ਗੁਰੂ ਤੇਗ ਬਾਹਦੁਰ ਮਾਰਗ -ਧਨਵਾਦ ਸਾਹਿਤ ਮਨਮੀਤ ਸਿੰਘ, ਕਾਨਪੁਰ

ਪਿਛਾਲੇ ਦਿਨਾਂ ਵਿਚ ਦਿੱਲੀ ਦੇ ਮੁਖ੍ਯਮੰਤ੍ਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਇਕ ਪਤਰ ਭੇਜ ਕੇ ਗੁਰਦੁਵਾਰਾ ਸੀਸ ਗੰਜ ਸਾਹਿਬ ਦੇ ਸਾਮਨੇ ਵਾਲੀ ਸੜਕ ਦਾ ਨਾਮ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ਹੀਦੀ ਅਸਥਾਨ ਹੋਣ ਦੇ ਕਾਰਣ ਉਨ੍ਹਾ ਦੇ ਨਾਮ ਤੇ ਗੁਰੂ ਤੇਗ ਬਾਹਦੁਰ ਮਾਰਗ ਕੀਤੇ ਜਾਣ ਦੇ ਲਈ ਮੰਗ ਕੀਤੀ  ਹੈ ਤੇ ਨਾਲੋ ਨਾਲ ਸੰਗਤ ਨੂੰ ਇਸ ਮੰਗ ਤੋ ਜਾਣੁ ਕਰਾਉਣ ਲਈ facebook ਤੇ ਇਕ ਪੇਜ ਵੀ ਬਣਾਇਆ ਗਿਆ ਹੈ ਜਿਸਦਾ ਸੰਗਤਾ ਨੇ ਭਰਵਾ ਹੁੰਗਾਰਾ ਵੀ ਭਰਿਆ ਹੈ. ਪਿਛਲੇ 3-4 ਦਿਨਾ ਵਿਚ ਹੀ ਇਸ ਪੇਜ ਨੂੰ ਸੰਗਤਾ ਨੇ ਜੋਰਦਾਰ ਤਰੀਕੇ ਨਾਲ like ਤੇ share  ਕਰਕੇ ਸਾਲਾ ਪੁਰਾਣੀ ਆਪਣੀ ਮੰਗ ਤੋ ਜਾਣੂ ਕਰਾਉਣ ਵਿਚ ਕੋਈ ਕਸਰ ਨਹੀ ਛਡੀ ਹੈ ਇਹ ਬੜਾ ਹੀ ਸੁਖਵਾ ਕਾਰਜ ਹੈ ਕਿਯੋਕੀ ਇਸ ਸੜਕ ਦਾ ਹਾਲੇ ਤਕ ਕੋਈ ਨਾਮ ਨਹੀ ਹੈ ਤੇ ਏਸ ਤੇ ਕਿਸੇ ਨੂੰ ਕੋਈ ਇਤਰਾਜ ਵੀ ਨਹੀ  ਹੋ ਸਕਦਾ ਹੈ
ਧਨਵਾਦ ਸਾਹਿਤ
ਮਨਮੀਤ ਸਿੰਘ, ਕਾਨਪੁਰ

Tag Cloud

DHARAM

Meta