ਸੰਤ ਭਿੰਡਰਾਂਵਾਲਿਆਂ ਤੇ ਲਿਖੀ ਕਿਤਾਬ The Gallant Defender ਦੇ ਲੇਖਕ ਏ.ਆਰ ਦਰਸ਼ੀ ਅਕਾਲ ਚਲਾਣਾ ਕਰ ਗਏ

ardarshiਪੰਜਾਬ ਦੇ ਸਾਬਕਾ ਪੀ. ਸੀ. ਐੱਸ ਅਫਸਰ ਅਤੇ ਲੇਖਕ ਏ. ਆਰ ਦਰਸ਼ੀ, ਜਿੰਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ‘ਤੇ “ਜ਼ਾਂਬਾਜ ਰਾਖਾ” The Gallant Defender ਕਿਤਾਬ ਲਿਖੀ ਸੀ ਅੱਜ ਲੁਧਿਆਣਾ ਵਿੱਖੇ ਸੰਸਾਰਕ ਯਾਤਰਾ ਪੁਰੀ ਕਰਕੇ ਅਕਾਲ ਚਲਾਣਾ ਗਏ ਹਨ।
ਉਹ ਲੁਧਿਆਣਾ ਸਥਿਤ ਮਲਿਹਾਰ ਸਿਨੇਮਾ ਰੋੜ ਵਿਖੇ ਆਪਣੀ ਰਿਹਾੲਸ਼ਿ ‘ਤੇ ਰਹਿ ਰਹੇ ਸਨ।

ALL ARTICLES AND NEWS

Tag Cloud

DHARAM

Meta