਿੱਖੀ ਦੇ ਠੇਕੇਦਾਰ ਤੋਂ ਹੈ । ਅੱਜ ਵੀ ਅਤੇ ਅੱਜ ਤੋਂ ਪਹਿਲਾਂ ਵੀ ਇਹ ਚਰਚਾ ਵੱਡੀ ਪੱਧਰ ਤੇ ਛਿੜੀ ਰਹਿੰਦੀ ਹੈ ਕਿ ਸਿੱਖੀ ਨੂੰ ਬਹੁਤ …Read more »

ਕੈਲੰਡਰ ਵਿਵਾਦ ਪਿਛੇ ਲੁਕਿਆ ਸੱਚ -: ਸਰਵਜੀਤ ਸਿੰਘ ਸੈਕਰਾਮੇਂਟੋ

17 ਨਵੰਬਰ 2014 ਤੋਂ ਅਖ਼ਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਿਆ ਕੈਲੰਡਰ ਦਾ ਮੁੱਦਾ ਅਜੇ ਕਿਸੇ ਤਣ-ਪੱਤਣ ਲਗਦਾ ਵਿਖਾਈ ਨਹੀਂ ਦਿੰਦਾ। ਆਮ ਸੰਗਤਾਂ ਇਸ ਗੁੰਝਲਦਾਰ ਵਿਸ਼ੇ ਪ੍ਰਤੀ ਪੁਰੀ ਤਰ੍ਹਾਂ ਬੇਪਰਵਾਹ ਹਨ। ਸੰਗਤਾਂ ਦੀ ਇਸੇ ਬੇਪਰਵਾਹੀ ਦਾ ਫਾਇਦਾ ਕੁਝ ਸ਼ਾਤਰ ਲੋਕਾਂ ਵੱਲੋਂ ਉਠਾਇਆ ਜਾ ਰਿਹਾ ਹੈ। ਇਹ ਵਿਸ਼ਾ ਆਮ ਜਨ ਸਧਾਰਨ ਦਾ ਵਿਸ਼ਾ ਨਹੀਂ ਹੈ। ਇਸੇ ਲਈ ਸੰਗਤਾਂ ਦੀ ਅਗਿਆਨਤਾ ਅਤੇ ਬੇਧਿਆਨੀ …Read more »

ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਸੱਜਣ ਕੀ ਇਨ੍ਹਾਂ ਚਾਰ ਸਵਾਲਾਂ ਦਾ ਸੁਹਿਰਦਤਾ ਨਾਲ ਜਵਾਬ ਦੇ ਸਕਦੇ ਹਨ ? -: ਕਿਰਪਾਲ ਸਿੰਘ ਬਠਿੰਡਾ

    ਹੇਠ ਲਿਖੇ ਚਾਰ ਪ੍ਰਸ਼ਨਾਂ ਦੇ ਢੁਕਵੇਂ ਜਵਾਬ ਦੇਣ ਨਾਲ ਸ਼ਾਇਦ ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਹੱਲ ਕਰਨ ਵਿੱਚ ਮੱਦਦ ਮਿਲ ਸਕੇ ਇਸ ਲਈ ਹਰ ਗੁਰਸਿੱਖ ਨੂੰ ਇਨ੍ਹਾਂ ਦੇ ਢੁਕਵੇਂ ਜਵਾਬ ਦੇਣ ਦੀ ਜਰੂਰ ਖੇਚਲ ਕਰਨੀ ਚਾਹੀਦੀ ਹੈ: ਕੀ ਸਿੱਖ ਕੌਮ ਨੂੰ ਵੱਖਰੇ ਕੈਲੰਡਰ ਦੀ ਲੋੜ ਹੈ ਜਾਂ ਨਹੀਂ? ਕੀ ਸਾਨੂੰ ਐਸਾ ਕੈਲੰਡਰ ਚਾਹੀਦਾ ਹੈ ਜਿਸ ਵਿੱਚ ਗੁਰਪੁਰਬ ਅਤੇ ਹੋਰ ਦਿਹਾੜੇ …Read more »

Tag Cloud

DHARAM

Meta