Monthly Archives: January 2015

ਸਾਡੇ ਇਹ ਜਥੇਦਾਰ ਤੇ ਡੇਰੇਦਾਰ ਰੂਪ ਪੁਜਾਰੀ ਤਾਂ ਮੰਦਰਾਂ ਦੇ ਬ੍ਰਾਹਮਣ ਪੁਜਾਰੀਆਂ ਤੋਂ ਵੀ ਮਾੜੇ ਹਨ -: ਭਾਈ ਪੰਥਪ੍ਰੀਤ ਸਿੰਘ

ਸਾਡੇ ਇਹ ਜਥੇਦਾਰ ਤੇ ਡੇਰੇਦਾਰ ਰੂਪ ਪੁਜਾਰੀ ਤਾਂ ਮੰਦਰਾਂ ਦੇ ਬ੍ਰਾਹਮਣ ਪੁਜਾਰੀਆਂ ਤੋਂ ਵੀ ਮਾੜੇ ਹਨ, ਕਿਉਂਕਿ ਉਹ ਤਾਂ ਉਹ ਕੁਝ ਹੀ ਕਰ ਰਹੇ ਹਨ ,ਜੋ ਉਨ੍ਹਾਂ ਦੇ ਧਾਰਮਕ ਗ੍ਰੰਥ- ਸਿੰਮ੍ਰਤੀਆਂ ਪੁਰਾਣਾਂ ਵਿੱਚ ਲਿਖਿਆ ਹੈ, ਪਰ ਸਾਡੇ ਪੁਜਾਰੀ ਤਾਂ ਆਪਣੇ ਗੁਰੂ ਦੀ ਬਾਣੀ ਪੜ੍ਹਦੇ ਹੋਏ ਵੀ ਸਾਰੇ ਕੰਮ ਇਸ ਦੀ ਸਿੱਖਿਆ ਦੇ ਬਿਲਕੁਲ ਉਲਟ ਕਰ ਰਹੇ ਹਨ। ਭਾਈ ਪੰਥਪ੍ਰੀਤ ਸਿੰਘ …Read more »

ਦਸਮ ਗ੍ਰੰਥੀਆਂ ਦਾ ਇਹ ਗੁਰੂ “ਮਕੜੀ, ਬਿੱਲੇ, ਬਗਲੇ, ਮੱਛੀਆਂ ਫੜਨ ਵਾਲੇ ਮਾਛੀ, ਅਤੇ ਰੂੰ ਪਿੰਜਣ ਵਾਲੇ ਧਾਨੁਕ ਆਦਿਕ” ਨੂੰ ਗੁਰੂ ਦਸ ਰਿਹਾ ਹੈ -: ਇੰਦਰਜੀਤ ਸਿੰਘ, ਕਾਨਪੁਰ

(ਦਸਮ ਗ੍ਰੰਥੀਆਂ ਦਾ ਇਹ ਗੁਰੂ “ਮਕੜੀ, ਬਿੱਲੇ, ਬਗਲੇ, ਮੱਛੀਆਂ ਫੜਨ ਵਾਲੇ ਮਾਛੀ, ਅਤੇ ਰੂੰ ਪਿੰਜਣ ਵਾਲੇ  ਧਾਨੁਕ ਆਦਿਕ” ਨੂੰ ਗੁਰੂ ਦਸ ਰਿਹਾ ਹੈ।) ਪਾਠਕ ਸਜਣੋ! ਇਨ੍ਹਾਂ ਦਸਮ ਗ੍ਰੰਥੀਆਂ ਦਾ “ਦਸਮ ਗੁਰੂ ਗ੍ਰੰਥ”, ਸਿੱਖਾਂ ਨੂੰ “ਚਉਬੀਸ ਅਵਤਾਰਾਂ” ਨਾਲ ਜੋੜ ਕੇ, ਗੁਰਮਤਿ ਦੇ ਸਿਧਾਂਤਾਂ ਦਾ ਘਾਂਣ ਤਾਂ ਕਰਦਾ ਹੀ ਹੈ, “ਚੌ੍ਵੀਹ ਗੁਰੂਆਂ” ਨਾਲ ਵੀ ਜੋੜ ਰਿਹਾ  ਹੈ। ਸਾਡੀ ਗਲ ਤਾਂ ਤੁਸੀਂ ਮੰਨਣੀ …Read more »

ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰ ਗੱਦੀ ਦਿਵਸ ਮਨਾਉਣ ਦੇ ਵਿਖਾਵੇ ਤਾਂ ਵੱਡੀ ਪੱਧਰ ਉੱਪਰ ਕਰ ਰਹੇ ਹਾਂ, ਪਰ ਅਸਲ ਵਿਚ ਅਸੀਂ ਬਹੁਤ ਸਾਰੇ ਗ੍ਰੰਥਾਂ (ਪੁਸਤਕਾਂ) ਅਤੇ ਆਪੋ-ਆਪਣੇ ਡੇਰਿਆਂ, ਟਕਸਾਲਾਂ, ਠਾਠਾਂ, ਜਥਿਆਂ ਦੇ ਮੁਖੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੀ ਉੱਤਮ ਮੰਨ ਰਹੇ ਹਾਂ -: ਹਰਲਾਜ ਸਿੰਘ ਬਹਾਦਰਪੁਰ ਮੋ : 94170-23911

ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਸਿੱਖ ਕੌਮ ਵੱਲੋਂ ਹਰ ਸਾਲ ਦੇਸ਼ ਅਤੇ ਵਿਦੇਸ਼ਾਂ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂਆਂ ਤੋਂ ਪ੍ਰਾਪਤ ਹੋਈ ਬਾਣੀ ਨੂੰ ਇੱਕ ਪੋਥੀ (ਗ੍ਰੰਥ) ਵਿਚ ਇਕੱਠਾ ਕਰਨ ਲਈ ਗੁਰਦੁਆਰਾ ਰਾਮਸਰ (ਅੰਮ੍ਰਿਤਸਰ) ਦੇ ਸਥਾਨ ਉੱਤੇ ਇੱਕ ਜੇਠ 1660 ਬਿਕ੍ਰਮੀ ਨੂੰ ਇਸ ਕਾਰਜ ਦੀ ਆਰੰਭਤਾ ਕੀਤੀ ਅਤੇ …Read more »

ਜ਼ੋਮਬੀ ! (ਨਿੱਕੀ ਕਹਾਣੀ) -: ਬਲਵਿੰਦਰ ਸਿੰਘ ਬਾਈਸਨ

ਇਹ ਕੀ ? ਇਹ ਲੋਗ ਕੌਣ ਹਨ ਜੋ ਦਿਸ ਤਾਂ ਮੁਰਦਾ ਰਹੇ ਹਨ, ਪਰ ਤਖਤਾਂ ਵੱਲ ਵਧਦੇ ਜਾ ਰਹੇ ਹਨ ਤੇ ਰਾਹ ਵਿੱਚ ਆਉਣ ਵਾਲੇ ਹਰ ਸਿੱਖ ਨੂੰ ਜਿੰਦਾ ਹੀ ਖਾ ਰਹੇ ਹਨ ? (ਕੁਲਦੀਪ ਸਿੰਘ ਉੱਚੀ ਜਿਹੀ ਬੋਲਿਆ) ਭੱਜ ਵੀਰ ! ਤਿਆਰੀ ਕਰ ! ਇਹ ਤਾਂ ਸਿੱਖ ਦਿਸ ਰਹੀਆਂ ਲਾਸ਼ਾਂ ਹਨ ਜਿਨ੍ਹਾਂ ਦੇ ਜ਼ਮੀਰ ਮਰ ਚੁੱਕੇ ਹਨ ਤੇ ਇਹ …Read more »

ਇੱਕ ਦੀ ਤਾਕਤ ! (ਨਿੱਕੀ ਕਹਾਣੀ)– ਬਲਵਿੰਦਰ ਸਿੰਘ ਬਾਈਸਨ

ਸੁਣਿਆ ਹੈ ਕੀ ਤੁਸੀਂ “ਇੱਕ ਰੁਪਈਏ ਦਾ ਮੋਰਚਾ” ਲਗਾਇਆ ਹੈ ! ਆਪਣੇ ਇਸ ਮਨਮਤੀ ਪ੍ਰਚਾਰ ਨਾਲ ਸੰਗਤਾਂ ਨੂੰ ਖਾਲਸਾਈ ਪਰੰਪਰਾ ਤੋ ਦੂਰ ਕਰ ਰਹੇ ਹੋ ? (ਦਵਿੰਦਰ ਸਿੰਘ ਨੇ ਹਰਗੁਣ ਸਿੰਘ ਨੂੰ ਪੁਛਿਆ) ਹਰਗੁਣ ਸਿੰਘ (ਪਿਆਰ ਨਾਲ) : ਹਾਂ ਵੀਰ ! ਅਸੀਂ ਸੰਗਤਾਂ ਨੂੰ ਪ੍ਰੇਰ ਰਹੇ ਹਾਂ ਕੀ ਬਜਾਏ ਗੋਲਕ ਵਿੱਚ ਆਪਣਾ ਕੀਮਤੀ ਦਸਵੰਧ ਪਾਉਣ ਦੇ ਸਿੱਧਾ ਹੀ ਜਰੂਰਤਮੰਦ ਨੂੰ …Read more »

• ਧੰਨਯ ਧੰਨਯ ਲੋਗਨ ਕੇ ਰਾਜਾ ਮਹਾਂਕਾਲ ਅਕਾਲਪੁਰਖ ਨਹੀਂ ਸਗੋਂ ਮਦਿਰਾ ਸ਼ਰਾਬ ਦਾ ਸੇਵਨ ਕਰਣ ਵਾਲਾ ਸ਼ਰੀਰਧਾਰੀ ਹੈ ਜਿਸਨੂੰ ਪਸੀਨਾ ਆਉਂਦਾ ਹੈ : ਸ. ਸੁਰਿੰਦਰ ਸਿੰਘ ਫਰੀਦਾਬਾਦ • ਚਰਿਤਰੋਪਖਿਆਨ ਦੀ ਰਚਨਾ ਚੌਪਈ ਪੜ੍ਹਨ ਵਾਲੇ ਪਹਿਲਾਂ ਚਰਿਤਰ 404 ਦਾ ਚੰਗੀ ਤਰ੍ਹਾਂ ਅਧਿਐਨ ਕਰ ਲੈਣ ਤਾਂ ਜੁ ਉਨ੍ਹਾਂ ਨੂੰ ਵੀ ਪਤਾ ਲਗੇ ਕਿ ਉਹ ਅਕਾਲਪੁਰਖ ਨੂੰ ਨਹੀਂ ਸਗੋਂ ਭੰਗ ਸ਼ਰਾਬ ਪੀਣ ਵਾਲੇ ਮਹਾਕਾਲ ਦੀ ਉਸਤਤਿ ਕਰ ਰਹੇ ਹਨ । -(ਜਸਪ੍ਰੀਤ ਕੌਰ ਫਰੀਦਾਬਾਦ : 13 ਜਨਵਰੀ 2014)

•    ਧੰਨਯ ਧੰਨਯ ਲੋਗਨ ਕੇ ਰਾਜਾ ਮਹਾਂਕਾਲ ਅਕਾਲਪੁਰਖ ਨਹੀਂ ਸਗੋਂ ਮਦਿਰਾ ਸ਼ਰਾਬ ਦਾ ਸੇਵਨ ਕਰਣ ਵਾਲਾ ਸ਼ਰੀਰਧਾਰੀ ਹੈ ਜਿਸਨੂੰ ਪਸੀਨਾ ਆਉਂਦਾ ਹੈ : ਸ. ਸੁਰਿੰਦਰ ਸਿੰਘ ਫਰੀਦਾਬਾਦ •    ਚਰਿਤਰੋਪਖਿਆਨ ਦੀ ਰਚਨਾ ਚੌਪਈ ਪੜ੍ਹਨ ਵਾਲੇ ਪਹਿਲਾਂ ਚਰਿਤਰ 404 ਦਾ ਚੰਗੀ ਤਰ੍ਹਾਂ ਅਧਿਐਨ ਕਰ ਲੈਣ ਤਾਂ ਜੁ ਉਨ੍ਹਾਂ ਨੂੰ ਵੀ ਪਤਾ ਲਗੇ ਕਿ ਉਹ ਅਕਾਲਪੁਰਖ ਨੂੰ ਨਹੀਂ ਸਗੋਂ ਭੰਗ ਸ਼ਰਾਬ ਪੀਣ ਵਾਲੇ …Read more »

ਸਿੱਖਾਂ ਦੇ ਗੁਰਦੁਆਰਿਆਂ ਵਿਚ ਹੋਣ ਵਾਲੇ ਨਿਤਨੇਮ ਵਿਚ ਰੋਜ਼ ਪੜੀ ਜਾਂਦੀ ਹੈ ਰਾਮ ਕਥਾ -: ਸ. ਉਪਕਾਰ ਸਿੰਘ ਫ਼ਰੀਦਾਬਾਦ

* ਦੂਜਿਆਂ ਨੂੰ ਘੁਰਕੀ ਮਾਰਨ ਵਾਲੇ ਅਖੌਤੀ ਜੱਥੇਦਾਰ ਆਪ ਤਾਂ ਰਾਮ ਕਥਾ ਵਾਲੇ ਅਖੌਤੀ ਦਸਮ ਗ੍ਰੰਥ ਨੂੰ ਸਿੱਖਾਂ ਦਾ ਦੂਜਾ ਗੁਰੂ ਬਣਾਈ ਬੈਠੇ ਹਨ * ‘ਗੁਰਦੁਆਰੇ ਵਿਚ ਕੇਵਲ ਗੁਰਬਾਣੀ ਅਤੇ ਗੁਰਮਤਿ ਸਬੰਧੀ ਹੀ ਕਥਾ ਵਖਿਆਣ ਕੀਤਾ ਜਾ ਸਕਦਾ ਹੈ ਹੋਰ ਕਿਸੇ ਅਨਮਤੀ ਗ੍ਰੰਥ ਦਾ ਵਖਿਆਣ ਨਹੀਂ ਕੀਤਾ ਜਾ ਸਕਦਾ’ ਕੀ ਗਿਆਨੀ ਗੁਰਬਚਨ ਸਿੰਘ ਦਾ ਇਹ ਉਪਦੇਸ਼ ਦੂਜਿਆਂ ਵਾਸਤੇ ਹੀ ਹੈ …Read more »

ਕੀ ਅਗਲੇ ਵਰ੍ਹਿਆਂ ਵਿੱਚ ਸਾਡੀ ਹਾਲਤ ਭਾਰਤ ਵਿੱਚ ਬੁੱਧ ਧਰਮ ਦੇ ਹਸ਼ਰ ਵਾਲੀ ਨਹੀਂ ਹੋਣ ਜਾ ਰਹੀ ? -: ਡਾ. ਅਮਰਜੀਤ ਸਿੰਘ ਵਾਸ਼ਿੰਗਟਨ

* ਗੀਤਾ ਨੂੰ ਰਾਸ਼ਟਰੀ ਗ੍ਰੰਥ ਐਲਾਨਣ ਦਾ ਸਿਰਫ ਐਲਾਨ ਕਰਨਾ ਹੀ ਬਾਕੀ’ – ਸੁਸ਼ਮਾ ਸਵਰਾਜ, ਵਿਦੇਸ਼ ਮੰਤਰੀ * ‘ਗੀਤਾ ਦਾ ਦਰਜਾ ਸੰਵਿਧਾਨ ਤੋਂ ਵੀ ਉੱਪਰ’- ਮਨੋਹਰ ਖੱਟੜ, ਮੁੱਖ ਮੰਤਰੀ ਹਰਿਆਣਾ * “ਤਾਜ ਮਹਿਲ” ਇੱਕ ਪੁਰਾਣੇ ਮੰਦਰ “ਤੇਜੋ ਮਹਿਲਿਆ” ਮੰਦਰ ਦਾ ਹਿੱਸਾ – ਲਕਸ਼ਮੀ ਕਾਂਤ ਵਾਜਪਾਈ ਪ੍ਰਧਾਨ, ਯੂ.ਪੀ. ਬੀ.ਜੇ.ਪੀ. ਲਗਭਗ ਛੇ ਮਹੀਨੇ ਪਹਿਲਾਂ ਤਾਕਤ ਵਿੱਚ ਆਈ ਮੋਦੀ ਸਰਕਾਰ ਨੇ, ਭਾਰਤ ਨੂੰ …Read more »

ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ?-

ਅੱਜ ਹਰ ਜਾਗਰੂਕ ਸਿੱਖ ਦੇ ਮਨ ਵਿੱਚ ਇਹ ਵੱਡਾ ਸੁਆਲ ਹੈ ਕਿ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਲਗਿਆਂ ਕਿਹੜੀਆਂ ਬਾਣੀਆਂ ਪੜ੍ਹੀਆਂ ਜਾਣ, ਕਿਉਂਕਿ ਹੁਣ ਜਦ ਬਚਿਤ੍ਰ ਨਾਟਕ ਪੋਥੇ ਦੀ ਸਚਾਈ ਸਾਹਮਣੇ ਆ ਗਈ ਹੈ ਤਾਂ ਕਿਸੇ ਸੱਚੇ ਸਿੱਖ ਦਾ ਮਨ ਇਸ ਵਿਚਲੀਆਂ ਲਿਖਤਾਂ ਨੂੰ ਪੜ੍ਹ ਕੇ ਪਾਹੁਲ ਤਿਆਰ ਕਰਨ ਨੂੰ ਨਹੀਂ ਮੰਨਦਾ। ਇਸ ਲਈ ਇਸ ਗੱਲ ਨੂੰ ਵਿਚਾਰ ਲੈਣਾ …Read more »

ਦਰਸ਼ਨੀ ਮੀਡੀਏ ਦਾ ਸਮਾਜ ਤੇ ਪ੍ਰਭਾਵ (ਭਾਗ ਤੀਜਾ, ਆਖਰੀ)–ਰਾਜਿੰਦਰ ਸਿੰਘ (ਮੁੱਖ ਸੇਵਾਦਾਰ) ਸ਼੍ਰੋਮਣੀ ਖ਼ਾਲਸਾ ਪੰਚਾਇਤ ਮੋਬਾਇਲ: 9876104726

ਇਹ ਹੈ ਸਾਡੀਆਂ ਫਿਲਮਾਂ ਅਤੇ ਟੀ. ਵੀ. ਮੀਡੀਏ ਦੀ ਦੇਣ। ਇਥੇ ਫੇਰ ਮੇਰੇ ਤੇ ਇਤਰਾਜ਼ ਕੀਤਾ ਜਾਵੇਗਾ ਕਿ ਮੈਂ ਇਸ ਸਭ ਵਾਸਤੇ ਇਸ ਮੀਡੀਏ ਨੂੰ ਕਿਉਂ ਦੋਸ਼ੀ ਠਹਿਰਾ ਰਿਹਾ ਹਾਂ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਸਮਾਜਿਕ ਗਿਰਾਵਟ ਦਾ ਦੋਸ਼ੀ ਬਹੁਤੇ ਤੌਰ ਤੇ ਇਹ ਮੀਡੀਆਂ ਹੀ ਹੈ। ਪਹਿਲਾਂ ਇਹ ਵੇਖ ਲਈਏ ਕਿ ਇਹ ਮੀਡੀਆ ਆਪ ਕਿਥੋਂ ਦਾ ਕਿਥੇ ਪਹੁੰਚ …Read more »

Tag Cloud

DHARAM

Meta